ਦਰਬਾਰ ਸਾਬ ਦੀ ਫੋਟੋ | darbar sahib di photo

ਬੱਸ ਕੁਕੜਾਂਵਾਲ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਪੂਰਾਣੇ ਜਿਹੇ ਬਟੂਏ ਤੇ ਜਾ ਪਈ..! ਅੰਦਰ ਥੋੜਾ ਜਿਹਾ ਭਾਨ,ਇੱਕ ਪਰਚੀ ਤੇ ਦਰਬਾਰ ਸਾਬ ਦੀ ਫੋਟੋ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ..! ਉੱਚੀ ਸਾਰੀ ਅਵਾਜ ਦਿੱਤੀ..! ਬਈ ਕਿਸੇ ਦਾ ਡਿੱਗਾ ਹੋਇਆ ਬਟੂਆ ਲੱਭਾ ਏ ਨਿਸ਼ਾਨੀ ਦੱਸ

Continue reading