ਜਦੋਂ ਸੱਜੀ ਬਾਂਹ ਤੇ ਮੌਰਾਂ ਵਿਚ ਪੀੜ ਦੀਆਂ ਤਰਾਟਾਂ ਪਈਆਂ ਅਤੇ ਹੱਥ ਸੁਨ ਹੋਣ ਲਗਾ ਤਾਂ ਅਸੀਂ ਡਾਕਟਰ ਦੇ ਦਰਬਾਰ ਜਾ ਅਲੱਖ ਜਗਾਈ! ਡਾਕਟਰ ਦਾ ਪਹਿਲਾ ਸਵਾਲ ਸੀ :- “ਫੋਨ ਚਲਾਉਂਦੇ ਹੋ??” ਅਸੀਂ ਡਾਕਟਰ ਦੀ ਕਾਬਲੀਅਤ ਵੇਖ ਹੈਰਾਨ ਰਹਿ ਗਏ! ਕਿਆ ਯੋਗਤਾ ਪਾਈ ਹੈ! ਸਿੱਧਾ ਤੀਰ ਨਿਸ਼ਾਨੇ ਉੱਤੇ! ਅਸੀਂ ਸੀਨਾ
Continue reading