ਜਿਉਣ ਦਾ ਸਹਾਰਾ | jiun da sahara

ਤਾਈ ਬਿਸ਼ਨ ਕੌਰ ਪੂਰੇ ਪਿੰਡ ਵਿੱਚੋਂ ਸਿਆਣੀ ਤੇ ਸਮਝਦਾਰ ਮੰਨੀ ਜਾਣ ਵਾਲੀ ਔਰਤ।ਹਰ ਕੋਈ ਪੁੱਛ ਕੇ ਕੰਮ ਕਰਦਾ।ਉਹ ਸਾਰਿਆਂ ਦੇ ਕੰਮ ਸਵਾਰਦੀ। ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਵੇਂ ਜਿਵੇਂ ਧੀਆਂ ਪੁੱਤ ਜਵਾਨ ਹੋਏ। ਉਵੇਂ ਉਵੇਂ ਤਾਈਂ ਬਿਸ਼ਨ ਕੌਰ ਦਾ ਨਾਂ ਬਿਸ਼ਨੋ ਬਿਸ਼ਨੋ ਵੱਜਣ ਲੱਗ ਗਿਆ। ਜਿਹੜੇ ਲੋਕ

Continue reading


ਪੈਸੇ ਦਾ ਪੁੱਤ | paise da putt

ਨਿੱਕੂ ਨੂੰ ਨਿੱਕੇ ਹੁੰਦਿਆਂ ਬਟੂਆ ਲੈਣ ਦਾ ਬੜਾ ਚਾਅ ਸੀ। ਜਦੋਂ ਉਹਨੇ ਆਵਦੇ ਬਾਪੂ ਜਾਂ ਦਾਦੇ ਨੂੰ ਜੇਬ ਵਿੱਚ ਬਟੂਆ ਪਾਏ ਹੋਏ ਦੇਖਣਾ ਤਾਂ ਬੜੀ ਜ਼ਿਦ ਕਰਨੀ। ਕਿੰਨੇ ਕਿੰਨੇ ਦਿਨ ਘਰ ਵਿੱਚ ਕਲੇਸ਼ ਪਾਈ ਰੱਖਣਾ ਕਿ ਮੈਂ ਬਟੂਆ ਲੈਣਾ। ਇੱਕ ਦਿਨ ਉਹਦੇ ਪਾਪਾ ਨੇ ਨਿੱਕੂ ਦੀ ਜ਼ਿਦ ਨੂੰ ਦੇਖਦਿਆਂ ਇੱਕ

Continue reading

ਹਾਊਸ ਵਾਈਫ਼ ਬਨਾਮ ਹੋਮ ਮੈਨੇਜਰ | house wife

ਪ੍ਰਤੀਕ ਦੀ ਪ੍ਰਮੋਸ਼ਨ ਹੋਣ ਕਰਕੇ ਅੱਜ ਉਹਨੇ ਘਰ ਵਿੱਚ ਛੋਟੀ ਜਿਹੀ ਪਾਰਟੀ ਰੱਖੀ ਸੀ ਜਿਸ ਵਿੱਚ ਸਾਰੇ ਦੋਸਤ ਤੇ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਸੀ। ਕੇਕ ਕੱਟਣ ਲੱਗਿਆਂ ਇੱਕ ਦੋਸਤ ਨੇ ਪੁੱਛਿਆ… ਯਾਰ ਪ੍ਰਤੀਕ ਤੇਰੀ ਤਰੱਕੀ ਦਾ ਕੀ ਰਾਜ ਆ? ਪ੍ਰਤੀਕ ਨੇ ਮੁਸਕਰਾ ਕੇ ਆਪਣੀ ਪਤਨੀ ਪੂਜਾ ਵੱਲ ਇਸ਼ਾਰਾ ਕੀਤਾ

Continue reading

ਪੁੰਨ ਦਾਨ | punn daan

ਪਿੰਡ ਵਿੱਚ ਕੱਲ੍ਹ ਦੇ ਗੱਡੀਆਂ ਵਾਲੇ ਆਏ ਹੋਏ ਸੀ। ਸ਼ਾਮੋ ਜੋ ਸ਼ਾਇਦ ਸਾਰਿਆਂ ਤੋਂ ਵੱਡੀ ਉਮਰ ਦੀ ਸੀ, ਅੱਜ ਪਿੰਡ ਵਿੱਚ ਨਿੱਕਲੀ ਹੋਈ ਸੀ। ਉਹ ਇੱਕ ਘਰੋਂ ਨਿੱਕਲਦੀ ਤੇ ਦੂਜੇ ਘਰ ਵੜਦੀ ਤੇ ਘਰ ਦੀ ਮਾਲਕਣ ਨੂੰ ਆਵਾਜ਼ ਲਗਾਉਂਦੀ …. ਤੱਕਲ਼ਾ ਖੁਰਚਣਾ ਲ਼ੈ ਲੳ ਬੀਬੀ ਤੱਕਲ਼ਾ ਖੁਰਚਣਾ। ਇੱਦਾਂ ਹੀ ਕਰਦੀ

Continue reading


ਭੈਣਾਂ ਦਾ ਨਕਾਬ | bhena da nkaab

ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਮਿਲੇ ਕੁਝ ਸੱਚੇ, ਕੁਝ ਝੂਠੇ ਤੇ ਕੁਝ ਆਪਣੇ ….ਨਕਾਬਪੋਸ਼। ਜਿੰਨ੍ਹਾਂ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ। ਮਾਂ ਪਿਓ ਦੇ ਗੁਜ਼ਰ ਜਾਣ ਤੋਂ ਬਾਅਦ ,ਮੇਰੀ ਜ਼ਿੰਦਗੀ ਦੀ ਵਾਗਡੋਰ ਮੇਰੀਆਂ ਦੋ ਵੱਡੀਆਂ, ਵਿਆਹੀਆਂ ਹੋਈਆਂ ਭੈਣਾਂ ਦੇ ਹੱਥ ਵਿੱਚ ਆ ਗਈ। ਮੈਂ ਕਿਤੇ ਵੀ ਜਾਣਾ ਹੁੰਦਾ, ਉਹਨਾਂ ਨੂੰ ਫੋਨ

Continue reading