ਸੱਪ ਤੇ ਸਲੂਟੀ | sapp te saluti

‘ਤਾਇਆ ਕਿੱਥੇ ਚੱਲਿਆ” ਛਿੰਦੇ ਨੇ ਵੀਹੀ ਵਿੱਚ ਇਕੱਲਾ ਚੋਲਾ ਕੁੜਤਾ ਪਾਈ ਨੰਗੇ ਪੈਰੀਂ ਘਰੋਂ ਨਿੱਕਲਦੇ ਤਾਏ ਬੋਘੇ ਨੂੰ ਸੁਆਲ ਕੀਤਾ। ‘ਉਏ ਜਾਣਾ ਕਿੱਥੇ ਪਾੜ੍ਹਿਆ ਮੋਟਰ ਤੇ ਨੂੰ ਚੱਲਿਆ ਪਾਣੀ ਛੱਡਿਆ ਹੋਇਆ ਵੱਢ ਨੂੰ। ‘ਪਰ ਤਾਇਆ ਆਹ ਡਾਂਗ ਕਿਉਂ ਚੱਕੀ ਫਿਰਦਾਂ” ਉਏ ਕਾਕਾ ਬੱਲੀ ਵੇਲੇ ਕੁਵੇਲ੍ਹੇ ਸੌ ਸੱਪ ਸਲੂਟੀ ਟੱਕਰ ਜਾਂਦੀ

Continue reading


ਚੂੰਢੀ ਮਾਸਟਰ | chundi master

‘ਸੁਣਾ ਬਈ ਕਾਕਾ ਕਿੱਥੇ ਰਹਿਨਾ” ਇਨ੍ਹਾਂ ਕਹਿੰਦੀ ਮਾਸਟਰ ਜੀ ਆਪਣੀ 5 ਕੁ ਮੀਟਰ ਦੀ ਆਕੜੀ ਹੋਈ ਪੱਗੜੀ ਨੂੰ ਸੰਵਾਰਦੇ ਹੌਲ਼ੀ ਹੌਲ਼ੀ ਵਿਦਿਆਰਥੀ ਵੱਲ ਨੂੰ ਸਰਕਣ ਲੱਗਦੇ।ਪੁਰਾਣੇ ਵਿਦਿਆਰਥੀ ਜੋ ਮਾਸਟਰ ਜੀ ਦੀ ਸਜ਼ਾ ਤੋਂ ਭਲੀ ਭਾਂਤ ਜਾਣੂੰ ਸਨ ਉਹ ਟਾਰਗੇਟ ਵਿਦਿਆਰਥੀ ਵੱਲ ਕਨੱਖੀਆਂ ਝਾਕਦੇ ਹੇਠਾਂ ਨੂੰ ਮੂੰਹ ਕਰ ਕੇ ਢਿੱਡ ਵਿੱਚ

Continue reading

ਡੇਜ਼ੀ ਅਤੇ ਡਿੰਪੀ | daizy ate dimpy

ਡਿੰਪੀ ਮੱਛਰ ਜਦੋਂ ਦਾ ਜੁਆਨ ਹੋਇਆ ਉਸੇ ਵੇਲ਼ੇ ਤੋਂ ਗੰਦੀ ਨਾਲ਼ੀ ਦੇ ਦੂਜੇ ਸਿਰੇ ਤੇ ਆਪਣੇ 400 ਭੈਣ ਭਾਈਆਂ ਨਾਲ ਰਹਿੰਦੀ ਡੇਜ਼ੀ ਮੱਛਰੀ ਤੇ ਨਿਗ੍ਹਾ ਰੱਖੀ ਫਿਰਦਾ ਸੀ।ਅਤੇ ਸੌ ਝੂਠ ਬੋਲਣ ਅਤੇ 56 ਪਾਪੜ ਵੇਲਣ ਬਾਅਦ ਅੱਜ ਮੱਛਰੌਲੀ ਮੰਡੀ ਵਿੱਚ ਲੱਗੇ ਮੇਲੇ ਦੌਰਾਨ ਡੇਜ਼ੀ ਨੇ ਡਿੰਪੀ ਨੂੰ ਹਾਮੀ ਭਰੀ ਸੀ।ਡਿੰਪੀ

Continue reading

ਡਾਂਗਾਂ ਦੇ ਗਜ਼ | daanga de gaj

ਗਲੀ ਵਿੱਚੋ ਕੁੱਤਿਆਂ ਦੇ ਲੜ੍ਹਨ ਦੀ ਕਰਕਸ਼ ਆਵਾਜ਼ ਨੂੰ ਸੁਣਦਿਆਂ ਹੀ ਮੈਂ ਬਾਹਰ ਵੱਲ ਨੂੰ ਅਹੁਲਿਆ।ਦੇਖਿਆ ਤਾਂ ਗਲ਼ੀ ਵਿੱਚ 10-12 ਦੇ ਕਰੀਬ ਰੋਟੀਆਂ ਕੂੜੇ ਵਾਂਗੂੰ ਖਿਲਰੀਆਂ ਰੁਲ਼ ਰਹੀਆਂ ਸਨ ਅਤੇ ਕੁੱਤਿਆਂ ਦੀ ਲੜ੍ਹਾਈ ਦਾ ਵੀ ਇਹੋ ਕਾਰਨ ਸੀ।ਇਹ੍ਹ ਵਰਤਾਰਾ ਲਗਾਤਾਰ ਵਾਪਰਨ ਬਾਅਦ ਇਹਦਾ ਨੋਟਿਸ ਲਿਆ ਤਾਂ ਇਹ੍ਹ ਦੇਖਣ ਨੂੰ ਮਿਲਿਆ

Continue reading


ਕੋਹ ਕਾਫ ਦੀ ਪਰੀ | koh kaaf di pari

ਅੱਜੇ ਨੌਂਵੀ ਦਸਵੀਂ ਦੇ ਵਿਦਿਆਰਥੀ ਸੀ।ਪਰ ਮਾਂ ਬਾਪੂ ਦੀ ਦਹਿਸ਼ਤ ਕਾਰਨ ਕਦੀ ਇੱਧਰ ਉੱਧਰ ਵੇਖਣ ਦਾ ਜਿਗਰਾ ਨਹੀਂ ਪੈਂਦਾ ਸੀ।ਪਰ ਉਮਰ ਨਾਲ ਹਾਰਮੋਨ ਬੱਦਲ ਵੀ ਰਹੇ ਸਨ ਅਤੇ ਨਾਲ ਹੀ ਸਾਡੀ ਆਵਾਜ਼ ਅਤੇ ਰੰਗ ਵੀ ਬਦਲਣੇ ਸ਼ੁਰੂ ਹੋ ਗਏ।4 ਕੁ ਘਰ ਛੱਡ ਕੇ ਇੱਕ ਘਰ ਵਿੱਚ ਇੱਕ ਪ੍ਰਾਹੁਣੀ ਕੁੜੀ ਨਾਨਕੇ

Continue reading