ਪੈਂਟ ਤਾਂ ਪਿੱਛੇ ਹੀ ਰਹਿ ਗਈ | pent tan piche hi reh gayi

ਗੱਲਾਂ ਵਿੱਚੋਂ ਹੀ ਗੱਲ ਨਿਕਲ ਆਉਂਦੀ ਹੈ | ਭੁਲਣ ਦੀ ਆਦਤ ਸਬੰਧੀ ਇਕ ਪੋਸਟ ਪੜੀ ਮੈਨੂੰ ਆਪਣੇ ਤਾਇਆ ਜੀ ਦੀ ਯਾਦ ਆ ਗਈ ਜੋ ਕਿ ਚੰਡੀਗੜ੍ਹ ਬਿਜਲੀ ਮਹਿਕਮੇ ਵਿੱਚ ਜੇ ਈ ਸਨ |ਇੱਕ ਵਾਰ ਤਾਇਆ ਜੀ ਅਤੇ ਤਾਈ ਜੀ ਚੰਡੀਗੜ੍ਹ ਤੋਂ ਪਿੰਡ ਲਈ ਸਕੂਟਰ ਤੇ ਗਏ | ਸਾਡੇ ਪਿੰਡ ਦੇ

Continue reading


ਕਲੋਲ | kalol

ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ਮੈਨੂੰ ਬਹੁਤ ਲੰਮਾ ਜਾਪਿਆ। ਇੱਕ ਤਾਂ ਅੰਤਾਂ ਦੀ ਗਰਮੀ, ਦੂਜਾ ਸਕੂਲੇ ਰੋਜ਼ ਬਿਜਲੀ ਚਲੀ ਜਾਂਦੀ ਅਤੇ ਕੋਈ ਛੁੱਟੀ ਵੀ ਨਹੀਂ ਸੀ ਆਈ | ਮਸਾਂ ਐਤਵਾਰ ਆਇਆ | ਸ਼ਨੀਵਾਰ ਨੂੰ ਛੁੱਟੀ ਤੋਂ ਬਾਅਦ ਸੋਚਿਆ ਕਿ ਘਰ ਜਾਕੇ ਸੌਵਾਂਗੀ, ਬੱਚਿਆਂ ਦੀਆਂ ਵਰਦੀਆਂ ਐਤਵਾਰ ਨੂੰ ਅਰਾਮ ਨਾਲ ਧੋਵਾਂਗੀ|ਘਰ

Continue reading

ਦਸਵੰਦ | dasvand

” ਸਰਦਾਰ ਜੀ ਕਿਰਪਾ ਕਰਕੇ ਬਾਹਰ ਹੀ ਖੜ੍ਹ ਜਾਓ”| ਜਿਵੇਂ ਹੀ ਮੈਂ ਮੇਰੇ ਪਤੀ ਦੀ ਐਕਟੀਵਾ ਦੀ ਆਵਾਜ਼ ਸੁਣੀ ਮੈਂ ਇਹਨਾਂ ਨੂੰ ਘਰ ਦੇ ਅੰਦਰ ਵੜਨ ਤੋਂ ਰੋਕ ਦਿੱਤਾ। ਘਰ ਦੇ ਬਾਹਰ ਹੀ ਪਾਣੀ ਦੀ ਬਾਲਟੀ ਭਰ ਕੇ ਦਿੱਤੀ,ਸਾਬਣ ਤੇ ਡਿਟੋਲ ਫੜਾਇਆ ਅਤੇ ਘਰ ਦੇ ਬਾਹਰ ਹੀ ਨਹਾਉਣ ਲਈ ਕਿਹਾ|

Continue reading