ਜਰੂਰੀ ਸੂਚਨਾ

ਪਿਆਰੇ ਯੂਜ਼ਰਸ , ਕ੍ਰਿਪਾ ਕਰਕੇ ਖੁਦ ਦੀ ਲਿਖੀ ਹੋਈ ਰਚਨਾ ਹੀ ਇਸ ਐਪ ਵਿੱਚ ਭੇਜਿਆ ਕਰੋ ਜਾਂ ਫਿਰ ਕਹਾਣੀਕਾਰ ਦੀ ਪ੍ਰਵਾਨਗੀ ਲੈ ਕੇ ਹੀ ਰਚਨਾ ਇਸ ਐਪ ਵਿਚ ਸ਼ੇਅਰ ਕਰਿਆ ਕਰੋ , ਸਾਨੂੰ ਬਹੁਤ ਮੈਸੇਜ ਆ ਰਹੇ ਹਨ ਕਿ ਉਹਨਾਂ ਦੀ ਲਿਖਤ ਪ੍ਰਵਾਨਗੀ ਤੋਂ ਬਿਨਾਂ ਇਸ ਐਪ ਵਿਚ ਹੈ , ਧੰਨਵਾਦ

4 comments

  1. ਮੇਰੀਆਂ ਬਹੁਤ ਸਾਰੀਆਂ ਰਚਨਾਵਾਂ ਮੇਰੀ ਪਰਵਾਨਗੀ ਤੋਂ ਬਿਨਾਂ ਇਸ ਐਪ ਵਿੱਚ ਪਾਈਆਂ ਹੋਈਆਂ ਹਨ ਜੋ ਕਿ ਸਰਾਸਰ ਗੈਰਕਨੂਨੀ ਹੈ ।ਮੈ ਿਸ ਤੇ ਸਖਤ ਇਤਰਾਜ ਪਰਗਟ ਕਰਦੀ ਹਾਂ । ਕਿਰਪਾ ਕਰਕੇ ਇਹ ਹਟਾਈਆਂ ਜਾਣ ਅਤੇ ਅੱਗੇ ਤੋਂ ਮੇਰੀ ਪਰਵਾਨਗੀ ਤੋਂ ਬਿਨਾ ਮੇਰੀਆਂ ਰਚਨਾਵਾਂ ਸਾਂਝੀਆਂ ਨਾ ਕੀਤੀਆਂ ਜਾਣ ਜੀ ।ਧੰਨਵਾਦ ।

    1. ਸਤਿ ਸ਼੍ਰੀ ਅਕਾਲ ਗੁਰਪ੍ਰੀਤ ਕੌਰ ਧਾਲੀਵਾਲ ਜੀ , ਮੁਆਫੀ ਚਾਹੁੰਦੇ ਹਾਂ ਕਿ ਤੁਹਾਡੀਆਂ ਰਚਨਾਵਾਂ ਤੁਹਾਡੀ ਪ੍ਰਵਾਨਗੀ ਲਏ ਬਿਨਾਂ ਇਸ ਐਪ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ। ਅਸੀਂ ਤੁਹਾਡੀਆਂ ਰਚਨਾਵਾਂ ਐਪ ਵਿਚੋਂ ਹਟਾ ਦਿੱਤੀਆਂ ਹਨ , ਆਸ ਕਰਦੇ ਹਾਂ ਕਿ ਤੁਸੀਂ ਸਾਡੀ ਐਪ ਨੂੰ ਪਸੰਦ ਕਰੋਗੇ ਤੇ ਆਪ ਇਸ ਐਪ ਵਿੱਚ ਆਪਣੀਆਂ ਰਚਨਾਵਾਂ ਸਾਂਝੀਆਂ ਕਰੋਗੇ। ਧੰਨਵਾਦ ਐਪ ਦਾ ਇਸਤੇਮਾਲ ਕਰਨ ਲਈ

  2. bina naam katte to story paayi hove ta mainu ni lagda kise nu itraaz hovega sgo har koi ehi chahega ki usdi kahani vadh to vadh loka tak pahunche

  3. ਜੇ ਕਿਸੇ ਲੇਖਕ ਨੇਂ ਕਿਸੇ ਹੋਰ ਦੁਆਰਾ ਲਿਖੀ ਕਹਾਣੀ ਭੇਜੀ ਹੈ ਤਾਂ ਉਸ ਨੂੰ ਤਰੁੰਤ ਐਪ ਤੋਂ ਹੱਟਾ ਦੇਣਾ ਚਾਹਿੰਦਾ ਜੀ।

Leave a Reply

Your email address will not be published. Required fields are marked *