“ਤੂੜੀ ਵਾਲ਼ੇ ਕੋਠੇ ਨੂੰ ਸਵਾ-ਸਵਾ ਕਿੱਲੋ ਦੇ ਜੰਦਰੇ ਤੇ ਤਿਜੌਰੀਆਂ ਨੂੰ ਸੇਬਿਆਂ ਦੀ ਗੰਢ, ਬਾਤ ਕੁਝ ਸਮਝ ਨੀਂ ਆਉਂਦੀ!” “ਗਵਾਚਿਆਂ ਨੂੰ ਲੱਭਣ ਖ਼ਾਤਰ ਚੌਹੀਂ ਕੂਟੀਂ ਭੰਵਿਆ ਜਾਂਦਾ ਏ ਪਰ ਜੋ ਆਪਣੇ-ਆਪ ‘ਚ ਗੁੰਮ ਹੋ ਜਾਂਦੇ ਨੇ, ਉਹਨਾਂ ਨੂੰ ਲੱਭਣ ਲਈ ਕਿੱਥੇ ਜਾਈਏ? ਕਿਹੜੀਆਂ ਗੁੱਠਾਂ ਫਰੋਲ਼ੀਏ? ਉਹ ਗ਼ੈਰਾਂ ਨੂੰ ਕੀ ਮਿਲਣਗੇ
Continue reading