ਸਾਡੇ ਵੇਲੇ ਦਾ ਸਕੂਲ | sade vele da school

ਮੈਨੂੰ ਯਾਦ ਆ ਜਦੋਂ ਅਸੀਂ ਸਕੂਲੇ ਪੜ੍ਹਨ ਜਾਂਦੇ ਹੁੰਦੇ ਸੀ। ਤਾਂ ਸਾਡੇ ਕੋਲ ਇੱਕ ਬੋਰੀ ਦਾ ਝੋਲਾ ਹੁੰਦਾ ਸੀ। ਤੇ ਝੋਲੇ ਦੇ ਵਿੱਚ ਇੱਕ ਦਵਾਤ ਇੱਕ ਸਲੇਟ ਇੱਕ ਕੈਦਾ ਤੇ ਇੱਕ ਫੱਟੀ ਹੁੰਦੀ ਸੀ। ਉਹ ਦਿਨ ਕਿੰਨੇ ਵਧੀਆ ਸੀ ਜਦੋਂ ਸਾਰੇ ਰਲ ਮਿਲ ਕੇ ਸਕੂਲੇ ਜਾਂਦੇ ਹੁੰਦੇ ਸੀ ਤੇ ਸਕੂਲੇ

Continue reading


ਹਮਸਫ਼ਰ | humsafar

ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਤੇ ਹਮਸਫ਼ਰ ਜ਼ਰੂਰੀ ਏ। ਪਰ ਵਾਟਾਂ ਕਿੰਨੀਆਂ ਲੰਮੀਆਂ ਨੇ ਏ ਉਹ ਰੱਬ ਜਾਣਦਾ। ਪਰ ਜ਼ਿੰਦਗੀ ਚ ਇੱਕ ਸੱਚਾ ਸਾਥੀ ਮਿਲ ਜੇ ਤਾਂ ਪਤਾ ਨੀ ਲੱਗਦਾ ਜ਼ਿੰਦਗੀ ਕਦੋਂ ਲੰਘ ਜਾਦੀ ਆ। ਇਹਨਾਂ ਪਿਆਰ ਹੋਣਾਂ ਚਾਹੀਦਾ ਜੀਵਨ ਸਾਥੀ ਦੇ ਨਾਲ ਕੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ

Continue reading

ਨੂੰਹ ਸੱਸ | nuh sass

ਹਰ ਇੱਕ ਮਾਂ ਪਿਉ ਦਾ ਸੁਪਣਾ ਹੁੰਦਾ ਸਾਡੇ ਬੱਚੇ ਪੜ ਲਿਖ ਕੇ ਇੱਕ ਕਾਮਯਾਬ ਇਨਸਾਨ ਬਣਨ ਤੇ ਆਪਣੇ ਪੈਰਾਂ ਤੇ ਖੜੇ ਹੋ ਜਾਣ। ਸਾਡੇ ਬੁਢਾਪੇ ਦਾ ਸਹਾਰਾ ਬਣਨ। ਪਰ ਕਹਿੰਦੇ ਪੰਜੇ ਉਂਗਲਾਂ ਇੱਕੋ ਜਿਹੀਆਂ ਨੀ ਹੁੰਦੀਆਂ।ਪਰ ਜਦੋਂ ਮਾਂ ਪਿਉ ਥੋੜੇ ਥੋੜੇ ਪੈਸੇ ਜੋੜ ਕੇ ਆਪਣੇ ਬੱਚਿਆਂ ਦਾ ਵਿਆਹ ਕਰ ਦਿੰਦਾ

Continue reading

ਹੰਕਾਰ ਤੇ ਦਇਆ ਦਾ ਦੇਵਤਾ | hankar te daea da devta

ਕਹਿੰਦਾ ਵੀ ਇੱਕ ਵਾਰੀ ਹੰਕਾਰ ਤੇ ਦਇਆ ਦਾ ਦੇਵਤਾ ਦੋਨੋ ਜਾਣੇ ਬੈਠੇ ਆਪਸ ਵਿੱਚ ਬੈਠੇ ਗੱਲਾਂ ਕਰਦੇ ਆ। ਹੰਕਾਰ ਦਾ ਦੇਵਤਾ ਕਹਿੰਦਾ ਵੀ ਮੈਂ ਜੇ ਬੰਦੇ ਵਿੱਚ ਆ ਗਿਆ ਤਾ ਆਪਣੀ ਮਰਜ਼ੀ ਨਾਲ ਬੰਦੇ ਤੋ ਜੋ ਚਾਵਾਂ ਕਰਵਾਂ ਸਕਦਾ। ਦਇਆ ਦਾ ਦੇਵਤਾ ਕਹਿੰਦਾ ਵੀ ਕਿਵੇਂ। ਕਹਿੰਦਾ ਮੈਂ ਮਨੁੱਖ ਤੋਂ ਧਨ

Continue reading


ਪੈਸੇ ਦਾ ਸਤਿਕਾਰ | paise da satkar

ਕਹਿੰਦਾ ਵੀ ਇੱਕ ਸੇਠ ਸੀ ਕਿਸੇ ਪੁਰਾਣੇ ਸਮਾਂ ਦੀ ਗੱਲ ਆ। ਉਹ ਆਪਣੇ ਘਰ ਤੋਂ ਰੋਜ ਬਜ਼ਾਰ ਵਿੱਚ ਦੀ ਹੋ ਕੇ ਆਪਣੀ ਦੁਕਾਨ ਤੇ ਜਾਦਾ ਹੁੰਦਾ ਸੀ। ਕਹਿੰਦਾ ਵੀ ਜਦੋਂ ਉਹ ਬਜ਼ਾਰ ਵਿੱਚ ਦੀ ਲੰਘ ਦਾ ਸੀ ਤਾ ਉੱਥੇ ਦੇ ਲੋਕ ਉਹਦਾ ਬਹੁਤ ਸਤਿਕਾਰ ਕਰਦੇ ਸੀ ਤੇ ਸਤਿ ਸ੍ਰੀ ਅਕਾਲ

Continue reading

ਸਮਾਂ ਬਲਵਾਨ ਹੈ | sma balwaan hai

ਜ਼ਿੰਦਗੀ ਦੀ ਸਭ ਤੋ ਕੀਮਤੀ ਚੀਜ਼ ਸਮਾਂ ਹੈ। ਜੋ ਇਨਸਾਨ ਸਮਾਂ ਦੇ ਨਾਲ ਨਾਲ ਚਲਦਾ ਹੈ ਉਹ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਪਾ ਲੈਂਦਾ ਹੈ। ਸਮਾਂ ਦੀ ਕਦਰ ਕਰੋ ਜੋ ਸਮਾਂ ਬੀਤ ਗਿਆ ਉਹ ਮੁੜ ਆਉਣਾ ਨੀ। ਉਸ ਇਨਸਾਨ ਦੇ ਕਿਸਮਤ ਦੇ ਦਰਵਾਜ਼ੇ ਬੰਦ ਹੋ ਜਾਦੇ ਹਨ ਜੋ ਸਮਾਂ

Continue reading

ਵੈਰ ਕਲਯੁੱਗੀ ਮਾਂ | vair kalyugi maa

ਉਸ ਸਮਾਂ ਏ ਬਹੁਤ ਮਨ ਉਦਾਸ ਹੁੰਦਾ ਹੈ ਜਦੋ ਕਦੇ ਅਨਸੁਣੀ ਗੱਲਾਂ ਦਾ ਤੇ ਆਜਿਹੀਆ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਕਦੇ ਸੋਚਿਆ ਨਾ ਹੋਵੇਂ। ਮੈਂ ਆਪਣੇ ਅੱਖੀਂ ਇੱਕ ਅਜਿਹੀ ਚੀਜ ਦੇਖੀ ਜਿਸ ਨੂੰ ਦੇਖ ਮੇਰੇ ਰੋਂਗਟੇ ਖੜ੍ਹੇ ਹੋ ਗਿਆ। ਕੀ ਕਸੂਰ ਸੀ ਉਸ ਧੀ ਦਾ ਜਿਸ ਨੇ ਅਜੇ

Continue reading


ਮਾਂ ਦਾ ਦਰਦ | maa da dard

ਜਦੋਂ ਕਿਸੇ ਮਾਂ ਦਾ ਜ਼ਿਗਰ ਦਾ ਟੁੱਕੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਵੇ ਤਾਂ ਉਸ ਮਾਂ ਤਾ ਕੀ ਬੀਤ ਦੀ ਆ ਇਹ ਤਾ ਫਿਰ ਉਹ ਰੱਬ ਜਾਣ ਦਾ ਜਾ ਫਿਰ ਉਹ ਮਾਂ। ਜਦੋ ਇੱਕ ਮਾਂ ਆਪਣੇ ਮਾਸੂਮ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਪਾਲਦੀ ਆ ਤਾਂ ਕਿੰਨੇ ਦਰਦ ਤਕਲੀਫ਼ਾਂ

Continue reading