ਵਾਈਟ ਟੀ ਸ਼ਰਟ | white t-shirt

ਇਕ ਦਿਨ ਕੱਪੜੇ ਧੋਂਦਿਆਂ, ਕੰਮ ਵਾਲੀ ਤੋਂ ਸਰਦਾਰ ਜੀ(ਮੇਰੇ ਹਸਬੈਂਡ) ਦੀ ਚਿੱਟੀ ਟੀ ਸ਼ਰਟ ਤੇ ਕਿਸੇ ਹੋਰ ਸੂਟ ਦਾ ਰੰਗ ਲੱਗ ਗਿਆ…..ਉਂਝ ਉਹ ਬਹੁਤ ਸੁਚੱਜੀ ਹੈ….ਬਹੁਤ ਧਿਆਨ ਰੱਖਦੀ ਹੈ ਇਨਾਂ ਗੱਲਾਂ ਦਾ….ਇਸੇ ਕਰਕੇ ਮੇਰਾ ਵੀ ਉਸ ਨੂੰ ਕੁਝ ਕਹਿਣ ਨੂੰ ਦਿਲ ਨਹੀਂ ਕੀਤਾ…..ਪਰ ਉਹ ਡਰ ਗਈ ਸੀ,ਕਿਤੇ ਇਹ ਨਾਰਾਜ ਨਾ

Continue reading


ਨਫ਼ਰਤ | nafrat

ਮਿੰਨੀ ਕਹਾਣੀ ਰਾਮ ਇੱਕ ਹਾਦਸੇ ‘ਚ ਘਾਇਲ ਹੋ ਗਿਆ, ਡਾਕਟਰ ਅਨਵਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰ ਨੇ ਕਿਹਾ,ਖੂਨ ਦੀ ਲੋੜ ਹੈ। ਕਿਸੇ ਸਿੰਘ ਦਾ ਖੂਨ ਮਿਲ ਗਿਆ। ਹਿੰਦੂ ਰਾਮ ਦੇ ਵਾਰਸਾਂ ਨੇਂ ਮਨ੍ਹਾ ਨਹੀਂ ਕੀਤਾ। ਮੁਸਲਿਮ ਡਾਕਟਰ ਤੋਂ ਇਲਾਜ ਕਰਵਾਊਣ ਤੋਂ, ਨਾਂ ਹੀ ਸਿੰਘ ਖਾਲ਼ਸੇ ਦਾ ਖੂਨ ਚੜ੍ਹਾਉਣ

Continue reading

ਅੰਗਰੇਜ਼ੀ ਦਾ ‘ਕਾਰ’ (Car) ਸ਼ਬਦ ਕਿਵੇਂ ਬਣਿਆ? | angrezi da car shabad

ਪਿਛਲੇ ਮਹੀਨੇ ਆਪਣੀ ਨਾਰਵੇ-ਫੇਰੀ ਤੋਂ ਵਾਪਸੀ ਦੇ ਇੱਕ ਦਿਨ ਪਹਿਲਾਂ ਜਿਸ ਹੋਟਲ ਵਿੱਚ ਮੈਂ ਪੰਜਾਬੀ ਸਕੂਲ ਨਾਰਵੇ (ਓਸਲੋ) ਦੀ ਪ੍ਰਬੰਧਕ ਕਮੇਟੀ ਵੱਲੋਂ ਠਹਿਰਾਇਆ ਗਿਆ ਸੀ, ਦੇ ਮਾਲਕ ਅਤੇ ਓਸਲੋ ਦੇ ਪ੍ਰਸਿੱਧ ਹੋਟਲ-ਕਾਰੋਬਾਰੀ ਸ. ਗੁਰਪ੍ਰੀਤ ਸਿੰਘ ਰੰਧਾਵਾ (ਬਟਾਲ਼ਾ) ਜੀ ਨਾਲ਼ ਉਹਨਾਂ ਦੇ ਘਰ ਜਾਣ ਅਤੇ ਸ਼ਾਮ ਦਾ ਸਮਾਂ ਬਤੀਤ ਕਰਨ ਦਾ

Continue reading