ਮਾਤ ਭੂਮੀ | maat bhoomi

ਇਹ #ਆਇਰਸ ਕੁੜੀ ਦੀ ਫੋਟੋ 1974 ਨੂੰ ਬ੍ਰਿਟੇਨ-ਆਈਲੈਂਡ ਯੂੱਧ #ਦੌਰਾਨ ਲਈ ਗਈ ਹੈ | ਇਸ #ਮੰਗੇਤਰ ਬ੍ਰਿਟੇਨ ਦੀ ਆਰਮੀ ਨਾਲ ਲੜਦਾ ਲੜਦਾ #ਜ਼ਖਮੀ ਹੋ ਗਿਆ ਉਸ ਦੇ ਜ਼ਖਮੀ ਹੋਣ ਤੋਂ #ਬਾਅਦ ਇਸ ਨੇ ਉਸ ਦੀ #ਜਗ੍ਹਾ ਮੋਰਚਾ ਸਾਂਭਿਆ ਤੇ ਬ੍ਰਿਟੇਨ ਦੀ ਆਰਮੀ ਨਾਲ #ਜੰਗ ਲੜਦੀ ਰਹੀ ਇਸ ਦੇ ਮੰਗੇਤਰ ਨੂੰ #ਕਾਰ ਵਿੱਚ ਬਿਠਾ ਕੇ ਕਿਸੇ #ਸੁਰੱਖਿਅਤ ਜਗ੍ਹਾ ਤੇ #ਪਹੁੰਚਾ ਦਿੱਤਾ ਗਿਆ ਬਾਅਦ ਵਿੱਚ ਉਹ #ਬਚ ਗਿਆ, ਪਰ ਇਹ ਕੁੜੀ #ਜੰਗ ਦੇ ਮੈਦਾਨ ਵਿੱਚ #ਸ਼ਹੀਦ ਹੋ ਗਈ

ਜਦੋਂ ਇੰਗਲਿਸ਼ ਸੈਨਾ ਨੂੰ #ਪਤਾ ਲੱਗਾ ਕੇ ਉਹ ਇੱਕ ਕੁੜੀ #ਨਾਲ ਲੜ ਰਹੇ ਸੀ ਤਾ ਉਹ ਬਹੁਤ #ਹੈਰਾਨ ਹੋਏ ਓਹਨਾ ਦੇ ਬਟਾਲੀਅਨ ਕਮਾਂਡਰ ਨੇ #ਆਪਣੇ ਸੈਨਿਕਾਂ ਨੂੰ ਕੁੜੀ ਦੀ ਲਾਸ਼ ਨੂੰ ਹੱਥ ਲਗਾਉਣ ਤੋਂ #ਮਨਾਂ ਕਰ ਦਿੱਤਾ ਤੇ ਆਇਰਸ ਲੋਕਾਂ ਨੂੰ ਉਸ ਕੁੜੀ ਦੀ ਅੰਤਿਮ ਕਿਰਿਆ ਕਰਨ ਦੀ #ਆਗਿਆ ਦਿੱਤਾ ਉਸ ਸਮੇਂ ਉਸ ਕਮਾਂਡਰ ਨੇ ਇਹ #ਸ਼ਬਦ ਕਹੇ ਸਨ

“We defend a queen who doesn’t care about us. And this woman cares about her lover and her land.”

“#ਅਸੀਂ ਇੱਕ ਰਾਣੀ ਦੀ #ਰੱਖਿਆ ਲਈ ਲੜ ਰਹੇ ਹਾਂ ਜਿਸ ਨੂੰ #ਸਾਡੀ ਕੋਈ #ਪ੍ਰਵਾਹ ਨਹੀਂ, ਅਤੇ ਇਹ ਮਹਿਲਾ ਆਪਣੇ ਪ੍ਰੇਮੀ ਤੇ ਆਪਣੀ ਮਾਂ-ਭੂਮੀ ਦੀ #ਪ੍ਰਵਾਹ ਕਰਦੀ ਹੈ”

ਇਹ ਤਸਵੀਰ ਆਈਲੈਂਡ ਦੇ #ਮਹਿਲਾ ਦਿਨ ਤੇ ਸਭ ਤੋਂ #ਵਧੀਆ ਚੁਣੀ ਗਈ ਤੇ #ਹੇਠਾਂ ਲਿਖਿਆ ਗਿਆ

“Don’t be afraid to be associated with a strong woman the day may come and she’ll be your only army”.
ਇੱਕ #ਮਜਬੂਤ ਔਰਤ ਨੂੰ #ਅਪਣਾਉਣ ਨੂੰ ਨਾ ਡਰੋ ਜਦੋਂ #ਵਕਤ ਆਉਗਾ ਉਹ ਤੁਹਾਡਾ #ਇਕੱਲਾ ਹਥਿਆਰ ਹੋਵੇਗੀ

ਇਤਿਹਾਸ ਦੇ ਪੰਨਿਆਂ ਤੋ.
#Bunty

Leave a Reply

Your email address will not be published. Required fields are marked *