ਪਿੰਗ | ping

ਬਸਤੈ ਦਾ ਭਾਰ ਮੋਡੇਆਂ ਤੇ ਚੁਕੀ ਹੋਈ 8,9 ਸਾਲ ਦੀ ਨੀਮੋ ਨਿਕੇ ਨਿਕੇ ਕਦਮ ਪੁੱਟਦੀ ਹੋਈ ਸਕੂਲ ਤੋਂ ਘਰ ਵੱਲ ਜਾ ਰਹੀ ਸੀ ਤੁਰੀ ਜਾਂਦੀ ਦੀ ਨਿਗਾਹ ਇੱਕ ਘਰ ਤੇ ਪਈ ਜਿਸ ਵਿਚ ਇੱਕ ਕੁੜੀ ਜੋ ਲਗ ਭਗ ਨਿਮੋ ਦੇ ਹਾਣ ਦੀ ਹੀ ਲੱਗ ਰਹੀ ਸੀ ਆਪਣੇ ਵੇਹੜੇ ਵਿੱਚ ਲੱਗੇ ਦਰਖੱਤ ਤੇ ਪਈ ਹੋਈ ਪੀਂਘ ਤੇ ਝੂਲ ਰਹੀ ਸੀ ਇਹ ਸਭ ਦੇਖ ਦੈ ਨਿਮੋ ਦੈ ਚਾਵਾਂ ਜਿਵੈਂ ਖੰਬ ਲਗ ਗਏ ਹੋਣ ਘੱਰ ਵੱਲ ਜਾ ਰਹੈ ਕਦਮਾਂ ਦੀ ਰਫਤਾ ਨੁੰ ਵਦਾਊਂਦੀ ਹੋਈ ਨਿਮੋ ਜਿਵੇ ਹੀ ਆਪਣੇ ਘੱਰ ਦੀ ਦੈਹਲੀਜ ਲੰਗਦੀ ਹੈ ਪਿੰਗ ਪਾਊਣ ਦੀ ਫਰਮਾਈਸ ਦਾਦੇ ਅਗੇ ਰੱਖ ਦਿੰਦੀ ਹੈ ਊ ਹੋਲੀ ਹੋਲੀ ਧੀਏ ਪਾਣੀ ਦਾ ਗਿਲਾਸ ਵਧਾਊਂਦੇ ਹੋਏ ਦਾਦੈ ਨੇ ਨਿਮੋ ਦੇ ਊਖੜੈ ਹੇਏ ਸਾਵਾਂ ਨੂੰ ਢੱਲ ਪਾਈ ਪਾਣੀ ਦੇ ਦੋ ਘੁਟ ਪੀ ਕੇ ਨਿਮੋ ਮੂੜ ਆਪਣੀ ਗੱਲ ਜਾਹਰ ਕਰਦੀ ਹੈ ਹਾਂ ਹਾਂ ਬਿਲਕੂਲ ਪਾ ਕੈ ਦੈਵਾਂ ਗਾ ਪਿੰਗ ਆਪਣੀ ਪੋਤੀ ਨੀਮੋ ਨੁੰ ਦਿਲਾਸਾ ਦੈ ਕੈ ਕਿਰਤ ਸਿੰਘ ਖੇਤਾਂ ਵੱਲ ਚਲਾ ਜਾਂਦਾ ਹੈ ਅਗਲੀ ਸਵੇਰ ਨਿਮੋ ਸਕੂਲ ਲਈ ਜਾਣ ਲਗਦੀ ਹੇ ਨਿਮੋਂ ਪੂਤ ਮੈਂ ਅੱਜ ਸਹਿਰ ਨੁੰ ਜਾਣਾ ਹੇ ਆਂਦੇ ਆਂਦੇ ਸਾਮਾਂ ਹੋ ਜਾਣੀਆਂ ਨੇ ਤੋਂ ਵੇਲੇ ਸੇਰ ਰੋਟੀ ਖਾ ਲਈ ਕਿਰਤ ਸਿੰਘ ਬਾਜਾਰ ਦਿਆਂ ਗਲੀਆ ਵਿੱਚ ਆਪਣੀ ਜਰੂਰਤ ਦਾ ਸਮਾਨ ਮੋਡੈ ਤੇ ਚੂਕੀ ਜਾ ਰਿਹਾ ਹੂੰਦਾ ਹੈ ਕੀ ਅਚਾਨਕ ਊਸਦੀ ਨਿਗਾ ਇੱਕ ਹੱਟੀ(ਦੂਕਾਨ) ਤੈ ਜਾ ਪੈਂਦੀ ਹੈ ਜਿਸ ਦੈ ਬਾਹਰ ਰਸੀਆਂ ਦੇ ਬੰਡਲ ਟੰਗੈ ਹੋਏ ਸਨ ਇਹ ਦੇਖ ਕੇ ਊਸ ਨੂੰ ਆਪਣੀ ਪੋਤੀ ਨਿਮੋਂ ਵਲੋਂ ਕਿਤੀ ਪਿੰਗ ਪਾਊਣ ਦੀ ਮੰਗ ਦੀ ਯਾਦ ਆ ਜਾਂਦੀ ਹੈ ਬਿਨ ਮਾਂ ਬਾਪ ਦੀ ਬਚੀ ਦੀ ਮੰਗ ਪੂਰੀ ਕਰਨ ਲਈ ਕਿਰਤ ਸਿੰਘ ਇੱਕ ਰੱਸੀ ਦਾ ਬੰਡਲ ਲੈ ਲੇਂਦਾ ਹੈ ਘਰ ਪਹੁੰਚ ਕੈ ਮੋਡੀਅਂ ਤੇ ਰਖੈ ਸਮਾਨ ਨੁੰ ਹੇਠਾਂ ਲਾ ਕੈ ਆਪਣੀ ਬਾਹ ਨੂੰ ਘੂਟਦਾ ਹੋਈਆਂ ਲੈ ਨੀ ਨਿਮੋ ਤੈਰੀ ਪਿੰਗ ਦਾ ਇੰਤਯਾਮ ਕਰ ਲਿਆ ਰਸੀ ਵੈਖ ਕੈ ਨਿਮੋ ਦੀ ਖੁਸੀ ਸੰਬਾਲੀ ਨਹੀ ਜਾ ਰਹੀ ਸੀ ਚਲੋ ਦਾਦੁ ਪਿੰਗ ਪਾਈਏ ਨਿਮੋ ਦੀ ਜਿੱਦ ਟਾਲਦੈ ਹੋਈ ਦਾਦੇ ਨੇ ਪਿੰਗ ਕੱਲ ਪਾਊਣ ਦਾ ਵਾਦਾ ਕਿਤਾ ਨਹੀ ਮੈਂ ਤਾਂ ਅੱਜ ਹੀ ਝੂਟਣਈ ਐ ਦਾਦੇ ਦੀ ਗੱਲ ਵਿੱਚ ਹੀ ਕੱਟਦੀ ਹੋਈ ਨਿਮੋਂ ਨੇ ਆਖੀਆ ਦਾਦੇ ਨੇ ਘੁਰੀ ਵੱਟ ਕੈ ਨਿਮੋਂ ਵੱਲ ਵੈਖੀਆ ਨਿਮੋ ਦਾਦੇ ਦੇ ਗੁਸੇ ਤੋਂ ਡਰਦੀ ਹੋਈ ਚੂਪ ਹੋ ਗਈ ਕੱਲ ਜਦੋਂ ਤੂੰ ਸਕੂਲ ਤੋਂ ਵਾਪਸ ਆਵੇ ਗੀ ਤਾਂ ਪਿੰਗ ਪਈ ਹੋਵੈਗੀ ਦਾਦਾ ਜੀ ਨੇ ਨਿਮੋਂ ਨੁੰ ਇਹ ਆਖਦੇ ਹੋਈ ਗੱਲ ਨਾਲ ਲਾ ਲਿਆ ਅਗਲੀ ਸਵੈਰ ਨਿਮੋਂ ਨੁੰ ਸਕੂਲ ਤੋਰ ਕੇ ਕਿਰਤ ਸਿੰਘ ਘੱਰ ਦੀ ਸਫਾਈ ਵਿੱਚ ਰੂਝ ਜਾਂਦਾ ਹੈ ਸਫਾਈ ਦੋਰਾਨ ਇੱਕ ਚਿੱਠੀ ਮਿਲਦੀ ਹੈ ਜਿਸ ਨੁੰ ਪੜਨ ਤੈ ਪਤਾ ਲਗਦਾ ਹੈ ਕੀ ਬੈਂਕ ਨੁੰ ਲਮੇ ਸਮੇ ਤੋਂ ਕਿਸਤ ਨਾ ਮਿਲਨ ਤੇ ਜਮੀਨ ਅਤੇ ਘੱਰ ਨਿਲਾਮ ਕੀਤਾ ਜਾ ਰਿਹਾ ਹੈ ਇਹ ਪੱੜ ਕੈ ਕਿਰਤ ਸਿੰਘ ਰਸੀ ਚੁਕ ਕੈ ਵੈਹੜੈ ਵਿੱਚ ਲਗੇ ਦਰੱਖਤ ਵੱਲ ਵੱਦ ਦਾ ਹੈ ਨਿਮੋ ਨੁੰ ਕਿਤੈ ਵਾਦੈ ਨੁੰ ਪੂਰਾ ਕਰਨ ਲਈ ਨਿਮੋ ਘਰ ਵੱਲ ਪੰਜੀਆਂ ਭਾਰ ਨਚਦੀ ਟੱਪਦੀ ਆ ਰਹੀ ਹੈ ਪਿੰਗ ਝੂਟਣ ਦੈ ਚਾ ਨਾਲ ਘਰ ਦੇ ਵੇਹੜੇ ਵਿੱਚ ਦਾਖਲ ਹੂੰਦੀ ਹੈ ਤਾਂ ਦੈਖਦੀ ਹੈ ਕੀ ਪਿੰਗ ਵਾਲੀ ਰੱਸੀ ਧੋਣ ਨੂੰ ਲਪੇਟ ਕੈ ਦਾਦਾ ਇਸ ਸੰਸਾਰ ਤੋਂ ਜਾ ਚੂਕਾ ਸੀ ਆਪਣੇ ਪੈਰਾਂ ਨਾਲ ਰਸੀ ਬੰਨ ਕੇ ਪਿੰਗ ਪਾ ਕੈ ਨਿਮੋ ਨੁੰ ਕਿਤਾ ਵਾਦਾ ਵੀ ਪੂਰਾ ਕੀਤਾ
ਖੇਤ ਰੁੜੇ ਫਸਲਾਂ ਸੜੀਆਂ ਕੀ ਕੀ ਕਹਿਰ ਨੇ ਠਾਹੈ ਪਿੰਗਾ ਪਾਈਆਂ ਝੂਟਣ ਪਿੰਗਾਂ ਦੈ ਬਣ ਗਏ ਫਾਹੈ

Leave a Reply

Your email address will not be published. Required fields are marked *