1982-83 ਦੀ ਗੱਲ ਹੈ, ਮੈਂ ਡੀ ਏ ਵੀ ਕਾਲਜ ਹੁਸ਼ਿਆਰਪੁਰ ਨੌਨ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਸ਼ੰਕਰ ਸਾਹਨੀ (ਗਾਇਕ) ਵੀ ਮੇਰੀ ਕਲਾਸ ਵਿੱਚ ਸੀ ਉਸ ਵੇਲੇ ਨਵਾਂ ਨਵਾਂ ਗਾਇਕੀ ਵਿੱਚ ਪੈਰ ਰੱਖਿਆ ਸੀ। ਉਸ ਸਾਲ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਖੇਡ/ਸਭਿਆਚਾਰਕ ਮੁਕਾਬਲਿਆਂ ਵਿੱਚ ਸਾਡੇ ਕਾਲਜ ਨੇ ਖੂਬ ਨਾਮ ਖੱਟਿਆ ਸੀ।
Continue reading