ਆਪਣੇ ਬਾਰੇ

ਮੈਂ ਲਖਵਿੰਦਰ ਸਿੰਘ ਸੰਧੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰ ਮੁਲਾਜ਼ਮ ਹਾਂ। ਮੈਂ ਲੁਧਿਆਣੇ ਰਹਿੰਦਾ ਹਾਂ ਜੀ। ਮੈਂ ਕਹਾਣੀਆਂ ਲਿਖਦਾ ਹਾਂ । ਮੈਂ ਕਲਮ ਐਪ ਤੇਂ ਕਈ ਕਹਾਣੀਆਂ ਪੋਸਟ ਕੀਤੀਆਂ ਹਨ। ਆਪ ਸਭ ਸਤਿਕਾਰ ਯੋਗ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਜੀ। ਮੇਰੀਆਂ ਕਹਾਣੀਆਂ ਔਰਤ ਪ੍ਰਧਾਨ ਹੁੰਦੀਆਂ ਹਨ। ਮੈ ਹੁਣ ਤੱਕ ਇਸ ਐਪ ਤੇਂ ਉਡੀਕ, ਅਸਲੀਅਤ, ਪੁਨਰ ਜਨਮ, ਝੂਠ, ਦਿਲਬਰ, ਫਲਾਈਉਵਰ, ਅੰਜਲੀ, ਰੀਆ, ਦੇਵਕੀ, ਸੋਨੀ, ਸਲਮਾ ਆਦਿ ਕਹਾਣੀਆਂ ਪੋਸਟ ਕੀਤੀਆਂ ਹਨ। ਮੇਰੀ ਆਪ ਸਭ ਪਾਠਕ ਸਾਹਿਬਾਨ ਨੂੰ ਬੇਨਤੀ ਹੈ ਕੇ ਮੇਰੀ ਕਹਾਣੀਆਂ ਤੇਂ ਰਿਵਿਉ ਜਰੂਰ ਦੀਆਂ ਕਰੋਗੀ। ਤਾਂ ਜੋ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ ਜੀ। ਮੈਂ ਕਲਮ ਐਪ ਦੇ ਐਡਮਿਨ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕਰਕੇ ਮੇਰੀਆਂ ਕਹਾਣੀਆਂ ਆਪ ਸਭ ਪਾਠਕਾਂ ਤੱਕ ਪਹੁੰਚ ਰਹਿਆ ਹਨ।
ਲਖਵਿੰਦਰ ਸਿੰਘ ਸੰਧੂ
8725824036

Leave a Reply

Your email address will not be published. Required fields are marked *