ਦਹੀ ਦੀ ਕੀਮਤ | dahi di keemat

ਜਦੋਂ ਇੱਕ ਆਦਮੀ ਲਗਭਗ ਪੰਝੀ ਸਾਲ ਦਾ ਸੀ, ਤਾਂ ਉਸਦੀ ਪਤਨੀ ਦੀ ਮੌਤ ਹੋ ਗਈ. ਲੋਕਾਂ ਨੇ ਦੂਸਰੇ ਵਿਆਹ ਦੀ ਸਲਾਹ ਦਿੱਤੀ, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਪਤਨੀ ਵਜੋਂ ਪੁੱਤਰ ਵਜੋਂ ਦਾਤ ਹੈ, ਜਿਸ ਨਾਲ ਸਾਰੀ ਉਮਰ ਕੱਟ ਦਿੱਤੀ ਜਾਵੇਗੀ। ਜਦੋਂ ਪੁੱਤਰ ਬਾਲਗ

Continue reading


ਖਹਿਰਾ ਸਾਬ | khehra saab

ਖਹਿਰਾ ਸਾਬ ਸੱਤ ਸ੍ਰੀ ਅਕਾਲ..ਕੱਲ ਤੁਸੀਂ ਲਾਈਵ ਹੋਏ..ਦਿੱਲ ਦੇ ਵਲਵਲੇ ਸਾਂਝੇ ਕੀਤੇ..ਹਾਲਾਂਕਿ ਤੁਸਾਂ ਬੜੇ ਹੀ ਬੋਚ ਬੋਚ ਪੱਬ ਧਰੇ ਤਾਂ ਵੀ ਕਈ ਮੁਖੌਟੇ ਗੁੱਸੇ ਹੋ ਗਏ..ਅੰਦਰੋਂ ਧੁੜਕੂ ਸੀ ਖਾਮਿਆਜਾ ਭੁਗਤਣਾ ਪੈ ਸਕਦਾ..ਤੁਸੀਂ ਵੀ ਆਪਣਾ ਲਾਈਵ ਇਸੇ ਨੋਟ ਤੇ ਹੀ ਮੁਕਾਇਆ ਕੇ ਇਹ ਕਈਆਂ ਦੇ ਸੰਘੋਂ ਹੇਠਾਂ ਸੌਖਿਆਂ ਨਹੀਂ ਉੱਤਰਨੀਆਂ..! ਅੱਜ

Continue reading

ਕਿਵੇਂ ਬਣਦੇ ਹਨ ਅਮੀਰ ? | kive bande han ameer ?

ਅੱਜ ਦੇ ਬੱਚੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਰਹੇ ਹਨ, ਹਾਈ-ਪ੍ਰੋਫਾਈਲ ਮਾਪੇ ਹਨ, ਹਾਈ ਪ੍ਰੋਫਾਈਲ ਬੱਚੇ ਦੀ ਪਰਵਰਿਸ਼ ਹੋ ਰਹੀ ਹੈ, ਸੁਪਰ ਸਪੈਸਲਿਸਟੀ ਹਸਪਤਾਲ ਵਿਚ ਪੈਦਾ ਹੁੰਦੇ ਹਨ, ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਹਦੇ ਹਨ,ਹਾਈ ਪ੍ਰੋਫਾਈਲ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਹਾਈ-ਪ੍ਰੋਫਾਈਲ ਹੋਟਲਾਂ ਵਿਚ ਜਾਂਦੇ ਹਨ, ਹਾਈ ਪ੍ਰੋਫਾਈਲ ਜਨਮ ਦਿਨ

Continue reading

ਮੁੱਲ ਜਰੂਰਤ ਦਾ | mull jarurat da

‘ਗੱਲ’ ਉਹਨਾਂ ਦਿਨਾਂ ਦੀ ਐ, ਜਦੋਂ ਟਮਾਟਰ 200 ਰੁਪੈ ਕਿੱਲੋ ਸਨ। “ਪੁੱਤ! ਖਾਲੈ ਰੋਟੀ, ਤੂੰ ਰਾਤ ਵੀ ਨ੍ਹੀ ਖਾਧੀ ,ਕਿ ਹੋਇਆ ਤੈਨੂੰ!” ਸ਼੍ਰੀ ਮਤੀ ਜੀ ਸਵੇਰੇ ਸਵੇਰੇ ਸਾਡੀ ਲਾਡੋ ਰਾਣੀ ਕੋਮਲ (ਕਾਲਪਨਿਕ ਨਾਮ) ਕੋਲ ਰੋਟੀ ਲੈ ਕੇ ਖੜੀ ਤਰਲੇ ਕੱਢ ਰਹੀ ਸੀ। “ਮੈ ਨ੍ਹੀ ਖਾਣੀ! ਗੰਦੀ ਜੀ ਦਾਲ! ਰਾਤ ਆਲੀ

Continue reading


ਸੰਧਾਰਾ | sandhara

ਕਤੀੜ ਨੀ ਕਾਂਤਾ……… ਨੀ ਕਾਂਤਾ……… ਆਈ ਬੀਜੀ, ਕਹਿਕੇ ਉਹ ਫਟਾਫਟ ਘੇਵਰ ਤੇ ਫੇਨੀਆਂ ਆਲੇ ਡਿੱਬੇ ਬੈਗ ਵਿੱਚ ਪਾਉਣ ਲੱਗੀ। ਉਸੇ ਬੈਗ ਵਿੱਚ ਉਸਨੇ ਭੱਠ ਆਲੇ ਬਿਸਕੁਟਾਂ ਦੇ ਤਿੰਨ ਚਾਰ ਪੈਕਟ ਵੀ ਪਾ ਦਿੱਤੇ। ਪਾਉਂਦੀ ਪਾਉਂਦੀ ਉਹ ਕਮਰੇ ਦੇ ਗੇਟ ਵੱਲ ਵੀ ਚੋਰ ਅੱਖ ਨਾਲ ਝਾਕ ਲੈਂਦੀ।ਕਲ੍ਹ ਉਸ ਨੇ ਆਪਣੀ ਡਾਕਟਰ

Continue reading

ਮੈਂ ਤੇ ਮੇਰਾ ਸਾਈਕਲ | mai te mera cycle

ਇਹ ਮੇਰਾ ਸਾਇਕਲ ਉਸ ਵਕਤ ਲਿਆ ਸੀ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ।ਨਵਾ ਨਹੀਂ ਬੱਸ ਚਲਦਾ ਹੀ ਲਿਆ ਸੀ।ਇਹ ਸਾਈਕਲ ਤੇ ਮੈਂ ਪੜਨ ਵੀ ਜਾਂਦਾ ਰਿਹਾ ਹਾਂ ਉਸ ਵਕਤ ਵੀ ਸਾਇਕਲ ਦਾ ਬਹੁਤ ਜ਼ਿਆਦਾ ਸ਼ੌਕ ਸੀ।ਹਰ ਰੋਜ਼ ਦਿਨ ਚ ਦੋ ਤਿੰਨ ਵਾਰ ਕੱਪੜਾ ਮਾਰਨਾਂ ਜਦੋਂ ਕਿਤੇ ਵੀ ਜਾਣਾਂ

Continue reading

ਪਿੰਡ ਦਾ ਨਾਮ | pind da naam

ਇੱਕ ਵਾਰ ਬੱਸ ‘ਚ ਸਾਡੇ ਨਾਲ ਕਿਸੇ ਬਾਹਰਲੇ ਜਿਲ੍ਹੇ ਤੋਂ ਆਇਆ ਬਜ਼ੁਰਗ ਬੈਠਾ ਸੀ , ਜਦੋਂ ਉਸਦੀ ਟਿਕਟ ਦੀ ਵਾਰੀ ਆਈ ਤਾਂ ਉਹ ਬੜਾ ਬੇਚੈਨ ਜਿਹਾ ਹੋ ਰਿਹਾ ਸੀ । ਕੰਡਕਟਰ ਨੇ ਆਸੇ ਪਾਸੇ ਦੀਆਂ ਟਿਕਟਾਂ ਕਟਦਿਆਂ ਕਈ ਵਾਰ ਬਾਬੇ ਨੂੰ ਟਿਕਟ ਕਟਾਉਂਣ ਦਾ ਕਿਹਾ । ਅਖੀਰ ਕੰਡਕਟਰ ਨੇ ਖਿਝ

Continue reading


ਡੈਥ ਸਰਟੀਫਿਕੇਟ | death certificate

ਹਾਲ ਬਜਾਰ ਮੇਨ ਬ੍ਰਾਂਚ ਵਿਚ ਗੰਨਮੈਨ ਲੱਗਾ ਹੁੰਦਾ ਸਾਂ..!ਮੇਰੀ ਹਰੇਕ ਤੇ ਨਜਰ ਹੁੰਦੀ..ਕਦੇ ਕਦੇ ਕਿਸੇ ਲੋੜਵੰਦ ਦੀ ਸਿਫਾਰਿਸ਼ ਕਰ ਦਿਆ ਕਰਦਾ ਤਾਂ ਕਾਊਂਟਰ ਨੰਬਰ ਇੱਕ ਤੇ ਬੈਠੇ ਬੱਤਰੇ ਸਾਬ ਨਾਲ ਲੜਾਈ ਹੋ ਜਾਂਦੀ..ਉਹ ਆਖਦਾ ਬੰਤਾ ਸਿਹਾਂ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ..ਕੀਹਦਾ ਕੰਮ ਕਰਨਾ ਏ ਤੇ ਕੀਦਾ ਨਹੀਂ..ਸਾਡੇ ਤੇ ਛੱਡ

Continue reading

ਸ਼ਿਫਾਰਸੀ | sifarshi

ਆਪਣੀ ਨੌਕਰੀ ਦੌਰਾਨ ਮੈਂ ਵੇਖਿਆ ਕਿ ਸੰਸਥਾ ਮੁਖੀ ਨੇ ਆਪਣੇ ਬਹੁਤ ਸਾਰੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਲਿਹਾਜੀਆਂ, ਆਪਣੀ ਬਿਰਾਦਰੀ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਸੰਸਥਾ ਵਿੱਚ ਡਾਇਰੈਕਟ- ਇਨਡਾਇਰੈਕਟ ਐਡਜਸਟ ਕੀਤਾ । ਸੰਸਥਾ ਮੁਖੀ ਨੇ ਆਪਣੇ ਭਤੀਜੇ ਸ਼੍ਰੀ ਬਿਕਰਮ ਸਿੰਘ ਸੈਣੀ ਨੂੰ ਸਾਇੰਸ ਅਧਿਆਪਕ ਵਜੋਂ ਨਿਯੁਕਤ ਕਰਵਾ ਲਿਆ। ਉਹ ਬਹੁਤ ਮਿਹਨਤੀ

Continue reading

ਸਟੀਰੀਓ | stereo

ਸਾਡੇ ਇੱਕ ਅੰਕਲ ਨਹਿਰੀ ਵਿਭਾਗ ਵਿਚ ਐਸ ਡੀ ਓ ਸਨ। ਆਂਟੀ ਵੀ ਟੀਚਰ ਸਨ। ਆਂਟੀ ਜੀ ਦੀ ਕੋਈ ਸਹੇਲੀ ਆਪਣੇ ਘਰੇ ਸਟੀਰਿਓ ਲਿਆਈ। ਰੀਸ ਨਾਲ ਆਂਟੀ ਨੇ ਵੀ ਅੰਕਲ ਨੂੰ ਫਰਮਾਇਸ਼ ਪਾ ਦਿੱਤੀ।ਅੰਕਲ ਜੀ ਬਹੁਤ ਆਗਿਆਕਾਰੀ ਸਨ ਹਰ ਭਾਰਤੀ ਪਤੀ ਵਾਂਗ। ਓਹ ਅਗਲੇ ਦਿਨ ਹੀ ਬਾਈ ਸੋ ਰੁਪੈ ਦਾ ਫ਼ਿਲਿਪਸ

Continue reading