ਮਾਚਿਸ ਦੀ ਡੱਬੀ | machis di dabbi

#ਬ੍ਰੇਕਿੰਗ_ਨਿਊਜ਼:
ਚੌਦਾਂ ਸਾਲਾਂ ਬਾਅਦ ਵਧਣ ਜਾ ਰਹੇ ਹਨ ਮਾਚਿਸ ਦੀ ਡੱਬੀ ਦੇ ਰੇਟ। ਇੱਕ ਦਿਸੰਬਰ ਤੋਂ ਇੱਕ ਰੁਪਏ ਵਾਲੀ ਮਾਚਿਸ ਦੀ ਡੱਬੀ ਮਿਲੂਗੀ ਸਿਰਫ ਦੋ ਰੁਪਏ ਵਿੱਚ। ਇੱਕ ਖਬਰ।
👏
ਕੋਈ ਗੱਲ ਨਹੀਂ। ਜਦੋਂ ਲੋਕਾਂ ਕੋਲ ਮਚਾਉਣ ਨੂੰ ਪੈਟਰੋਲ ਡੀਜ਼ਲ ਗੈਸ ਮਿੱਟੀ ਦਾ ਤੇਲ ਹੀ ਨਹੀਂ। ਦਾਲ ਸਬਜ਼ੀ ਆਟਾ ਸਭ ਪਹੁੰਚ ਤੋਂ ਬਾਹਰ ਹੈ। ਫਿਰ ਭਾਵੇਂ ਮਾਚਿਸ ਦੱਸ ਰੁਪਏ ਦੀ ਕਰ ਦੇਣ। ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ।
ਉਂਜ ਇਹ ਮਾਚਿਸ ਦੇ ਰੇਟ ਵਧਾਉਣ ਦਾ ਮੋਦੀ ਨੂੰ ਖਿਆਲ ਪਹਿਲਾਂ ਕਿਉਂ ਨਹੀਂ ਆਇਆ? ਇਹ ਇੰਨੇ ਸਾਲ ਮਹਿੰਗੀ ਹੋਣ ਤੋਂ ਕਿਵੇਂ ਬਚੀ ਰਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *