ਜਨਮਦਿਨ ਸਰੋਜ ਗਰੋਵਰ | Saroj Grover

#ਜਨਮ_ਦਿਨ_ਮੁਬਾਰਕ_ਸਰੋਜ_ਗਰੋਵਰ
ਅੱਜ ਬਠਿੰਡਾ ਦੇ 72 ਮਾਡਲ ਟਾਊਨ ਫੇਸ ਵੰਨ ਵਿੱਚ ਰਹਿੰਦੀ ਜੁਆਕਾਂ ਦੀ ਮਾਮੀ Saroj Grover ਦਾ ਜਨਮ ਦਿਨ ਸੀ। ਫਿਰ “ਸਾਗਰ ਵਿੱਚ ਇੱਕ ਲਹਿਰ ਉਠੀ ਤੇਰੇ ਨਾਮ ਕੀ। ਤੁਮ੍ਹੇ ਮੁਬਾਰਕ ਖੁਸ਼ੀਆਂ ਆਤਮ ਗਿਆਨ ਕੀ।” ਗਾਉਂਦੇ ਹੋਏ ਇਹ ਜਨਮ ਦਿਨ ਮਨਾਇਆ। ਸ੍ਰੀ ਪਵਨ ਗਰੋਵਰ, ਭੂਆ ਜੀ, Pratima Mureja NAVGEET ਸੇਠੀ Saroj Rani Insan ਤੇ ਵਿਚਾਰਾ ਮੈਂ, ਇਹਨਾਂ ਖੁਸ਼ੀਆਂ ਦੇ ਭਾਗੀਦਾਰ ਬਣੇ। ਬਠਿੰਡੇ ਜੁਆਕਾਂ ਦੇ ਮਾਮਾ ਜੀ ਤੇ ਮਾਮੀ ਹੀ ਹਨ ਉਹਨਾਂ ਦੇ ਪਰਿਵਾਰ ਦੇ ਬਾਕੀ ਜੀਅ ਬਾਹਰ ਰਹਿੰਦੇ ਹਨ ਪ੍ਰਦੇਸ਼।
#ਸਰੋਜ ਜੀ ਬਹੁਤ ਵਧੀਆ ਮੇਜ਼ਬਾਨ ਹਨ ਤੇ ਹੱਸਮੁੱਖ ਵੀ। ਬਾਕੀ ਦਾ ਪ੍ਰੋਗਰਾਮ ਗੁਪਤ ਹੈ। ਕੇਕ ਸਵਾਦ ਬਹੁਤ ਹੈ ਕਿਉਂਕਿ ਇਹ ਬਠਿੰਡੇ ਦਾ ਜੰਮਪਲ ਹੈ। ਤੇ ਬਠਿੰਡਾ ….।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *