ਨੀਅਤ | neeyat

ਮੈਂ ਤੇ ਮੇਰਾ ਦੋਸਤ ਇੱਕ ਦੁਕਾਨ ਵਿੱਚ ਬੈਠੇ ਸੀ। ਦੁਕਾਨ ਦੇ ਸਾਹਮਣੇ ਬਾਜ਼ਾਰ ਵਿੱਚ ਚਾਹ ਤੇ ਰਸ ਦਾ ਲੰਗਰ ਲੱਗਾ ਹੋਇਆ ਸੀ। ਸਾਡੀ ਨਜਰ ਅਚਾਨਕ ਹੀ ਇੱਕ ਅੱਠ ਕੁ ਸਾਲ ਦੇ ਬੱਚੇ ਤੇ ਪਈ ਉਸਨੇ ਦਸ- ਬਾਰਾਂ ਰਸ ਤੇ ਚਾਹ ਦਾ ਗਿਲਾਸ ਲਿਆਂਦਾ ਤੇ ਸਾਹਮਣੇ ਬੈਠ ਕੇ ਖਾਣ ਲੱਗਾ ।

Continue reading