ਪੁਰਸਕਾਰ | puraskaar

ਕਰਮਾਂਵਾਲੀ ਹੋਵੇ ਉੰਜ ਸਾਡੇ ਮੁੰਡੇ ਦੇ ਮੁਕਾਬਲੇ ਦੀ ਤਾਂ ਨੀਂ ਹੈ। ਇਹ ਸ਼ਬਦ ਨਵੀਂ ਵਿਆਹੀ ਪ੍ਰੀਤ ਨੇ ਆਪਣੇ ਕਮਰੇ ਚ ਬੈਠੀ ਨੇ ਸੁਣੇ ਤਾਂ ਉਸ ਦੇ ਕੰਨ ਖੜੇ ਹੋ ਗਏ ਕਿ ਸ਼ਇਦ ਘਰ ਦਾ ਕੋਈ ਕੁਝ ਬੋਲੇਗਾ ਪਰ ਕੋਈ ਨਾਂ ਬੋਲੀਆ, ਤੇ ਗਵਾਂਡਣ ਵਧਾਈ ਦਿੰਦੀ ਹੋਈ ਚਲੀ ਗਈ। ਜਦੋਂ ਪ੍ਰੀਤ

Continue reading


ਸਾਕ | saak

1966-67 ਨੰਬਰਦਾਰ ਸਰਦਾਰਾ ਸਿਓਂ ਬੈਠਕ ਵਿੱਚ ਬੈਠਾ ਸੀ ਉਸ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਰਿਸ਼ਤੇਦਾਰ ਬਿਸ਼ਨ ਸਿੰਘ ਆਇਆ ਹੋਇਆ ਸੀ। ਬੈਠੇ ਕਬੀਲਦਾਰੀ ਫਸਲਵਾੜੀ ਦੀਆਂ ਗੱਲਾਂ ਕਰ ਰਹੇ ਸਨ। ਬਿਸ਼ਨ ਸਿਓਂ ਕਹਿਣ ਲੱਗਿਆ ਨੰਬਰਦਾਰਾ ਕੁੜੀ ਦਾ ਸਾਕ ਕਰਨਾ ਹੈ ਮੇਚ ਦਾ ਕੋਈ ਘਰ ਦੀ ਦੱਸ ਪਾ। ਬੰਦੇ ਆਪਣੇ ਵਰਗੇ ਹੋਣ ਕੋਈ ਚਾਰ

Continue reading

ਮੋਹਲਤ | mohlat

ਥੱਕ ਟੁੱਟ ਕੇ ਲੰਮੇ ਪਏ ਸ਼ਿਕਾਰੀ ਦੇ ਮੂੰਹ ਤੇ ਪੈਂਦੀ ਧੁੱਪ ਵੇਖ ਉੱਤੇ ਰੱਸੀ ਤੇ ਬੈਠੇ ਇੱਕ ਹੰਸ ਨੂੰ ਤਰਸ ਆ ਗਿਆ..ਉਸਨੇ ਆਪਣੇ ਖੰਬ ਖਿਲਾਰ ਛਾਂ ਕਰ ਦਿੱਤੀ..ਅਚਾਨਕ ਇੱਕ ਕਾਂ ਆਇਆ ਤੇ ਵਿੱਠ ਕਰ ਉੱਡ ਗਿਆ..ਵਿੱਠ ਸਿੱਧੀ ਸ਼ਿਕਾਰੀ ਦੇ ਮੂੰਹ ਤੇ..ਆਪ ਤੇ ਉੱਡ ਗਿਆ ਪਰ ਹੰਸ ਓਥੇ ਹੀ..ਗੁੱਸੇ ਹੋਏ ਸ਼ਿਕਾਰੀ

Continue reading

ਕੁਦਰਤ ਦੀ ਬੁੱਕਲ | kudrat di bukkal

ਹਲਕੀ ਹਲਕੀ ਬੱਦਲਵਾਈ..ਨੱਕ ਦੀ ਸੇਧ ਤੇ ਚੱਲਦਾ ਕੱਚਾ ਰਾਹ..ਹਜਾਰਾਂ ਏਕੜ ਦੇ ਫਾਰਮ..ਰੁਮਕਦੀ ਹੋਈ ਪੌਣ ਦੇ ਬੁੱਲੇ..ਬੈਠਿਆ ਹੋਇਆ ਘੱਟਾ..ਸਾਫ ਸ਼ੁੱਧ ਹਵਾ..ਨਿੱਖਰੀ ਤੇ ਨਿੱਸਰੀ ਹੋਈ ਸਰੋਂ..ਰੇਡੀਓ ਤੇ ਵੱਜਦਾ ਗੀਤ ਜ਼ਿਹਨ ਵਿੱਚ ਘੁੰਮ ਗਿਆ..ਨੀ ਕਿਹੜੀ ਏਂ ਤੂੰ ਸਾਗ ਤੋੜਦੀ..ਹੱਥ ਸੋਚ ਕੇ ਗੰਦਲ noo ਪਾਵੀਂ..! ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੇ ਕੰਢਾ ਚੂਭਾ ਤੇਰੇ ਪੈਰ ਨੀ

Continue reading