ਸਮਰਪਿਤ | samarpit

ਚੰਨੋ ਤੇ ਉਸਦੀ ਮਾਂ ਸਾਡੇ ਗੁਆਂਢ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੀਆਂ ਸੀ ।ਚੰਨੋ ਆਪਣੇ ਨਾਂ ਵਾਂਗ ਬਿਲਕੁਲ ਚੰਨ ਵਰਗੀ ਸੋਹਣੀ ਸੀ ।ਮੋਟੀ ਅੱਖ, ਗੋਰਾ ਰੰਗ,ਉੱਚਾ ਲੰਮਾ ਕੱਦ ਤੇ ਗੁੰਦਵਾਂ ਸਰੀਰ ।ਉਤੋਂ ਹਰ ਕੰਮ ਵਿੱਚ ਨਿਪੁੰਨ। ਉਸਨੂੰ ਦੇਖ ਮੈਨੂੰ ਮਹਿਸੂਸ ਹੁੰਦਾ ਕਿ ‘ਸੋਹਣੀ ਤੇ ਸੁਨੱਖੀ ਨਾਰ’ ਸ਼ਬਦ ਜਿਵੇਂ ਉਸ ਲਈ

Continue reading


ਬੂੰਦੀ | boondi

ਕੱਲ੍ਹ ਸਕੂਲ ਦਾ ਰਿਜ਼ਲਟ ਹੈ ਤੇ ਮੈਨੂੰ ਵੀ ਉਹ ਦਿਨ ਯਾਦ ਆ ਗਿਆ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ।ਹਰ ਕੰਮ ਵਿੱਚ ਅੱਗੇ ਅੱਗੇ ਰਹਿਣ ਦੀ ਆਦਤ ਸੀ ।ਸਕੂਲ ਵਿੱਚ ਕੋਈ ਮੁਕਾਬਲਾ ਹੋਵੇ ਕੋਈ ਪ੍ਰੋਗਰਾਮ ਹੋਵੇ ,ਖੇਡਾਂ ਹੋਣ ਆਪਾਂ ਸਭ ਤੋਂ ਪਹਿਲਾਂ ਪਹੁੰਚ ਜਾਣਾ ।ਬੇਸ਼ੱਕ ਪੜ੍ਹਾਈ ਵਿੱਚ ਵੀ ਹੁਸ਼ਿਆਰ

Continue reading

ਜੱਬੂਨਾਥ | jabbunaath

ਮੈਂ ਉਦੋਂ ਮਸਾਂ 9 ਕੁ ਸਾਲ ਦੀ ਹੋਣੀ ਜਦੋਂ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ । ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਮਾਪੇ ਮੈਨੂੰ ਮੁੰਡਾ ਬਣਾ ਕੇ ਰੱਖਦੇ ਸੀ ।ਮੇਰੇ ਵਾਲਾਂ ਦੀ ਮੁੰਡਿਆਂ ਵਾਂਗ ਕਟਿੰਗ ਕਰਵਾਈ ਹੁੰਦੀ ਸੀ ਤੇ ਪੈਂਟ ਸ਼ਰਟ ਪਾ ਛੱਡਦੇ ਸੀ। ਮੈਨੂੰ ਕਦੇ

Continue reading

ਅਵਾਜ਼ਾਂ | awaazan

ਮੇਰੇ ਬਚਪਨ ਦਾ ਕਾਫ਼ੀ ਸਮਾਂ ਮੇਰੇ ਨਾਨਕੇ ਪਰਿਵਾਰ ਵਿੱਚ ਬੀਤਿਆ ‘ਤੇ ਤੁਸੀਂ ਸਮਝ ਹੀ ਸਕਦੇ ਹੋ ਨਾਨਕਿਆਂ ਦੇ ਲਾਡਲੇ ਕਿਹੋ ਜਿਹੇ ਹੁੰਦੇ। ਇਹ ਗੁਸਤਾਖ਼ੀ ਉਸ ਸਮੇਂ ਦੀ ਹੈ ਜਦੋਂ ਮੈਂ ਬਹੁਤ ਛੋਟੀ ਸੀ । ਜੂਨ ਦਾ ਮਹੀਨਾ ਤੇ ਆਖਰਾਂ ਦੀ ਗਰਮੀ ਪੈ ਰਹੀ ਸੀ । ਜੂਨ ਮਹੀਨੇ ਵਿੱਚ ਤਾਂ ਪਿੰਡਾਂ

Continue reading


ਬੋਲਾਂ ਦਾ ਚੱਕਰ | bola da chakkar

ਅੱਜ ਮੱਥਾ ਟੇਕਣ ਗਈ ਤਾਂ ਬਾਹਰ ਆਉਂਦਿਆਂ ਅਚਾਨਕ ਮੀਂਹ ਪੈਣ ਲੱਗ ਗਿਆ । ਮੇਰੇ ਘਰ ਦਾ ਰਸਤਾ ਮਸਾਂ 5ਕੁ ਮਿੰਟ ਦਾ ਸੀ ਪਰ ਮੀਂਹ ਕਾਰਨ ਮੈਂ ਰਿਕਸ਼ੇ ਤੇ ਜਾਣਾ ਠੀਕ ਸਮਝਿਆ ।ਮੈਂ ਦੇਖਿਆ ਦੋ ਰਿਕਸ਼ੇ ਵਾਲੇ ਖੜ੍ਹੇ ਸਨ ।ਮੈਂ ਇੱਕ ਨੂੰ ਆਪਣੇ ਘਰ ਦਾ ਪਤਾ ਦੱਸਿਆ ਤੇ ਪੈਸੇ ਪੁੱਛੇ ਤਾਂ

Continue reading