ਸਵੇਰੇ ਸਵੇਰੇ ਲੌਬੀ ਚੋਂ ਛਿੱਕਾਂ ਦੀ ਆਵਾਜ਼ ਆਈ, ਮਾਤਾ ਜੀ ਆਵਦੇ ਕਮਰੇ ਚੋਂ ਬੋਲਣ ਲੱਗੇ, “ਇਹ ਮੁੰਡਾ ਆਵਦਾ ਭੋਰਾ ਧਿਆਨ ਨਈ ਰੱਖਦਾ,ਨੰਗੇ ਸਿਰ ਉੱਠਿਆ ਹਉ, ਨਾਂ ਕੁਝ ਖਾਂਦਾ ਨਾਂ ਪੀਂਦਾ, ਆਏ ਨੀਂ ਵੀ ਦੋ ਵਾਰ ਦੁੱਧ ਬਾਧ ਪੀ ਲੇ, ਮਸਾਂ ਚਾਰ ਕੇ ਬਦਾਮ ਖਾਂਦਾ ਬੱਸ” ਵਿੱਚੇ ਨੂੰਹ ਬੋਲੀ ‘ਮੈਂ ਆਂ
Continue reading