ਸ਼ਰਮਿੰਦਾ | sharminda

ਦੀਵਾਲੀ ਦਾ ਦਿਨ ਸੀ ਮੈਂ ਬੱਚਿਆਂ ਨਾਲ ਆਤਿਸ਼ਬਾਜ਼ੀ ਕਰਨ ਲਈ ਪਟਾਕੇ ਲੈਣ ਦੀ ਸਲਾਹ ਬਣਾਈ ਬੱਚੇ ਚੰਗੇ ਸਕੂਲ ਵਿੱਚ ਪੜ੍ਹਦੇ ਸਨ ਉਹ ਪਟਾਕੇ ਨਾ ਲੈ ਕੇ ਖਿਡੌਣੇ ਲੈਣ ਦੀ ਮੰਗ ਕਰਦੇ ਰਹੇ ਪਰ ਮੈਂ ਜ਼ਬਰਦਸਤੀ ਪਟਾਕਿਆਂ ਵਾਲੀ ਦੁਕਾਨ ਤੇ ਲੈ ਗਿਆ ਤਕਰੀਬਨ ਸੱਤ ਹਜ਼ਾਰ ਦੇ (7000)ਪਟਾਕੇ ਜਿਸ ਦੇ ਵਿੱਚ ਹਵਾਈਆਂ,

Continue reading


ਭਰੋਸਾ | bharosa

ਮਾਲਕ ਕੋਲੋਂ ਤਿੰਨ ਚਾਰ ਠੁਡੇ ਖਾ ….ਚੂੰ ਚੂੰ ਕਰਦਾ ਕਾਲੂ ਖੇਤਾਂ ਵੱਲ ਨੂੰ ਦੋੜ ਗਿਆ ….(ਪਿਓਰ ਕਾਲੇ ਰੰਗ ਦਾ ਸੱਤ ਅੱਠ ਸਾਲ ਦਾ ਤਿੰਨ ਫੁੱਟ ਉੱਚਾ ਡਗ ਕੁੱਤਾ ਕਾਲੂ ) ਅੱਖਾਂ ਵਿੱਚ ਪਾਣੀ ਹੌਲੀ ਹੌਲੀ ਭੋਕਦਾ…. ਜਿਵੇਂ ਬੁੜਬੜਾ ਰਿਹਾ ਹੋਵੇ ਕਿੱਕਰ ਦੀ ਛਾਵੇਂ ਛੱਪੜ ਕੰਢੇ ਜਾ ਬੈਠਾ …..ਜਿੱਥੇ ਪਹਿਲਾਂ ਹੀ

Continue reading