ਅਸਲੀ ਮਾਵਾਂ | asli maava

ਮਾਂ ਸਿਰਫ਼ ਇੱਕ ਸ਼ਬਦ ਹੀ ਨਹੀਂ ਹੈ। ਇਹ ਇੱਕ ਅਹਿਸਾਸ ਵੀ ਹੈ। ਬੱਚੇ ਦਾ ਬਚਪਨ ਤੋਂ ਸੰਬੰਧ ਜਿੱਥੇ ਮਾਂ ਦੇ ਲਹੂ ਨਾਲ਼ ਹੁੰਦਾ ਹੈ, ਉਥੇ ਹੀ ਮਾਂ ਦੀਆਂ ਆਂਦਰਾਂ ਨਾਲ਼ ਵੀ ਬੱਚੇ ਦਾ ਬਹੁਤ ਜੁੜਾਵ ਹੁੰਦਾ ਹੈ। ਮਾਂ ਦੀਆਂ ਆਂਦਰਾਂ ਨਾਲ਼ ਸਾਂਝ ਕਰਕੇ ਹੀ ਮਾਂ ਆਪਣੇ ਬੱਚੇ ਦੇ ਹਰ ਦੁੱਖ

Continue reading


ਰੌਣਕ | ronak

ਸਿਆਣੇ ਕਹਿੰਦੇ ਹਨ ਧੀਆਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਪਰ ਇਸਨੂੰ ਹਕੀਕਤ ਵਿੱਚ ਮੰਨਣ ਲਈ ਸਾਡੇ ਲੋਕਾਂ ਦੇ ਵਿਚਾਰਾਂ ਵਿੱਚ ਕਾਫ਼ੀ ਫ਼ਰਕ ਹੈ। ਕੰਮੋ ਜਦੋਂ ਵਿਆਹੀ ਆਈ ਤਾਂ ਬਹੁਤ ਖੁਸ਼ ਸੀ। ਸੱਸ ਨੇ ਪਾਣੀ ਵਾਰ ਕੇ ਪੀਤਾ ਤਾਂ ਉਸਦੇ ਮੂੰਹੋਂ ਨਿਕਲਿਆ ਮੇਰੇ ਘਰ ਦੀ ਰੌਣਕ ਆ ਗਈ ਹੈ। ਕੰਮੋਂ ਸੱਸ

Continue reading

ਜ਼ਿੰਦਗੀ ਦੀ ਪਰਿਭਾਸ਼ਾ | zindagi di paribhasha

ਜ਼ਿੰਦਗੀ ਨੂੰ ਹਰ ਕੋਈ ਆਪਣੇ ਢੰਗ ਨਾਲ ਜਿਊਂਦਾ ਹੈ। ਹਰੇਕ ਦੀ ਜ਼ਿੰਦਗੀ ਬਾਰੇ ਪਰਿਭਾਸ਼ਾ ਵੱਖਰੀ-ਵੱਖਰੀ ਹੁੰਦੀ ਹੈ। ਹਲਾਤਾਂ ਅਤੇ ਸਮੇਂ ਦੇ ਹਿਸਾਬ ਨਾਲ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਅਸੀਂ ਨਿੱਤ ਦਿਨ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂ। ਕਦੀ ਵੱਡਿਆਂ ਕੋਲੋਂ, ਕਦੀ ਹਲਾਤਾਂ ਕੋਲੋਂ, ਕਦੀ ਕੀਤੀਆ ਗ਼ਲਤੀਆਂ ਕੋਲੋਂ, ਕਦੀ

Continue reading

ਭਾਲ | bhaal

ਜਦੋਂ ਵੀ ਬੋਰਡ ਕਲਾਸ ਦਾ ਰਿਜ਼ਲਟ ਆਉਂਦਾ ਹੈ, ਤਾਂ ਮੇਰੀ ਨਜ਼ਰ ਹਮੇਸ਼ਾਂ ਹੀ ਉਹਨਾਂ ਬੱਚਿਆਂ ਨੂੰ ਲੱਭਦੀ ਹੈ ਜਿੰਨ੍ਹਾਂ ਦੇ ਨੰਬਰ ਘੱਟ ਆਏ ਹੁੰਦੇ ਹਨ ਜਾਂ ਫਿਰ ਕੰਪਾਰਟਮੈਂਟ ਆਈ ਹੁੰਦੀ ਹੈ। ਮੈਨੂੰ ਉਹਨਾਂ ਬੱਚਿਆਂ ਨਾਲ਼ ਗੱਲ ਕਰਨਾ ਚੰਗਾ ਲੱਗਦਾ ਹੈ, ਤਾਂ ਕਿ ਉਹ ਕਿਸੇ ਤਰ੍ਹਾਂ ਦੀ ਹੀਣਤਾ ਮਹਿਸੂਸ ਨਾ ਕਰਨ।

Continue reading


ਯਾਦਾਂ ਦੇ ਝਰੋਖੇ ਵਿੱਚੋਂ | yaada de jharokhe vichon

ਚਿੱਠੀ ਪੱਤਰ ਦੇ ਜਮਾਨੇ ਹੁਣ ਵਿਸਰੇ ਹੀ ਲਗਦੇ ਹਨ। ਸਭ ਕੁਝ ਫੋਨ ਉੱਤੇ ਹੀ ਹੈਲੋ-ਹਾਏ ਅਤੇ ਦੁੱਖ-ਸੁੱਖ ਪੁੱਛਿਆ ਜਾਂਦਾ ਹੈ। ਪਰ ਦਿਲ ਦੀਆਂ ਭਾਵਨਾਵਾਂ ਨੂੰ ਉਕਰਨ ਲਈ ਅੱਜ ਵੀ ਲਿਖਣ ਦੀ ਜਰੂਰਤ ਪੈ ਜਾਂਦੀ ਹੈ। ਇਹ ਪੱਤਰ ਮੇਰੀ ਲਾਡੋ ਰਾਣੀ ਦੇ ਨਾਮ। ਪਿਆਰੀ ਨਾਜ਼, ਕੀ ਹਾਲ ਹੈ ਤੇਰਾ? ਬਹੁਤ ਪਿਆਰ

Continue reading

ਸ਼ਿਕਾਰੀ ਆਵੇਗਾ | shikari aavega

ਸ਼ਿਕਾਰੀ ਆਵੇਗਾ……ਦਾਣਾ ਪਾਵੇਗਾ…ਜਾਲ ਵਿਛਾਏਗਾ ….. ਹਮ ਨਹੀਂ ਫਸੇਗੇ। ਅੱਜ ਸਵੇਰੇ ਹੀ ਬਾਬਾ ਜੀ ਵਿਆਖਿਆ ਰਾਹੀਂ ਸਮਝਾ ਰਹੇ ਸਨ, ਤਾਂ ਉਹਨਾਂ ਨੇ ਇਹ ਉਦਾਹਰਨ ਦਿੱਤੀ, ਜੋ ਕਿ ਮੈਨੂੰ ਅੱਜ ਦੇ ਹਲਾਤਾਂ ਨਾਲ਼ ਬਿਲਕੁਲ ਮੇਲ ਖਾਂਦੀ ਜਾਪੀ। ਸਾਡਾ ਸਾਰਿਆਂ ਦਾ ਤਕਰੀਬਨ ਇਹੀ ਹਾਲ ਹੈ। ਅਸੀਂ ਵੀ ਰੱਟ ਹੀ ਲਗਾਉਣ ਦੇ ਆਦੀ ਹੋ

Continue reading