ਗਿੱਦੜਸਿੰਗੀ | giddarhsinghi

ਜਿਓ- ਜਿਓ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਸੀ ,ਨੇਤਾ ਜੀ ਦੀਆਂ ਚਿੰਤਾਵਾਂ ,ਲਾਰਿਆਂ ਦੀ ਪੰਡ ਤੇ ਵੋਟਰਾਂ ਦੀਆਂ ਖੁਸੀਆਂ ਸਭ ਵੱਧ ਰਹੀਆਂ ਸਨ । ਵੋਟਰਾਂ ਨੂੰ ਮੁੜ ਭਰਮਾਉਣ ਤੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਨੇਤਾ ਜੀ ਨੇ ਪਿੰਡ-ਪਿੰਡ ਦਾ ਦੌਰਾ ਕਰ ਰਹੇ ਸਨ । ਜਿਹੜੇ ਵੀ ਪਿੰਡ ਜਾਂਦੇ ,

Continue reading


ਦੋਸ਼ੀ ਕੌਣ ? | doshi kaun ?

ਮੈ , ਉਸ ਨੂੰ ਸਮਝਾਉਂਦੇ ਹੋਏ ਕਿਹਾ ,” ਬੇਟਾ ਤੁਸੀ ਯੂਨੀਵਰਸਿਟੀ ਦੇ ਆਪਣੇ ਜਮਾਤੀਆਂ ਵਿੱਚੋਂ ਹੀ ਕੋਈ ਕੋਸ਼ਿਸ਼ ਕਰ ਲੈਣੀ ਸੀ । ਹੁਣ ਤੁਸੀ ਸੂਝਵਾਨ ਹੋ । ਆਪਣਾ ਚੰਗਾ ਬੁਰਾ ਸੋਚ ਤੇ ਸਮਝ ਸਕਦੇ ਹੋ “ । ਝਿਜਕਦੇ ਹੋਏ ਉਸ ਨੇ ਜਵਾਬ ਦਿੱਤਾ ,” ਸਰ , ਕਦੇ ਹਿੰਮਤ ਹੀ ਨਹੀਂ

Continue reading

ਮਾਊਂ ਤੋਂ ਮਾਮੇ ਦੇ ਰਾਹ ਭੁੱਲਣ ਤੱਕ | maau to maame de raah bhullan tak

( ਬਚਪਨ ਦੇ ਝਰੋਖੇ ਵਿੱਚੋਂ ) ਛੋਟੇ ਹੁੰਦੇ ਮਾਊਂ ਤੋਂ ਬਹੁਤ ਡਰ ਲੱਗਦਾ ਸੀ । ਕੋਈ ਵੀ ਛੋਟਾ ਕੀੜਾ -ਮਕੌੜਾ, ਸੁਸਰੀ , ਟਿੱਡੀ , ਪਲ਼ਪੀਹੀ ,ਛਿਪਕਲੀ , ਗੱਲ ਛੱਡੋ ਘਰ ਵਿੱਚ ਘੁੰਮਦੇ ਹਰ ਛੋਟੇ-ਵੱਡੇ ਜੀਵ ਦਾ ਨਾਂ ਮਾਊਂ ਹੀ ਹੁੰਦਾ । ਬੱਚਾ ਕਹਿਣਾ ਨਾ ਮੰਨੇ ,ਕੋਈ ਸ਼ਰਾਰਤ ਕਰੇ , ਦੁੱਧ

Continue reading