ਸਲਫਾਸ | salfaas

ਅੱਜ ਇਕ ਪਿਉ ਸਲਫਾਸ ਲੈ ਕੇ ਦੁਕਾਨ ਤੋ ਮੁੜ ਰਿਹਾ ਸੀ! ਸਾਇਦ ਇਹ ਉਹ ਫਸਲ ਲਈ ਨਹੀ ਆਪਣੇ ਲਈ ਲੈ ਕੇ ਆਇਆ ਸੀ! ਪਿੰਡ ਵਿੱਚ ਲੋਕ ਉਸ ਦੀ ਕੁੜੀ ਦੀਆ ਦੇ ਬਦਚਲਨ ਦੀਆ ਗਲਾਂ ਕਰ ਰਹੇ ਸੀ! ਕਿਸੇ ਨੇ ਉਸ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ ਸੀ , ਤੇ ਸਾਰੇ

Continue reading


ਭੂਤਰੀ ਮੰਢੀਰ | bhootri mandeer

ਵੱਡਾ ਟਰੈਕਟਰ ਉਪਰ ਬਹੁਤ ਵੱਡੀ ਬੇਸ ਲਾਈ , ਉਸ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਕੰਨ ਪਾੜਵੀਂ ਆਵਾਜ਼ ਵਿਚ ਸੰਤਾਂ ਨੂੰ ਸਮਰਪਿਤ ਗਾਣੇ । ਐਡੀ ਬੇਸ ਨਾ ਪਿਛੇ ਕੁਝ ਦਿਖਣ ਦੇਂਦੀ ਨਾ ਐਡੀ ਉੱਚੀ ਆਵਾਜ਼ ਵਿਚ ਪਿਛਲੇ ਬੰਦੇ ਦਾ ਹਾਰਨ ਸੁਣਦੇ । ਮਸਤੀ ਨਾਲ ਸੜਕ ਵਿਚਾਲੇ ਚੱਲਦੇ ਹੋਏ ਆਪਣੇ

Continue reading

ਲੱਕੜ ਸੰਗ ਲੋਹਾ ਤਰੇ | lakad sang loha tare

ਇੱਕ ਭੌਂਰੇ ਦੀ ਦੋਸਤੀ ਇੱਕ ਗੋਹਰੀ ( ਗੋਹੇ ਵਿੱਚ ਰਹਿਣ ਵਾਲ਼ਾ ਕੀੜਾ) ਨਾਲ਼ ਸੀ । ਇੱਕ ਦਿਨ ਗੋਹਰੀ ਨੇ ਭੌਂਰੇ ਨੂੰ ਕਿਹਾ ਕਿ, ” ਭਰਾਵਾ ! ਤੂੰ ਮੇਰਾ ਸਭ ਤੋਂ ਗੂੜ੍ਹਾ ਮਿੱਤਰ ਹੈਂ, ਏਸ ਲਈ ਮੇਰਾ ਜੀਅ ਕਰਦਾ ਹੈ ਕਿ ਤੂੰ ਕੱਲ੍ਹ ਦੁਪਹਿਰ ਦਾ ਭੋਜਨ ਮੇਰੇ ਵੱਲ ਕਰੇਂ ।” ਨਿਉਤਾ

Continue reading

ਸੂਰਤ | soorat

ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ

Continue reading


ਸਬਰ | sabar

ਹੌਲੀ-ਹੌਲੀ ਸਾਡੇ ਵਿੱਚੋਂ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ l ਮਸ਼ੀਨਾਂ ਦੀ ਗਤੀ ਤੇਜ਼ ਹੋਣ ਦਾ ਅਸਰ ਸਾਡੇ ਤੇ ਵੀ ਪਿਆ ਹੈ l ਅੱਜ ਕਾਫ਼ੀ ਸਮੇਂ ਬਾਅਦ ਬੱਸ ਵਿੱਚ ਬੈਠਣ ਦਾ ਮੌਕਾ ਮਿਲਿਆ ਤਾਂ ਏਦਾਂ ਲੱਗ ਰਿਹਾ ਸੀ ਕਿ ਇਹ ਐਨੀ ਹੌਲੀ ਕਿਉਂ ਚੱਲ ਰਹੀ ਹੈ l ਮਨ ਬੇਚੈਨ ਹੋ

Continue reading