ਸ਼ਾਨਦਾਰ ਪਾਰੀ | shaandaar paari

ਕ੍ਰਿਕਟ ਦਾ ਟੈਸਟ ਮੈਚ ਸ਼ੁਰੂ ਹੋਣ ਵਾਲ਼ਾ ਸੀ। ਸੱਠ-ਪੈਂਹਟ ਸਾਲ ਦੇ ਤਿੰਨ ਦੋਸਤ ਮੈਚ ਦੇਖਣ ਲਈ ਇੱਕ ਛੱਤ ਥੱਲੇ ਇਕੱਠੇ ਹੋਏ ਸਨ।ਭਾਵੇਂ ਤਿੰਨੋਂ ਦੋਸਤ ਕ੍ਰਿਕਟ ਮੈਚ ਦੇਖਣ ਦੇ ਮੁੱਢ ਤੋਂ ਸ਼ੌਕੀਨ ਸਨ। ਪਰ ਅੱਜ ਦਾ ਮੈਚ ਬਹਾਨਾ ਸੀ ਇਕੱਠੇ ਹੋਣ ਦਾ..ਦੁੱਖ ਸੁੱਖ ਸਾਂਝਾ ਕਰਨ ਦਾ। ਟੀ.ਵੀ ਉੱਪਰ ਪਿੱਚ ਰਿਪੋਰਟ ਪੇਸ਼

Continue reading


ਪਰਚੀ | parchi

ਬਿਨਾਂ ਦਵਾਈ ਭੁੱਖਣ-ਭਾਣੀ ਤੇਜ਼ ਬੁਖ਼ਾਰ ਨਾਲ਼ ਜੂਝਦੀ ਰਾਣੋ ਪੂਰੀ ਰਾਤ ਨਾ ਸੁੱਤੀ।ਸਰੀਰ ਦਰਦ ਨਾਲ਼ ਭੰਨਿਆ ਪਿਆ ਸੀ।ਪਾਠੀ ਬੋਲ ਪਿਆ।ਇੱਛਾ ਹੋਈ ਦੋ ਘੁੱਟ ਚਾਹ ਮਿਲ ਜਾਵੇ।ਅੱਠਵੀਂ ‘ਚ ਪੜ੍ਹਦੀ ਕੁੜੀ ਨੂੰ ਚਾਹ ਬਣਾਉਣ ਲਈ ਆਵਾਜ਼ ਮਾਰਦੀ- ਮਾਰਦੀ ਰੁਕ ਗਈ।ਯਾਦ ਆਇਆ ਰਾਤ ਦੁੱਧ ਤਾਂ ਮਿਲਿਆ ਹੀ ਨਹੀਂ।ਦੁਕਾਨ ਵਾਲੇ ਨੇ ਹੋਰ ਉਧਾਰ ਤੋਂ ਨਾਂਹ

Continue reading