ਥਾਣਾ ਸਿੰਘ ਜੋਂ ਕੀ 68ਸਾਲ਼ ਦਾ ਹੋਗਿਆ ਸੀ ।
ਪਿੰਡ ਦਾ ਖ਼ਾਸ ਬੰਦਾ ਸੀ। ਮਲਕੀਤ ਨੇ ਹੁਣੇ ਹੁਣੇ ਅਪਣੀ ਨਵੀ ਸ਼ੌਪ ਪਿੰਡ ਵਿੱਚ ਕੀਤੀ ਸੀ। ਕਮ ਅੱਜੇ ਘੱਟ ਹੀ ਸੀ। ਕਿਉ ਕੀ ਸਿਟੀ ਕੋਲ ਸੀ। ਯਾਦਾ ਕੰਮ ਕਾਰ ਪਿੰਡ ਦਾ ਸਿਟੀ ਵਿੱਚ ਹੀ ਕਰਵੋਂਦੇ , ਸਨ।
ਪਰ ਮਲਕੀਤ ਸਿੰਘ ਨੂੰ ਤਾਇਆ ਥਾਣਾ ਸਿੰਘ ਜੀ ਨੇ
ਬੋਲਿਆ ਸੀ ਕਿ ਤਿ ਪਿੰਡ ਕਰ ਲੈਅ ਕੰਮ ਹੌਲੀ ,ਹੌਲੀ ਕੰਮ ਬਣ ਜਾਣਾ। ਉਨ੍ਹਾਂ ਦੀ ਗੱਲ ਮੰਨ ਮਲਕੀਤ ਨੇ ਪਿੰਡ ਵਿੱਚ ਪੇਪਰ ਵਰਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਫੋਟੋਸ਼ਾਪ ਦਾ ਹਰ ਕੰਮ ਮਲਕੀਤ ਸਿੰਘ ਅੱਛੀ ਤਰਾ ਜਾਣਦਾ ਸੀ।
ਮਲਕੀਤ ਸਿੰਘ ਨੂੰ ਤੇ ਬੱਸ ਤਾਇਆ ਜੀ ਨੇ ਇੱਕ ਮੋਹਰਾ ਬਣਿਆ ਸੀ। ਤਾਂ ਜੌ ਅਪਣਾ ਓਸੀ ਦਾ ਟਾਈਮ ਪਾਸ ਹੋਜੇ। ਸਾਰਾ ਦਿਨ ਥਾਣਾ ਸਿੰਘ ਮਲਕੀਤ ਸਿੰਘ ਦੀ ਸ਼ੌਪ c ਬੈਠਾ ਹੁਕਮ ਮਾਰਦਾ। ਕੁਝ ਦਿਨ ਬਾਅਦ ਮਲਕੀਤ ਸਿੰਘ ਨੂੰ ਹੈ । ਗੱਲ ਅੱਛੀ ਨਾ ਲੱਗੀ। ਕਉ ਕੀ ਉਸ ਦਾ ਕਸਟਮਰ ਤੇ ਮਾੜਾ ਅਸਰ ਪੈਂਦਾ ਸੀ।
ਇਸ ਲਈ ਮਲਕੀਤ ਸਿੰਘ ਨੇ ਇਸ ਕੰਮ ਨਿ ਨੱਥ ਪਾਉਣ ਦੀ ਸੋਚੀ । ਓਸ ਨੇ ਨਾਲ ਦੇ ਸ਼ੌਪ ਵੇਲਿਯ ਨਾਲ਼ ਇੱਕ ਮੀਟਿੰਗ ਕਰੀ। ਜਿਸ ਵਿੱਚ ਹੈ ਮਾਤਾ ਪਾਸ ਕਿੱਤਾ ਗਇਆ ਕਿ ਥਾਣਾ ਸਿੰਘ ਨੂੰ ਆਪਣੀਆ ਦੁਕਾਨਾਂ ਤੇ ਨਹੀਂ ਆਵਣ ਦੇਣਾ। ਪਰ ਤਾਇਆ ਜੀ , ਨੂੰ ਰੌਕ ਕੌਣ ਸੱਕਦਾ ਸੀ। ਬੱਸ ਓਹੀ ਗੱਲ ,,,,” ਬਿੱਲੀ ਦੇ ਗਲ ਚ ਘਟੀ ਬਣਨ ਵਾਲ਼ੀ ਗਲ਼ ਹੋ ਗਈ।
ਤਾਇਆ ਸੱਭ ਪਿੰਡ c 2ਰਾਊਂਡ ਲਾ ਅਹੁਦਾ ਸੀ।
ਤੇ ਸਾਰੀ ਗੱਲ ਪਤਾ ਲਾ ਲੈਂਦਾ ਸੀ।
ਪਰ ਇਕ ਦਿਨ ਪਿੰਡ ਦੇ ਸਰਕਾਰੀ ਡਿਸਪੈਂਸਰੀ ਚ ਚੋਰੀ ਹੋਗੀ। ਚੋਰ ਸੱਭ ਕੀਮਤੀ ਸਮਾਨ ਲੈਅ ਗੇ।
ਜਿਸ ਵਿੱਚ, Ac computer, ਇਤੋ ਤਕ ਕਿ ਪੱਕਾ ਵੀ ਨਹੀਂ ਬਖਸਿਆ। ਪਿੰਡ ਦਾ ਸਰਪਚ ਤੇ ਸਰਾ ਪਿੰਡ
ਇੱਕਠਾ ਹੋਗਿਆ। ਕੀਂ ਆਜ ਤੱਕ ਹੈ ਕੰਮ ਨਹੀਂ ਹੋਇਆ। ਕਿਸ ਨੇ ਕਿੱਤਾ ਹੋਣਾ।
ਫਿਰ ਇਕ ਆਵਾਜ਼ ਪਿਛੋ ਅਹੀ । ਸਰਪੈਂਚ ਜੀ ਇਸ ਚੋਰ ਨੂੰ ਬੱਸ ਇੱਕ ਹਿ ਬੰਦਾ ਫ਼ੜ ਸੱਕਦਾ ।
ਸੱਭ ਓਸ ਆਵਾਜ਼ ਵੱਲ ਧਿਆਨ ਦੇਣ ਲਗੇ। ਏ ਮਲਕੀਤ ਸਿੰਘ ਦੀ ਅਵਾਜ਼ ਸੀ। ਸਰਪੰਚ ਬੋਲਦਾ ਕੌਣ। ਵਿੱਚ ਤਾਇਆ ਜੀ ਵੀ ਬੈਠੇ ਸਨ। ਕਉ ਕੀ
ਮਲਕੀਤ ਸਿੰਘ ਨੂੰ ਪਤਾ ਸੀ ਕਿ ਮੌਕਾ ਅੱਛਾ। ਇਸ
ਨਾਲ ਉਸ ਦਾ ਵੀ ਕੰਮ ਨਿਕਲ ਜਾਣਾ ਤੇ ਤਾਏ ਤੇ ਵੀ
ਕੰਟਰੋਲ ਹੋਜਾਣਾ। ਮਲਕੀਤ, ਬੋਲਦਾ ਆਪਣੇ ਮੈਬਰ ਸ਼ਾਬ ਤਾਇਆ ਥਾਣਾ ਸਿੰਘ ਖਬਰੀਲਾਲ ਜੀ ਜਿਨ੍ਹਾਂ ਨੂੰ ਪਿੰਡ ਦੇ ਹਰ ਬੰਦੇ ਦੀ ਗਲ਼ ਪਤਾ ਹੂੰਦੀ,ਏ
ਸੱਭ ਪਾਸੇ ਹਾਸਾ ਮਚ ਗਿਆ , ਹੈ
ਇਹ ਸੱਭ ਇੱਕ ਡਰਾਮਾ ਸੀ ਤਾਈਆ ਜੀ ਨੂੰ ਸਬਕ ਸਿਖਾਉਣ ਦਾ । ਜਿਸ ਨਾਲ ਕਿ ਤਾਇਆ ਜੀ ਸਮਜ ਜਾਵਣ। ਸਾਰੀ ਸਥ ਵਿੱਚ ਹੱਸੋਈ ਮਹੌਲ ਹੋਗਿਆ।
ਤੇ ਤਾਇਆ ਜੀ ਨੂੰ ਵੀ ਸਬਕ ਮੀਲ ਗਿਆ।
ਚਲਦਾ,,,,
🙏🙏🙏 ਹਰਦੀਪ ਸਿੰਘ 👈☝️