ਕਾਲਪਨਿਕ ਤੇ ਅਸਲ ਦੁਨੀਆ | kalpanic te asal duniya

ਵੈਸੇ ਤਾਂ ਮੈਂ ਬਹੁਤ ਕਾਲਪਨਿਕ ਵਿਚਾਰਾਂ ਵਾਲੀ ਹਾਂ। ਆਪਣੀਆਂ ਹੀ ਸੋਚਾਂ ਚ’ ਖੋਈ-ਖੋਈ ਰਹਿਣ ਵਾਲੀ ਤੇ ਸੱਚ ਦੱਸਾਂ ਤਾਂ ਇਹ ਦੁਨੀਆਦਾਰੀ ਨਾ ਹੀ ਮੇਰੇ ਪੱਲੇ ਪੈਂਦੀ ਤੇ ਨਾ ਹੀ ਪੈਣੀ । ਬਸ ਇੱਕ ਰੱਬ ਨੂੰ ਛੱਡ ਕੇ ਹੋਰ ਕੋਈ ਕਿਸੇ ਦਾ ਸਕਾ ਨੀ ।ਆਹੀ ਫ਼ਰਕ ਆ ਮੇਰੀ ਕਾਲਪਨਿਕ ਦੁਨੀਆ ਤੇ

Continue reading


ਅਧੂਰਾਪਣ | adhoorapan

ਕਦੇ ਕਦੇ ਲੱਗਦਾ ਕਿ ਮੇਰੇ ਵਰਗੇ ਲੋਕਾਂ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਈ ਕਿਉਂਕਿ ਦੁਨੀਆ ਤੇ ਕਬਜ਼ਾ ਤਾਂ ਮਤਲਬੀ ਤੇ ਬੇਗੇਰਤ ਲੋਕਾਂ ਨੇ ਕਰ ਰੱਖਿਆ, ਅਸੀ ਕਿਸੇ ਨੂੰ ਕੀ ਕਹੀਏ ਮਾਰ ਤਾਂ ਅਸੀਂ ਆਪਣਿਆਂ ਤੋਂ ਖਾਂਦੀ ਆ ਇਹਨਾਂ ਕਰਕੇ ਵੀ ਇਹ ਸੁਣਿਆ ਕਿ ਤੂੰ ਕੀਤਾ ਹੀ ਕੀ

Continue reading

ਜ਼ਿੰਦਗੀ ਚ ਸਕੂਨ | zindagi ch skoon

ਅੱਜ ਬੈਠੀ ਸੋਚ ਰਹੀ ਸੀ ਕਿ ਜ਼ਿੰਦਗੀ ਚ “ਸਕੂਨ” ਕਿਉਂ ਨਈ ਹੈਗਾ ? ਪਰ ਇਹ “ਸਕੂਨ” ਹੈਗਾ ਕੀ ਆ ? ਕਿੱਥੋਂ ਮਿਲਦਾ ? ਜਿਸ ਦੇ ਵੱਲ ਦੇਖੋ ਸਕੂਨ ਈ ਲੱਭਦਾ ਫਿਰਦਾ … ਕੀ ਆ ਏ “ਸਕੂਨ” ? ਸੋਚਦੀ -ਸੋਚਦੀ ਮੈਂ ਯਾਦਾਂ ਚ ਖੋ ਗਈ ।ਅੱਖ ਖੁੱਲੀ ਮੈਂ ਆਪਣੇ ਘਰ ਤੇ

Continue reading

ਖਿਆਲ | khayal

ਪੁੱਤ:-ਮੰਮੀ …ਮੰਮੀ… ਆਪਾਂ ਬਾਪੂ ਜੀ ਦੀ ਬੈਠਕ ਵਿਚ ਪੱਖਾ ਕਿਉਂ ਨੀਂ ਲਗਵਾ ਦਿੰਦੇ, ਵਿਚਾਰੇ ਸਾਰਾ ਦਿਨ ਹੱਥ ਵਾਲਾ ਪੱਖਾ ਝੱਲ-ਝੱਲ ਕੇ ਥੱਕ ਜਾਂਦੇ ਹੋਣਗੇ’, ਮਾਸੂਮ ਜਿਹੇ ਜੋਤ ਨੇ ਆਪਣੀ ਮਾਂ ਦੀ ਬੁੱਕਲ ਵਿਚ ਬੈਠਦਿਆਂ ਕਿਹਾ | ‘ ਮੰਮੀ:-ਪੁੱਤ! ਬੈਠਕ ਵਿਚ ਤਾਂ ਬਿਜਲੀ ਦੀ ਸਪਲਾਈ ਹੈ ਨੀਂ, ਬਹੁਤ ਪੁਰਾਣੀ ਬੈਠਕ ਏ

Continue reading