ਉਲਟੇ ਪਾਣੀ | ulte paani

“ਮੋਹ ਮਾਇਆ ਐਂਡ ਮਨੀ”..ਸੰਨ ਸੋਲਾਂ ਵਿਚ ਬਣੀ ਹਿੰਦੀ ਫਿਲਮ..ਕਮਾਲ ਦੀ ਸਟੋਰੀ ਲਾਈਨ..ਇੱਕ ਐਸੀ ਸੋਚ ਅਤੇ ਵਿਚਾਰਧਾਰਾ ਦੀ ਗੱਲ..ਜਿਹੜੀ ਲੋਭ ਮੋਹ ਦੇ ਘੋੜੇ ਤੇ ਚੜੀ..ਨਾਇਕ ਰਣਬੀਰ ਸ਼ੋਰੀ ਨੂੰ ਹਰ ਵੇਲੇ ਮਿਡਲ ਕਲਾਸ ਵਿਚੋਂ ਅਮੀਰ ਕਲੱਬ ਵਿਚ ਜਾਣ ਲਈ ਕਿਸੇ ਵੀ ਹੱਦ ਤੱਕ ਤੁਰ ਜਾਣ ਲਈ ਪ੍ਰੇਰਦੀ..! ਪ੍ਰੋਪਰਟੀ ਡੀਲਰ ਦਾ ਧੰਦਾ..ਨਿੱਕੀਆਂ ਮੋਟੀਆਂ

Continue reading


ਵਗਦੇ ਪਾਣੀ | vagde paani

ਕਬੀਰ ਬੇਦੀ ਅਤੇ ਇਰਫ਼ਾਨ ਖ਼ਾਨ..ਐਸੇ ਕਲਾਕਾਰ ਜੋ ਮੂੰਹ ਨਾਲ ਨਹੀਂ ਅੱਖਾਂ ਰਾਂਹੀ ਗੱਲ ਕਰਦੇ..ਗੂਗਲ ਆਖਦਾ ਕਬੀਰ ਸੰਨ ਛਿਆਲੀ ਵਿੱਚ ਲਾਹੌਰ ਜੰਮਿਆਂ ਸੀ ਪਰ ਬਾਡਰ ਵੱਲ ਦਾ ਇੱਕ ਮਿੱਤਰ..ਅਖ਼ੇ ਇਹ ਡੇਰੇ ਬਾਬੇ ਨਾਨਕ ਤੋਂ ਹੈ..! ਨਿੱਜੀ ਜਿੰਦਗੀ ਚਾਹੇ ਜਿੱਦਾਂ ਮਰਜੀ ਪਰ ਅਦਾਕਾਰੀ ਸਟੀਕ ਅਤੇ ਦਮਦਾਰ..ਸਿਰਫ ਇੱਕੋ ਵੇਰ ਮੇਲੇ ਹੋਏ ਅਮ੍ਰਿਤਸਰ..ਖੜਵੀਂ ਆਵਾਜ਼..ਕਮਾਲ

Continue reading

ਧੋਖਾ | dhokha

ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..ਆਖਦੇ ਹਾਰਟ ਦੀ ਕਸਰ ਏ..!!ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਏ..ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਲੈ ਤੁਰੇ..ਮਗਰੇ ਦੌੜੇ ਆਉਂਦੇ ਵੀਰ ਨੂੰ ਵੀ ਕੁੱਛੜ ਚੁੱਕ ਲਿਆ! ਉਸ ਵੇਲੇ ਇਹਸਾਸ ਨਹੀਂ ਸੀ

Continue reading

ਖੋਖਲਾ ਸਮਾਜ | khokhla smaaj

ਮੈਂ ਸੋਲਾਂ ਵਰ੍ਹਿਆ ਦੀ ਸੀ ਜਦੋਂ ਮੇਰੇ ਪਿਤਾ ਜੀ ਸਵਰਗਵਾਸੀ ਹੋ ਗਏ।ਮੈਨੂੰ ਓਹਨਾਂ ਬਿਨਾ ਜ਼ਿੰਦਗੀ ਜਿਊਣਾ ਹੀ ਨਹੀਂ ਆਉਂਦਾ ਸੀ।ਆਪਣੇ ਛੋਟੇ ਭਰਾ ਨੂੰ ਰੋਟੀ ਖੁਆ ਰਹੀ ਸੀ,ਜਦੋਂ ਮੈਨੂੰ ਸੁਨੇਹਾ ਮਿਲਿਆ ਕੇ ਪਿਤਾ ਜੀ ਹੁਣ ਨਹੀਂ ਰਹੇ।ਓਹ ਪਲ, ਓਹ ਦਿਨ, ਓਹ ਸਮਾ ਕਦੇ ਵੀ ਮੇਰੇ ਦਿਲੋ ਦਿਮਾਗ ਤੋਂ ਓਹਲੇ ਨਹੀਂ ਹੁੰਦਾ।

Continue reading


ਕਿਰਦਾਰਕੁਸ਼ੀ | kirdarkushi

ਸਤਾਸੀ ਅਠਾਸੀ ਵੇਲੇ ਇੱਕ ਗਰੁੱਪ ਲੰਗਰ ਪਾਣੀ ਛਕਣ ਇੱਕ ਫਾਰਮ ਹਾਊਸ ਤੇ ਆਣ ਅੱਪੜਿਆ..ਇੱਕ ਬੀਬੀ ਲੰਗਰ ਵਰਤਾਉਣ ਰੁੱਝ ਗਈ..! ਹੌਲੀ ਉਮਰ ਦੇ ਜਥੇਦਾਰ ਨੇ ਪੁੱਛਿਆ..ਚਾਚਾ ਆਪਣੇ ਘਰੇ ਕੋਈ ਮੁੰਡਾ ਹੈਨੀ? ਆਖਣ ਲੱਗਾ ਜੀ ਹੈਨੀ..ਬੱਸ ਦੋ ਧੀਆਂ ਹੀ ਨੇ..ਇੱਕ ਫੁਲਕੇ ਲਹੁੰਦੀ ਪਈ ਤੇ ਦੂਜੀ ਵਰਤਾਅ ਰਹੀ ਏ..ਮਾਂ ਮਕਾਣ ਲਹੁਣ ਲਾਗਲੇ ਪਿੰਡ

Continue reading

ਸਫ਼ਰ | safar

ਉੰਝ ਤਾਂ ਮੇਰਾ ਸਫ਼ਰ ਨਾਲ ਵਾਸਤਾ ਮਾਂ ਦੇ ਪੇਟ ਚ ਹੀ ਪੈ ਗਿਆ ਸੀ । ਜਲੰਧਰ ਤੋ ਸਫ਼ਰ ਕਰ ਆਪਣੇ ਨਾਨਕੇ ਪਿੰਡ ਟਿਲੂ ਅਰਾਈ ਜਿਲਾ ਫਿਰੋਜਪੁਰ ਆ ਗਿਆ ਸੀ । ਕੁੱਖ ਚੋ ਬਾਹਰ ਆ ਦੋ ਕੁ ਮਾਹੀਨੇ ਬਾਅਦ ਮਾਂ ਦੀ ਗੋਦੀ ਚ ਬੈਠ ਵਾਪਸ ਜਲੰਧਰ ਆ ਗਿਆ ਸਾਂ । ਫਿਰ

Continue reading

ਭੇਡਾਂ | bheda

ਦੋ ਵੱਖੋ-ਵੱਖ ਬਿਰਤਾਂਤ..ਭੇਡਾਂ ਦੀ ਰਾਖੀ ਲਈ ਰੱਖਿਆ ਸ਼ਿਕਾਰੀ ਜਦੋਂ ਭੇਡਾਂ ਖਾਣ ਆਏ ਜੰਗਲੀ ਭੇੜੀਏ ਨਾਲ ਭਿੜ ਗਿਆ ਤਾਂ ਵਫ਼ਾਦਾਰੀ ਨਿਭਾਉਂਦਾ ਖੁਦ ਲਹੂ ਲੁਹਾਨ ਹੋ ਗਿਆ..ਪਰ ਸਾਰੀਆਂ ਭੇਡਾਂ ਬਚਾ ਲਈਆਂ..ਮਗਰੋਂ ਭੇਡਾਂ ਨੇ ਵੀ ਤਹਿ ਦਿਲੋਂ ਹਮਦਰਦੀ ਅਤੇ ਸ਼ੁਕਰੀਆ ਅਦਾ ਕੀਤਾ..! ਦੂਜਾ ਬਿਰਤਾਂਤ ਆਪਣੇ ਲੋਕਾਂ ਲਈ ਲੜਦੇ “ਚੀ-ਗੁਵੇਰਾ” ਨਾਮ ਦੇ ਬਾਗੀ ਦਾ

Continue reading


ਪ੍ਰੀਵਰਤਨ | parivartan

ਮੇਰੇ ਬੇਟੇ ਦੇ ਅੱਠਵੀਂ ਪੇਪਰ ਸਨ। ਉਸ ਨੂੰ ਫਸਟ ਲਿਆਉਣ ਹਿੱਤ ਮੈਂ ਪੂਰੀ ਵਾਹ ਲਾ ਰਿਹਾ ਸੀ। ਪਰ ਉਹ ਹਿਸਾਬ ਵਿਚ ਕਾਫੀ ਕਮਜ਼ੋਰ ਸੀ। ਟਿਊਸ਼ਨ ਦਿਵਾਈ, ਪਰ ਮੈਨੂੰ ਤਸਲੀ ਨਹੀਂ ਹੋਈ, ਸੋ ਮੈਂ ਉਸ ਨੂੰ ਆਪਣੇ ਨਾਲ ਸਕੂਲ ਲੈ ਜਾਂਦਾ। ਸਾਡੇ ਸਕੂਲ ਦੇ ਇਮਤਿਹਾਨ ਵੀ ਨੇੜੇ ਸਨ, ਸਾਰੇ ਪੀਰੀਅਡ ਹੀ

Continue reading

ਨਾਇਨਸਾਫੀ | nainsaafi

ਇੰਟਰਵਿਊ ਲੈਣ ਵਾਲੇ ਦਾ ਨਿੰਮਾ-ਨਿੰਮਾਂ ਹਾਸਾ..ਦੇਣ ਆਲੇ ਦੀ ਬੇਖੌਫ਼ੀ..ਪੁਲਸ ਮੁਖੀ ਦਾ ਹੱਸ ਹੱਸ ਦੂਹਰੇ ਹੋਣਾ..ਪਾਲੀ ਮਾਲੀ ਧੰਨੇ ਮੰਨਿਆਂ ਦੀ ਕਬ੍ਰਿਸਤਾਨੀ ਚੁੱਪ..ਫੇਰ ਇੱਕ ਸਿੰਘ੍ਹ ਨੂੰ ਜੁਆਬ ਕੇ ਹਾਈਕੋਰਟ ਵਿਚ ਰਿੱਟ ਪਾ ਦੇ..ਓਥੇ ਦੱਸਾਂਗੇ ਕਿੱਦਾਂ ਕੀਤੀ..! ਸਭ ਕੁਝ ਦਰਸਾਉਂਦਾ ਕੇ ਪਲਾਨ ਪਿਆਦੇ ਅਤੇ ਮਿਸ਼ਨ ਸਹੀ ਦਿਸ਼ਾ ਵੱਲ ਜਾ ਰਹੇ..ਜਿੰਨੇ ਸੁੱਥਣ ਸੀ ਕੇ

Continue reading

ਪੂਰੇ ਮੁਲਖ ਦਾ ਮੀਡੀਆ | poore mulakh da media

ਅੱਸੀ ਕਿਆਸੀ ਦੀ ਗੱਲ ਏ..ਕੇ ਪੀ ਗਿਲ ਅਸਾਮ ਵਿਚ ਡੀਆਈਜੀ ਲੱਗਾ ਸੀ..ਡਿਬ੍ਰੂਗੜ ਕੋਲ ਦੰਗੇ ਭੜਕ ਉੱਠੇ..ਕਬਾਈਲੀਆਂ ਦਾ ਨਿਸ਼ਾਨਾ ਪੁਲਸ ਅਤੇ ਸਰਕਾਰੀ ਤੰਤਰ ਸੀ..ਪੇਂਡੂ ਇਲਾਕੇ ਵਿਚ ਵੱਡੀ ਭੀੜ ਨੇ ਟਰੱਕ ਘੇਰ ਲਿਆ..ਦਸ ਕੂ ਸਿਪਾਹੀ ਥ੍ਰੀ ਨੱਟ ਥ੍ਰੀ ਦੀਆਂ ਰਾਈਫਲਾਂ ਅਤੇ ਇੱਕ ਐੱਲ ਐੱਮ ਜੀ ਵੀ ਸੀ..ਨਾਲ ਹੀ ਸ਼ੇਖਰ ਗੁਪਤਾ ਨਾਮ ਦਾ

Continue reading