ਝੂਠ ਨਾਲ ਲੜਾਈ | jhooth naal ladai

“ਸਤਿ ਸ੍ਰੀ ਆਕਾਲ, ਮੈਨੇਜਰ ਸਾਹਿਬ” ਕਰਮ ਸਿੰਘ ਨੇ ਬੈਂਕ ਮੈਨੇਜਰ ਦੇ ਕੈਬਿਨ ਵਿਚ ਵੜਦੇ ਨੇ ਬਹੁਤ ਪਿਆਰ ਨਾਲ ਹੱਥ ਜੋੜ ਕੇ ਫਤਹਿ ਬੁਲਾਈ। ਮੈਨੇਜਰ ਸਾਹਿਬ ਨੇ ਸਾਹਮਣੇ ਪਈਆਂ ਫਾਈਲਾਂ ਬੰਦ ਕਰਦੇ ਹੋਏ ਕਰਮ ਸਿੰਘ ਨਾਲ ਹੱਥ ਮਿਲਾਇਆ ਅਤੇ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਜਵਾਬ ਦਿੱਤਾ, “ਸਤਿ ਸ੍ਰੀ ਆਕਾਲ,ਆਓ ਕਰਮ ਸਿੰਘ

Continue reading


ਕੈਨੇਡਾ ਵਿੱਚ ਪੰਜਾਬੀ ਦਾ ਬੋਲਬਾਲਾ | canada vich punjabi

ਕੱਲ ਹੀ ਇੱਕ ਵਿਅੰਗ ਵੀਡੀਓ ਦੇਖ ਰਿਹਾ ਸੀ ਜਿਸ ਵਿਚ ਦੋ ਪੰਜਾਬੀ ਔਰਤਾਂ ਕੈਨੇਡਾ ਵਿਚ ਸੈਰ ਕਰਦਿਆਂ ਘਰ ਭੁੱਲ ਜਾਣ ਤੋਂ ਬਾਦ ਇਕ ਪੁਲਿਸ ਵਾਲੇ ਕੋਲੋਂ ਬਹੁਤ ਮਿਹਨਤ ਨਾਲ ਪੰਜਾਬੀ ਦੀ ਅੰਗਰੇਜ਼ੀ ਬਣਾ ਕੇ ਰਸਤਾ ਪੁੱਛਣ ਦੀ ਕੋਸ਼ਿਸ਼ ਕਰਦੀਆਂ ਹਨ। ਅੱਗੋਂ ਇਹ ਪੁਲਿਸ ਵਾਲਾ ਪੰਜਾਬੀ ਮੁੰਡਾ ਹੀ ਨਿਕਲਦਾ ਹੈ। ਅੱਜ

Continue reading

ਡਰ ਅੱਗੇ ਭੂਤ ਨੱਚਦੇ ਨੇ | darr age bhoot nachde ne

ਗੱਲ ਮੇਰੇ ਬਚਪਨ ਵੇਲੇ ਦੀ ਅੱਜ ਤੋਂ ਤਕਰੀਬਨ 55-60 ਸਾਲ ਪੁਰਾਣੀ ਹੈ। ਸਾਡਾ ਪਿੰਡ ਪਟਿਆਲਾ ਸਮਾਣਾ ਰੋਡ ਤੋਂ 2 ਕੂ ਕਿਲੋਮੀਟਰ ਪਾਸੇ ਉਤੇ ਹੈ ਜਿੱਥੇ ਉਸ ਸਮੇਂ ਲਿੰਕ ਰਸਤਾ ਕੱਚਾ ਅਤੇ ਟਿੱਬਿਆਂ ਦੇ ਰੇਤੇ ਵਿਚੋਂ ਲੰਘ ਕੇ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਪਿੰਡ ਵਿੱਚ ਬੱਸ ਸਿਰਫ ਬਰਾਤ ਲਿਆਉਣ ਜਾਂ ਲਿਜਾਣ

Continue reading

ਨੀਅਤ ਨਾਲ ਮੁਰਾਦਾਂ | neeyat naal murada

ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਜੇਕਰ ਨੀਅਤ ਚੰਗੀ ਹੋਵੇ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਲੇਕਿਨ ਅੱਜਕੱਲ ਸਾਡੇ ਸਮਾਜ ਵਿਚ ਜੋ ਨੀਅਤ ਵਿਚ ਗਿਰਾਵਟ ਆਈ ਹੈ ਉਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਅੱਜ ਹੀ ਇਕ ਖ਼ਬਰ ਪੜ੍ਹ ਰਿਹਾ ਸੀ ਕਿ ਇੱਕ ਤੇਲ ਦਾ ਭਰਿਆ ਟਰੱਕ ਪਲਟ ਗਿਆ।

Continue reading