ਆਤਮਾ ਦੀ ਪਿਆਸ [ਭਾਗ ਦੂਜਾ]

ਹੁਣ ਤੱਕ ਤੁਸੀਂ ਸੱਭ ਨੇ ਵੇਖਿਆ ਕਿ ਸੱਭ ਮੋਨਿਕਾ ਦੇ ਘਰ
ਵਿੱਚ ਚਾਅ ਦਾ ਮਜ਼ਾ ਲੈਅ ਰਹੇ ਨੇ । ਤੇ ਮੋਨਿਕਾ ,
ਦੀ ਮੰਮੀ ਦਾ ਫ਼ੋਨ ਅਦਾ ਹੈ। ਪਰ ਉਸ ਦੀ ਦੋਸਤ ਨੂੰ ਸੱਭ ਠੀਕ ਨਹੀਂ ਲੱਗਦਾ।

ਮੰਮੀ ਜੀ,” ਬੇਟਾ ਆਪ ਦੇ ਸੱਭ ਦੋਸਤ ਆ ਗਏ।
ਮੋਨਿਕਾ, ਹਾ ਵਿੱਚ ਜਵਾਬ ਦਿੰਦੀ ਹੈ।
ਰੀਨਾ, ਮੋਨਿਕਾ ਹੁਣੇ ਤਾਂ ਤੁਸੀਂ ਅਪਨੀ ਮੰਮੀ ਨਾਲ ਗੱਲ ਕਰੀ ਹੈ ਤੇ ਆ ਕਿੱਤੇ ਗੇ।
ਮੋਨਿਕਾ, ਰੀਨਾ ਕੁੱਝ ਨਹੀ ਬੱਸ ਮੇਰੀ ਅਵਾਜ਼ c ਨਿਕਲ ਗਿਆ। ਜੋਤੀ ਸੱਭ ਵੇਖ ਸਹਿਮ ਜਾਂਦੀ ਹੈ ।

ਕੀਂ ਮੋਨਿਕਾ ਕਿਸ ਨੂੰ ਬੋਲੀ ਸੀ। ਪਰ ਮੋਨਿਕਾ ਗੱਲ
ਘੁੰਮਾ ਦਿੰਦੀ ਆ ਤੇ ਬੋਲਦੀ ਹੈ । ਚਲੋ ਗਯੱਸ,” ਇੰਜੋਆ ਯੂ , ਫਾਰਮ ਹਾਊਸ
ਲੇਟ ਅਸ ਗੋ ।
ਸੱਭ ਬਹਾਰ ਆ ਜਾਂਦੈ ਨੇ ਤੇ ਗੱਡੀ ਵਿੱਚ ਬੈਠ ਜਾਣਦੇ ਨੇ।
ਮੋਨਿਕਾ ਗੱਡੀ ਡਰਾਈਵ ਕਰਦੀ ਹੈ । ਨਾਲ song ਚਲਾ ਲੈਂਦੀ ਹੈ। ਸੱਭ song ਦਾ ਮਜ਼ਾ ਲੈਣ ਵਿੱਚ ਮਗਨ ਹੋ ਜਾਂਦੈ ਨੇ। ਅੱਜੇ ਹੈ ਥੋੜਾ 15ਕੂ km ਚਲਦੇ ਨੇ ਮੋਨਿਕਾ ਤੇ ਜੋਤੀ ਦੇ ਬੁਆਏ ਫਰੈੱਡ। ਦੀਪਕ ਤੇ
ਰਵੀ ਵੀ ਆ ਜਾਂਦੈ ਨੇ । ਜਿਨਾ ਨੂੰ ਮੋਨਿਕਾ ਨੇ ਪਹਿਲਾ ਹੀ ਫ਼ੋਨ ਕਰ ਦਿੱਤਾ ਸੀ।
ਹੁਣ ਸੱਭ ਉਹਨਾਂ ਨੂੰ ਨਾਲ ਲੈਕੇ ਅਪਣੇ ਅੱਗਲੇ ਰਸਤੇ ਤੁਰ ਪਏ। ਰਵੀ ਤੇ ਦੀਪਕ ਅਪਣੇ ਨਾਲ ਕੁੱਝ
ਡਰਿੰਕ ਤੇ ਕੁੱਝ ਹੋਰ ਸਮਾਨ ਵੀ ਲੈਕੇ ਅਵਂਦੇ ਨੇਂ।
ਰਵੀ, ਲਓ ਸੱਭ ਬੀਅਰ ਪੀਵੋ। ਸੱਭ ਇੱਕ ਇੱਕ ਬੋਤਲ ਲੈਅ ਅਪਣੇ hut ਵਿੱਚ ਪਕੜ ਕੇ ਆਪਸ ਵੀ ਚ ਗਲਾ ਕਰਦੇ ਨੇ। ਇੱਕ ਤਰਫ song ਚਲ ਰਿਹਾ ਹੈ।
ਗੱਡੀ ਅਪਣੇ ਰਹਾ ਵੱਲ ਚਲ ਰਹੀ ਹੈ।
ਪਰ ਸਿੰਮੀ ਨੂੰ ਡਰ ਅਪਣੇ ਦਿਲ ਵਿੱਚ ਲੱਗ ਰਹਾ ਸੀਂ ਕੀ ਕੌਈ ਹਣਹੋਨੀ ਨਾਂ ਹੋਜੇ।
O ਹਲਕੀ ਆਵਾਜ਼ c ਅਨੀਲ ਨੂੰ ਇਸ਼ਾਰਾ ਕਰਦੀ ਹੈ। ਅਨੀਲ ਜੋਂ ਕੀਂ ਮਸਤੀ ਵਿਚ ਸੋਂਡ ਦੇ ਨਾਲ ਬੀਅਰ ਦਾ ਮਜ਼ਾ ਲੈਅ ਰਹਾ ਸੀ। ਉਸ ਦੀ ਗੱਲ ਨੂੰ ਸਮਝਣ ਵਿੱਚ ਦੇਰ ਕਰ ਦਿੰਦਾ ਹੈ। ਪਰ ਸਿੰਮੀ
ਅਨੀਲ ਦੀ ਸ਼ਰਟ ਕਸ ਕੈ ਬੋਲਦੀ ਹੈ ਮੈਨੂੰ ਕੁੱਝ ਅੱਛਾ ਨੀ ਲੱਗ ਰਹਾ। ਪਰ ਅਨੀਲ ਫ਼ਿਰ ਉਸ ਦੀ ਗੱਲ ਨੂੰ
ਇਗਣੋਰ ਕਰ ਦਿੰਦਾ ਹੈ।
ਰਸਤੇ ਵਿੱਚ ਫ਼ਿਰ ਮੰਮੀ ਜੀ ਦਾ ਫੋਨ ਆਇਆ। ਕੀ ਉਹੁ ਅੱਗੇ ਕੀਂ ਨਹੀ। ਮੋਨਿਕਾ ਮੰਮੀ ਬੱਸ ਅਸੀ ਥੋੜੀ ਦੇਰ ਤੱਕ ਆ ਰਹੇ ਆ।
ਮੋਨਿਕਾ ਦਾ ਫਾਰਮ ਹਾਊਸ a ਜਾਂਦਾ ਹੈ। ਹੈ ਇੱਕ ਸ਼ਾਨਦਾਰ ਪਹਾੜੀ ਤੇ ਸੀ। ਜਿਸ ਦਾ ਇੱਕ ਰਾਸਤਾ ਜੰਗਲ ਵੱਲ ਤੇ ਦੁਆਰਾ ਇੱਕ ਨਦੀ ਵੱਲ ਜਾਣਦਾ ਸੀ।
ਗੱਡੀ ਗੇਟ ਦੇ ਅੰਦਰ ਇੰਟਰ ਕਰਦੀ ਹੈ।
ਸੱਭ ਫਾਰਮ ਹਾਊਸ ਵੇਖ ਅਪਣੇ ਅਪਣੇ ਮਹੋਹੋ ਮੋਨਿਕਾ ਦੀ ਤਾਰੀਫ਼ ਕਰਦੇ ਨੇ। ਪਰ ਸਿੰਮੀ ਚੁੱਪ ਕਰ ਬੈਠੀ ਹੈ ਉਸ ਨੂੰ ਡਰ ਹੈ ਕੀ ਕੁੱਝ ਮਾੜਾ ਹੋਣਾ ਹੈ ਓਹਨਾਂ ਨਾਲ, ਇਸ ਲਈ ਉਹ ਅਨੀਲ ਨੂੰ ਬੋਲਦੀ ਹੈ।
ਕੀ ਉਹ ਅੱਜ ਰਾਤ ਨੂੰ ਇਸ ਜਗ੍ਹਾ ਨੂੰ ਛੱਡ ਕੇ ਘਰ
ਜਾਣ ਗੇ। ਪਰ ਅਨੀਲ ਉਸ ਨੂੰ ਬੋਲਦਾ ਹੈ। ਕੀ ਉਹ ਉਸ ਦੇ ਹੁੰਦੇ ਨਾ ਘਬਰਾ ਏ ok,
ਸੱਭ ਫਾਰਮ ਹਾਊਸ ਵਿੱਚ ਜਾਣਾ ਸੁਰੂ ਕਰ ਦਿੰਦੇ ਨੇ।
ਬਲਰਾਮ ਸਿੰਘ, ਜੋਂ ਕੀਂ ਫਾਰਮ ਹਾਊਸ ਦਾ ਨੌਕਰ ਸੀ।
ਓਨ੍ਹਾਂ ਦਾ ਸਵਾਗਤ ਕਰਦਾ ਹੈ। ਤੇ ਮੋਨਿਕਾ ਨੂੰ ਨਮਸਤੇ ਬੋਲਦਾ ਹੈ ਤੇ ਸੱਭ ਨੂੰ ਵੀ hut ਜੋੜਦਾ ਹੈ।
ਸਮਾਨ ਲੈਅ ਅੰਦਰ ਚਲਾ ਜਾਂਦਾ ਹੈ। ਸੱਭ ਲਬਾ ਸਫ਼ਰ ਕਰ ਥਕ ਜਾਣਦੇ ਨੇ। ਤੇ ਡਰਾਇੰਗ ਰੂਮ ਵਿੱਚ
ਰੈਸਟ ਕਰਦੇ ਨੇ।
ਬਲਰਾਮ ਸਿੰਘ, ਮੋਨਿਕਾ ਮੈਡਮ ਜੀ ਮੈ ਚਾਅ ਔਰ ਖਾਣੇ ਕਾ ਇਤਜ਼ਾਮ ਕਰਤਾ ਹੂੰ। ਆਪ ਜਬ ਤੱਕ
ਸੱਭ ਆਰਾਮ ਕਰੇ।
ਸੱਭ yes ਬੋਲਦੇ ਨੇ। ਆਪਸ c ਮੋਨਿਕਾ ਦੇ ਫਾਰਮ ਹਾਊਸ ਦੀ ਤਾਰੀਫ਼ ਕਰਦੇ ਨੇ।
ਰਵੀ, ਰੀਨਾ ਨੂੰ
ਅੱਜ ਮੋਸਮ ਬਹੁਤ ਅੱਛਾ ਹੈ। ਕਿਊ ਨਾ ਬਹਾਰ ਜੰਗਲ ਵੱਲ ਚਲਾ ਜਾਵੇ। ਰੀਨਾ ਹਾ ਸਿਰ ਹੀਲਾ ਕੇ ਓਕੇ ਬੋਲਦੀ ਹੈ।
ਰਵੀ ਵੀ ਜਾਣਾ ਨੂੰ ਰਜੀ ਹੋ ਜਾਂਦਾ ਹੈ।
ਸੱਭ ਨਾਲ ਕੁੱਝ ਅਪਣਾ ਅਪਣਾ ਸਮਾਨ ਲੈਅ ਬਹਾਰ ਆ ਜਾਂਦੇ ਨੇ। ਤੇ ਗੇਟ ਵੱਲ ਵੱਧ ਰਹੇ ਨੇ। ਕੀਂ ਅਚਾਨਕ ਇੱਕ ਜੋਰ ਦੀ ਅਵਾਜ਼ ਇੰਨ੍ਹਾਂ ਦੇ ਕੰਨੀਂ ਗੂਜਦੀ ਹੈ। ਸੱਭ। ਉਸ ਅਵਾਜ਼ ਵੱਲ ਧਿਆਨ ਦੇਣ ਲਗਦੇ ਨੇ। ਰੀਨਾ ਹੈ ਆਵਾਜ਼ ਕੁੱਝ ਜਾਣੀ ਪਛਾਣੀ ਲਗਦੀ ਹੈ। ਰਵੀ ਵੀ ਉਹੀ ਬੋਲਦਾ ਹੈ।
ਪਰ o ਇਸ ਅਵਾਜ਼ ਵੱਲ ਧਿਆਨ ਘਾਟ ਬਹਾਰ ਵੱਲ ਜਾਣਾ ਸ਼ੁਰੂ ਕਰ ਦਿੰਦੇ ਨੇਂ।
ਗੇਟ ਤੇ ਅਜੇ ਕੋਲ਼ ਹੀ ਅਵਨਦੇ ਨੇ ਫਿਰ ਉਹੀ ਆਵਾਜ਼ ਆਵੰਦੀ ਹੈ।
ਰੀਨਾ ਡਰ ਜਾਂਦੀ ਹੈ। ਰਵੀ ਨੂੰ ਫਿਰ ਉਹੀ ਆਵਾਜ਼।
ਰਵੀ ਮੈਨੂੰ ਹੁਣ ਕੋਈ ਆਵਾਜ਼ ਨਹੀਂ ਸੁਣੀ। ਜੋਤੀ ਕੀਂ ਤੈਨੂੰ ਸੁਣੀ ਹੈ। ਜੋਤੀ ਨਾਂ ਵਿੱਚ ਅਪਣਾ ਸਿਰ ਹੋਲੋਦੀ ਨਾ।
ਇੰਨੇ ਨੂੰ ਬਲਰਾਮ ਸਿੰਘ ਅੰਦਰ ਆਵਦਾ ਹੈ। ਉਹ ਇਨ੍ਹਾਂ ਨੂੰ ਬੋਲਦਾ ਹੈ ਕੀ ਉਹ ਇਸ ਟਾਈਮ ਕਿਸ ਤਰਫ ਜ਼ਾ ਰਹੇ ਨੇ। ਰਵੀ ਓਸ ਨੂੰ ਬੋਲਦਾ ਹੈ। ਕਿ
ਉ ਤੇ ਬਹਾਰ ਜੰਗਲ ਵੱਲ।
ਬਲਰਾਮ ਸਿੰਘ ਸੱਭ ਨੂੰ ਇਸ ਟਾਇਮ ਬਹਾਰ ਨਾ ਜਾਵੋ। ਜੰਗਲੀ ਜੀਵਾਂ ਦਾ ਖਤਰਾ ਹੈ। O ਅੰਦਰ ਚਲੇ ਜਾਣ।
ਚਲਦਾ,,,,,

One comment

Leave a Reply

Your email address will not be published. Required fields are marked *