” ਹੋਰ ਕੋਈ ਸਮਾਨ ਹੈ ਤਾਂ ਦੇ ਦਿਓ ਬੀਬੀ ਜੀ।ਦੇਖ ਲਵੋ ਚੰਗੀ ਤਰ੍ਹਾਂ ਜੇ ਕੋਈ ਲੋਹਾ, ਕਾਂਸਾ ਜਾਂ ਕੋਈ ਹੋਰ ਕਬਾੜ ਹੈ ਤਾਂ ਲੈ ਆਓ । ਰਾਮੂ ਕਬਾੜੀਆ ਬੋਲਿਆ। ਵੀਰੋ ਅੰਦਰ ਗਈ ਤੇ ਕਈ ਰੰਗ ਬਿਰੰਗੇ ਮੈਡਲ ਜੋ ਅਲੱਗ ਅਲੱਗ ਰੰਗਾਂ ਦੇ ਰਿਬਨ ਨਾਲ ਬਹੁਤ ਸੋਹਣੇ ਲੱਗ ਰਹੇ ਸਨ,ਲੇ ਆਈ।।
Continue reading
” ਹੋਰ ਕੋਈ ਸਮਾਨ ਹੈ ਤਾਂ ਦੇ ਦਿਓ ਬੀਬੀ ਜੀ।ਦੇਖ ਲਵੋ ਚੰਗੀ ਤਰ੍ਹਾਂ ਜੇ ਕੋਈ ਲੋਹਾ, ਕਾਂਸਾ ਜਾਂ ਕੋਈ ਹੋਰ ਕਬਾੜ ਹੈ ਤਾਂ ਲੈ ਆਓ । ਰਾਮੂ ਕਬਾੜੀਆ ਬੋਲਿਆ। ਵੀਰੋ ਅੰਦਰ ਗਈ ਤੇ ਕਈ ਰੰਗ ਬਿਰੰਗੇ ਮੈਡਲ ਜੋ ਅਲੱਗ ਅਲੱਗ ਰੰਗਾਂ ਦੇ ਰਿਬਨ ਨਾਲ ਬਹੁਤ ਸੋਹਣੇ ਲੱਗ ਰਹੇ ਸਨ,ਲੇ ਆਈ।।
Continue readingਮੀਤੀ ਬਚਪਨ ਤੋਂ ਹੀ ਆਪਣੀ ਮਾਂ ਦੀਆਂ ਗਲਤ ਹਰਕਤਾਂ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੀ ਸੀ।ਓਸਦਾ ਪਿਤਾ ਕਮਾਈ ਕਰਨ ਬਾਹਰ ਗਿਆ ਹੋਇਆ ਸੀ। ਉਸਦੀ ਮਾਂ ਨਿੱਤ ਨਵੇਂ ਆਸ਼ਕ ਨੂੰ ਘਰ ਬੁਲਾਈ ਰੱਖਦੀ ਸੀ । ਮੀਤੀ ਦੀ ਮਾਂ ਮੀਤੀ ਨੂੰ ਨੀਂਦ ਦੀਆਂ ਗੋਲੀਆਂ ਦੁੱਧ ਵਿਚ ਪਾ ਕੇ ਦੇ ਦਿੰਦੀ ।ਤਾਂ ਕੇ
Continue readingਮੇਰੇ ਬਾਬਾ ਜੀ ਸਰਦਾਰ ਲਛਮਣ ਸਿੰਘ 6 ਫੁੱਟ ਦੇ ਉੱਚੇ ਲੰਮੇ , ਨਰੋਏ ਸਰੀਰ ਤੇ ਮਿਲਣਸਾਰ ਸੁਭਾਅ ਦੇ ਇਨਸਾਨ ਸਨ। ਉਹ ਬਹੁਤ ਹੀ ਰੋਹਬਦਾਰ ਸਖ਼ਸ਼ੀਅਤ ਦੇ ਮਾਲਿਕ ਸਨ। ਖੁੱਲ੍ਹੀ ਦਾੜ੍ਹੀ,ਹਮੇਸ਼ਾਂ ਹੀ ਸਾਫ਼ – ਸੁਥਰੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਨਾਲ ਹੀ ਚਿੱਟੀ ਪੱਗ ਵਿੱਚ ਤਿਆਰ ਬਰ ਤਿਆਰ ਉਹ ਉਰਦੂ ਦੀ
Continue reading“ਤੇਰੇ ਦਿਮਾਗ ਚ ਤੂੜੀ ਭਰੀ ਹੋਈ।ਤੈਨੂੰ ਕੁੱਝ ਸਮਝ ਨਹੀਂ ਲਗਦੀ।ਕਿੰਨੀ ਵਾਰ ਮੱਥਾ ਖਪਾਵਾਂ ਤੇਰੇ ਨਾਲ। ਤੈਨੂੰ ਸਮਝਾਉਂਦੇ ਸਮਝਾਉਂਦੇ ਮੈਨੂੰ ਵੀ ਭੁੱਲ ਜਾਣਾ ਜੋ ਕੁੱਝ ਮੈਨੂੰ ਆਉਂਦਾ।”ਕਾਪੀ ਨੂੰ ਮੇਜ ਤੇ ਪਟਕਦੇ ਮਾਸਟਰ ਬੋਲਿਆ। “ਮਾਸਟਰ ਜੀ … ਮੈ……”ਦੀਨਾ ਬੋਲਿਆ। “ਸਾਰੇ ਨਲਾਇਕ ਮੇਰੀ ਜਮਾਤ ਵਿੱਚ ਹੀ ਭਰਤੀ ਹੋਏ ਹਨ।ਕਿਹੜੇ ਢੱਠੇ ਖੂਹ ਵਿੱਚ
Continue reading” ਤੈਨੂੰ ਸੁਣਦਾ ਨਹੀਂ ? ਕਿਉਂ ਦਿਮਾਗ ਹੈਨੀ ਤੇਰਾ?ਬਹੁਤ ਹਵਾ ਵਿੱਚ ਉਡਿਆ ਫਿਰਦਾ।ਤੈਨੂੰ ਪਤਾ ਨਹੀਂ ਮੈਂ ਕੌਣ ਹਾਂ? ਖੋਲ ਫਾਟਕ! ਮੈ ਪਹਿਲਾਂ ਹੀ ਲੇਟ ਹੋਇਆ ਪਿਆ।ਮੇਰਾ ਕਿੰਨਾ ਨੁਕਸਾਨ ਹੋ ਜਾਣਾ।”ਗੱਡੀ ਦਾ ਸ਼ੀਸ਼ਾ ਥੱਲੇ ਕਰਦਾ ਇੱਕ ਰੋਹਬਦਾਰ ਬੰਦਾ ਮੂੰਹ ਬਾਹਰ ਕੱਢ ਕੇ ਉੱਚੀ ਉੱਚੀ ਫਾਟਕ ਦੇ ਗੇਟ ਕੀਪਰ ਨੂੰ ਔਖਾ ਹੋ
Continue reading“ਪਤਾ ਨਹੀਂ ਕਦੋਂ ਚਲਣਾ ਨੈੱਟ ਤੇ ਆਪਣੇ ਘਰਦਿਆਂ ਨਾਲ ਗੱਲ ਹੋਣੀ।ਮੇਰਾ ਤਾਂ ਰੋਟੀ ਖਾਣ ਨੂੰ ਵੀ ਜੀਅ ਨਹੀਂ ਕਰਦਾ ਪਿਆ।ਪਤਾ ਨਹੀਂ ਹੋਰ ਹੀ ਤਰਾਂ ਦੇ ਖਿਆਲ ਮਨ ਨੂੰ ਪ੍ਰੇਸ਼ਾਨ ਕਰ ਰਹੇ ਹਨ।ਬਸ ਇਕ ਵਾਰ ਘਰ ਗੱਲ ਹੋ ਜਾਂਦੀ ਤਾਂ ਚੈਨ ਨਾਲ ਸੋ ਪਾਉਂਦਾ ਮੈ।”ਬਹੁਤ ਹੀ ਰੁਆਂਸੇ ਜਿਹੇ ਬੋਲ ਜਾਗਰ ਦੇ
Continue reading“ਪੁੱਤ ਮੈਨੂੰ ਪੌਣੇ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਿੰਦਰ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ। ਅੱਧਾ ਘੰਟਾ ਹੋਰ ਹੋਣ ਵਾਲਾ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ! ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ” ” ਦਾਦੀ
Continue reading