ਚਾਚਾ ਛਿੰਦਾ – ਭਾਗ ਪਹਿਲਾ | chacha shinda – part 1

“ਓਏ ਛਿੰਦਿਆ,ਓਏ ਛਿੰਦਿਆ,ਓ ਕਿੱਥੇ ਮਰ ਗਿਆ, ਮੱਝ ਨੂੰ ਤੇਰਾ ਕੁਝ ਲੱਗਦਾ ਚੁੰਘ ਗਿਆ ਈ….ਇੱਕ ਤੇ ਇਸ ਦਾ ਪਤਾ ਨਹੀਂ ਲੱਗਦਾ ਕਿੱਥੇ ਤੁਰਿਆ ਫਿਰਦਾ,ਓਏ ਕਿੱਥੇ ਮਰ ਗਿਆ…..?ਆ ਕੇ ਵੇਖ ਆਪਣੇ ਕੁਝ ਲੱਗਦੇ ਨੂੰ……”ਚਿੰਦੇ ਦਾ ਵੱਡਾ ਭਰਾ ਧਰਮ ਸਿੰਘ ਕਲਪੀ ਜਾ ਰਿਹਾ ਸੀ ਪਰ ਛਿੰਦਾ ਅੰਦਰ ਭਤੀਜੇ ਭਤੀਜੀਆਂ ਨਾਲ ਖਰਮਸਤੀਆਂ ਵਿੱਚ ਮਸਤ

Continue reading


ਬੋਲਾਂ ਦਾ ਚੱਕਰ | bola da chakkar

ਅੱਜ ਮੱਥਾ ਟੇਕਣ ਗਈ ਤਾਂ ਬਾਹਰ ਆਉਂਦਿਆਂ ਅਚਾਨਕ ਮੀਂਹ ਪੈਣ ਲੱਗ ਗਿਆ । ਮੇਰੇ ਘਰ ਦਾ ਰਸਤਾ ਮਸਾਂ 5ਕੁ ਮਿੰਟ ਦਾ ਸੀ ਪਰ ਮੀਂਹ ਕਾਰਨ ਮੈਂ ਰਿਕਸ਼ੇ ਤੇ ਜਾਣਾ ਠੀਕ ਸਮਝਿਆ ।ਮੈਂ ਦੇਖਿਆ ਦੋ ਰਿਕਸ਼ੇ ਵਾਲੇ ਖੜ੍ਹੇ ਸਨ ।ਮੈਂ ਇੱਕ ਨੂੰ ਆਪਣੇ ਘਰ ਦਾ ਪਤਾ ਦੱਸਿਆ ਤੇ ਪੈਸੇ ਪੁੱਛੇ ਤਾਂ

Continue reading

ਭਾਈ ਅਮ੍ਰਿਤਪਾਲ ਸਿੰਘ ਜੀ | bhai amritpal singh ji

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਦਾ ਜੇ ਨਿਚੋੜ ਕੱਢਿਆ ਜਾਵੇ ਤਾਂ ਗ੍ਰਹਿਸਥ ਜੀਵਨ ਸਭ ਤੋਂ ਉੱਚਾ ਸੁੱਚਾ ਅਤੇ ਮਹਾਨ ਦਰਸਾਇਆ ਗਿਆ ਹੈ..ਆਨੰਦ ਕਾਰਜ ਅਠਾਰਵੀਂ ਸਦੀ ਵਿਚ ਓਦੋਂ ਵੀ ਹੁੰਦੇ ਆਏ ਜਦੋਂ ਬਿਖੜੇ ਪੈਂਡਿਆਂ ਵਾਲੇ ਸਫਰਾਂ ਵੇਲੇ ਘੋੜਿਆਂ ਦੀਆਂ ਕਾਠੀਆਂ,ਜੰਗਲ ਬੇਲੇ,ਮੰਡ,ਝਾਲੇ,ਝਿੜੀਆਂ,ਚਕੇਰੀਆਂ ਅਤੇ ਸ਼ੂਕਦੇ ਦਰਿਆਵਾਂ ਦੇ ਮੁਹਾਣ ਹੀ ਖਾਲਸੇ ਦਾ ਰੈਣ

Continue reading

ਸਾਈਕਲ | cycle

1971 ਚ ਜਦੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਲਾਕੇ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਡੇ ਪਿੰਡਾਂ ਲੋਹਾਰਾ ਘੁਮਿਆਰਾ ਤੇ ਮਿੱਡੂਖੇੜਾ ਸਮੇਤ ਕਈ ਪਿੰਡਾਂ ਨੂੰ ਵਾਟਰ ਵਰਕਸ ਦੀ ਸੌਗਾਤ ਦਿੱਤੀ। ਓਹਨੀ ਦਿਨੀ ਸੁਆਣੀਆਂ ਸਿਰ ਤੇ ਹੀ ਵੀਹ ਵੀਹ ਘੜੇ ਡਿੱਗੀ

Continue reading


ਨੀਅਤ ਨਾਲ ਮੁਰਾਦਾਂ | neeyat naal murada

ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਜੇਕਰ ਨੀਅਤ ਚੰਗੀ ਹੋਵੇ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਲੇਕਿਨ ਅੱਜਕੱਲ ਸਾਡੇ ਸਮਾਜ ਵਿਚ ਜੋ ਨੀਅਤ ਵਿਚ ਗਿਰਾਵਟ ਆਈ ਹੈ ਉਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਅੱਜ ਹੀ ਇਕ ਖ਼ਬਰ ਪੜ੍ਹ ਰਿਹਾ ਸੀ ਕਿ ਇੱਕ ਤੇਲ ਦਾ ਭਰਿਆ ਟਰੱਕ ਪਲਟ ਗਿਆ।

Continue reading

ਵਿਹਾਰ ਵਿਚ ਖੋਟ | vihar vich khot

ਸਵਖਤੇ ਹੀ ਸਾਰੇ ਰੌਲਾ ਪੈ ਗਿਆ..ਬਾਬਾ ਗੁਰਦੀਪ ਸਿੰਘ ਚੜਾਈ ਕਰ ਗਏ..! ਲੰਮਾ ਤਲਿਸਮੀਂ ਦਾਹੜਾ..ਹਰ ਵੇਲੇ ਸਿਮਰਨ..ਅਕਸਰ ਹੀ ਸਾਡੀ ਆੜ੍ਹਤ ਤੋਂ ਵਿਆਜੀ ਪੈਸੇ ਲੈ ਜਾਇਆ ਕਰਦੇ..ਪੁੱਛਣਾ ਕੀ ਕਰਨੇ ਤਾਂ ਅੱਗਿਓਂ ਜੁਆਬ ਦੇਣ ਦੀ ਥਾਂ ਹੱਸ ਪੈਣਾ! ਵੱਡੀ ਸਿਫਤ..ਮਿੱਥੇ ਟਾਈਮ ਤੋਂ ਪਹਿਲਾਂ ਹੀ ਸੂਦ ਸਮੇਤ ਮੋੜ ਜਰੂਰ ਜਾਇਆ ਕਰਦੇ..! ਮੇਰੇ ਖਰੂਦੀ ਮਨ..ਹਮੇਸ਼ਾਂ

Continue reading

ਤੰਗੀ | tangi

ਅਸੀਂ ਜਿਹੜੇ ਸੱਠ ਦੇ ਦਹਾਕੇ ਦੇ ਜੰਮੇ ਹਾਂ ਅੱਜ ਦੀ ਪੀੜ੍ਹੀ ਨਾਲੋਂ ਕਾਫੀ ਭਿੰਨ ਹਾਂ। ਅਸੀਂ ਬਹੁਤ ਕੁਝ ਅਜੀਬ ਵਰਤਿਆ ਤੇ ਹੰਢਾਇਆ ਹੈ। ਜੋ ਸਾਡੇ ਜੁਆਕ ਪਸੰਦ ਨਹੀਂ ਕਰਦੇ। ਗਿਫ਼ਟ ਪੈਕਿੰਗ ਅਸੀਂ ਅੱਧੀ ਉਮਰ ਟੱਪਣ ਤੋਂ ਬਾਅਦ ਵੇਖੀ। ਅਸੀਂ ਗਿਫ਼ਟ ਖੋਲ੍ਹਣ ਸਮੇ ਉਸ ਦਾ ਰੈਪਰ ਹੋਲੀ ਹੋਲੀ ਉਤਾਰਦੇ ਹਾਂ। ਮਤੇ

Continue reading


ਬਿੱਲੀ ਚੂਹੇ ਦੀ ਯਾਰੀ | billi chuhe di yaari

ਕਿਸਾਨ ਦਾ ਘਰ ਖੇਤਾਂ ਵਿੱਚ ਹੋਣ ਕਰਕੇ ਉਹ ਚੂਹਿਆਂ 🐀 ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ, ਕਿਸੇ ਨੇ ਸਲਾਹ ਦਿੱਤੀ ਕਿ ਤੂੰ ਬਿੱਲੀ 🐈 ਲਿਆ ਫੇਰ ਛੁਟਕਾਰਾ ਪਊ ਚੂਹਿਆਂ ਤੋਂ। ਕਿਸਾਨ ਅਗਲੇ ਦਿਨ ਹੀ ਬਿੱਲੀ ਲੈ ਆਇਆ, ਬਿੱਲੀ ਨੇ ਆਉਂਦਿਆ ਹੀ ਪਹਿਲਾਂ ਸ਼ਿਕਾਰ ਫੜਿਆ ਜੋ ਚੂਹਿਆਂ ਦਾ ਪ੍ਰਧਾਨ ਸੀ ਤੇ ਬਹੁਤ

Continue reading

ਪ੍ਰੋਮੋਸ਼ਨ | promotion

ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਕਦੀ ਰੇਲ ਗੱਡੀ ਲੇਟ ਨਾ ਹੋਣ ਦਿੰਦਾ..! ਕਈ ਵੇਰ ਮੁਅੱਤਲੀ ਦੇ ਆਰਡਰ ਹੋ ਚੁਕੇ ਸਨ..ਜਿਆਦਾਤਰ ਕਾਰਨ ਇਹ ਹੁੰਦਾ ਕੇ ਇੱਕ ਵੇਰ ਤੋਰ ਲਈ ਅੱਗਿਓਂ ਭੱਜੀ ਆਉਂਦੀ ਸਵਾਰੀ ਵੇਖ ਦੋਬਾਰਾ ਫੇਰ ਰੋਕ ਲੈਣੀ ਤੇ ਸਵਾਰੀ ਨੂੰ ਚੜਾ ਲੈਣਾ..!ਫੇਰ ਸ਼ਿਕਾਇਤ ਹੋ ਜਾਣੀ ਤੇ

Continue reading

ਕੈਂਸਲ | cancel

‘ ਪੁੱਤ ! ਕੈਨੇਡਾ ਜਾਣਾ ਤੇ ਸਾਰਾ ਸਮਾਨ ਬੰਨਣਾ ਸ਼ੁਰੂ ਕਰ ਦੇ,ਪੰਜ ਦਿਨ ਤਾਂ ਰਹਿ ਗਏ ਜਾਣ ਨੂੰ।’ ਜੱਸੀ ਅੰਦਰ ਗਿਆ ਤੇ ਅਟੈਚੀ ਕਪੜਿਆਂ ਦਾ ਭਰਿਆ ਖਲੇਰ ਦਿੱਤਾ । ਮਾਂ ਦੇ ਪੁੱਛਣ ਤੇ ‘ਆਹ ਕੀ ਕੀਤਾ ? ‘ ਮਾਂ ਨੂੰ ਜਫੀ ਪਾ ਆਖਣ ਲੱਗਾ,’ ਰੋਜ਼ ਖਬਰਾਂ ਆਉਦੀਆਂ ਨੇ,ਹਾਰਟ ਅਟੈਕ ਹੋਣ

Continue reading