ਨੇਤਰਹੀਣ | netarheen

ਪਹਿਲੀ ਵੇਰ ਕੰਪਾਈਨ ਆਈ ਤਾਂ ਪਿੰਡ ਅੱਧਿਓਂ ਵੱਧ ਕਣਕ ਵੱਢ ਗਈ..ਨਰਾਇਣ ਮਿਸਤਰੀ ਬਾਪੂ ਹੁਰਾਂ ਦੇ ਪੈਰੀਂ ਪੈ ਗਿਆ..ਸਰਦਾਰਾ ਅਸੀਂ ਤਾਂ ਹੁਣ ਭੁੱਖੇ ਮਰ ਜਾਣਾ..ਮੰਗ ਪਈ ਤੇ ਵਾਢੀ ਕਰ ਸਾਰੇ ਸਾਲ ਜੋਗੇ ਬਣ ਜਾਂਦੇ ਹੁਣ ਕਿੱਧਰ ਨੂੰ ਜਾਵਾਂਗੇ..ਬਾਪੂ ਹੁਰਾਂ ਭਰੀ ਟਰਾਲੀ ਵਿਚੋਂ ਧੜੀ ਦਾ ਤੋੜਾ ਚੁਕਾ ਦਿੱਤਾ..ਅਖ਼ੇ ਇਸ ਵੇਰ ਤਾਂ ਆਪਣਾ

Continue reading


ਮਸਤਾਨੇ | mastane movie

ਮਸਤਾਨੇ ਫਿਲਮ ਦਾ ਪੋਸਟਰ..ਦੋ ਮੁਟਿਆਰਾਂ ਸਾਮਣੇ ਖਲੋ ਗਾਹਲਾਂ ਦੇ ਰਹੀਆਂ ਸਨ..ਬਕਵਾਸ ਮੂਵੀ ਏ..! ਮਨ ਨੂੰ ਤਸੱਲੀ ਹੋਈ..ਤੀਰ ਨੇ ਸਿੱਧਾ ਨਿਸ਼ਾਨੇ ਨੂੰ ਜਾ ਫੁੰਡਿਆ ਸੀ..! ਦੋਸਤੋ ਵਰਤਾਰਾ ਅਜੋਕਾ ਨਹੀਂ ਸਗੋਂ ਸਦੀਆਂ ਪੁਰਾਣਾ ਏ..ਸਿੱਖੀ ਸਿੱਖਿਆ ਗੁਰ ਵਿਚਾਰ ਸ਼ਹੀਦੀ ਅਰਦਾਸ ਅਤੇ ਗੁਰਮਤਿ ਦੀ ਗੱਲ ਕਰਦਾ ਹਰ ਬਿਰਤਾਂਤ ਬਿੱਪਰ ਲਈ ਤਕਲੀਫ ਦੇਹ ਸਾਬਿਤ ਹੋਇਆ!

Continue reading

ਡਕਾਰ | dkaar

ਸਰਕਾਰ -ਏ-ਦਰਬਾਰ ਅਸਰ ਰਸੂਖ ਰੱਖਣ ਵਾਲਾ ਕਸ਼ਮੀਰ ਸਿੰਘ ਉਰਫ ਸੀ਼ਰਾ ਚਾਚਾ, ਮੈਰਿਜ ਪੇਲੈਸ ਵਿੱਚ ਕੁਰਸੀ ਉੱਤੇ ਬੈਠਾ ਮੁੱਛਾਂ ਨੂੰ ਤਾਅ ਚਾੜ ਰਿਹਾ ਸੀ | ਐਨੇ ਨੂੰ ਖਾਣ/ਪੀਣ ਦਾ ਸੌ਼ਕੀਨ ਅਵਤਾਰ ਸਿੰਘ ਉਰਫ ਤਾਰੀ ਵੀ ਆ ਗਿਆ ਅਤੇ ਸੀ਼ਰੇ ਚਾਚੇ ਕੋਲ ਬਹਿੰਦਿਆਂ ਸਾਰ ਹੀ ਪੁੱਛਣ ਲੱਗਾ, “ਚਾਚਾ ਜੀ,ਕੁੱਝ ਖਾਂਦੇ /ਪੀਂਦੇ ਨਹੀਂ

Continue reading

ਵਿਸ਼ਵਾਸ | vishvash

ਮੀਂਹ ਦੇ ਦਿਨ ਸਨ,ਹਰ ਕੋਈ ਪੁਲ ਦੇ ਉਪਰ ਦੀ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ।ਮੈਂ ਤੇ ਮੇਰੀ ਛੋਟੀ ਬੱਚੀ ਪੁਲ ਤੇ ਭੀੜ ਜ਼ਿਆਦਾ ਹੋਣ ਕਰਕੇ, ਪੁਲ ਦੇ ਹੇਠਾਂ ਦੀ ਲੰਘਣ ਲਈ ਅੱਗੇ ਵਧੀਆ। ਪੁਲ ਦੇ ਹੇਠਾਂ ਪਾਣੀ ਹੀ ਪਾਣੀ ਸੀ, ਤੇ ਰੋਡ ਤੇ ਸਾਰੀਆਂ ਦੁਕਾਨਾਂ ਹੀ ਪਾਣੀ ਦੀ ਮਾਰ ਹੇਠਾਂ

Continue reading


ਚਾਹ ਬਿਸਕੁਟ | chah biscuit

ਇਕ ਦਿਨ ਦੁਪਹਿਰੇ ਰੋਟੀ ਨਹੀਂ ਖਾਧੀ..ਸ਼ਾਮ ਤੱਕ ਭੁੱਖ ਲੱਗ ਗਈ..ਡੱਬੇ ਚ ਦੇਖਿਆ ਮਿੱਸੀ ਰੋਟੀ ਪਈ ਸੀ …ਏਨੇ ਨੂੰ ਉਪਰੋਂ ਪੂਜਾ ਆ ਗਈ …ਕਹਿੰਦੀ ਚਲੋ ਕੱਠੇ ਚਾਹ ਪੀਂਦੇ ਆਂ…ਦੋ ਕੱਪ ਬਣਾਏ ਪਰ ਮੈਨੂੰ ਭੁੱਖ ਵੀ ਲੱਗੀ ਸੀ …ਮੈਂ ਨਾਲ ਮਿੱਸੀ ਰੋਟੀ ਰੱਖੀ ਤੇ ਚਾਹ ਚ ਗਰਾਹੀਂ ਡੁਬੋ ਕੇ ਖਾਣ ਲੱਗ ਗਈ…ਮੈਨੂੰ

Continue reading

ਇੰਦਰ ਦੀ ਕਹਾਣੀ – ਭਾਗ ਪਹਿਲਾ | inder di kahani – part 1

ਮੈਨੂੰ ਕਨੇਡਾ ਰਹਿੰਦਿਆਂ ਭਾਵੇਂ ਕਈ ਸਾਲ ਹੋ ਚੱਲੇ ਨੇ ਪਰ ਇਥੇ ਮੈਂ ਦੋਸਤ ਗਿਣਵੇਂ ਹੀ ਬਣਾਏ, ਤੇ ਇਨ੍ਹਾਂ ਵਿੱਚੋਂ ਮੈਂ ਇੰਦਰ ਨੂੰ ਸਭ ਤੋਂ ਉਪਰ ਗਿਣ ਸਕਦਾਂ । ਅਸੀਂ ਕਈ ਸਾਲ ਇਕੱਠੇ ਕੰਮ ਕੀਤਾ ਫਿਰ ਅੱਡੋ ਅੱਡ ਕੰਪਨੀਆਂ ਵਿੱਚ ਚਲੇ ਗਏ ਪਰ ਦੋਸਤੀ ਬਰਕਰਾਰ ਹੈ। ਪਿਛਲੇ ਹਫਤੇ ਇੰਦਰ ਦੇ ਵੱਡੇ

Continue reading

ਚੁੱਪੀ | chuppi

ਕਲਾਸ ਵਿੱਚ ਹਰ ਸਾਲ ਪਹਿਲੇ ਨੰਬਰ ਤੇ ਆਉਣ ਵਾਲੀ ਬੱਚੀ ਨੂੰ ਅਕਸਰ ਗੈਰ ਹਾਜ਼ਰ ਹੋਣ ਤੇ ਮੈਨੂੰ ਕੁੱਝ ਸਹੀ ਨਾ ਲੱਗਾ। ਬੱਚੀ ਨੂੰ ਮੈਂ ਪੁੱਛਿਆ ਕਿ ਬੇਟਾ ਜੀ ਕੱਲ੍ਹ ਤੁਸੀਂ ਫਿਰ ਸਕੂਲ ਕਿਉਂ ਨਹੀਂ ਸੀ ਆਏ ? ਬੱਚੀ ਘਬਰਾਉਂਦੀ ਹੋਈ ਬੋਲੀ ਮੈਡਮ ਜੀ ਸਾਡੇ ਘਰ ਪ੍ਰਾਹੁਣੇ ਆਏ ਹੋਏ ਸਨ।ਮੈਂ ਪੁੱਛਿਆ

Continue reading


ਸਿਮਰਨ ਭਾਬੀ | simran bhabhi

ਚਾਂਦਨੀ ਦੀ ਆਪਣੇ ਹੀ ਮੁਹੱਲੇ ਦੇ ਨਾਲ ਲਗਦੀ ਮੇਨ ਰੋਡ ਤੇ ਕੱਪੜੇ ਦੀ ਦੁਕਾਨ ਸੀ। ਮੁਹੱਲੇ ਦੀਆਂ ਲਗਭਗ ਸਾਰੀਆਂ ਔਰਤਾਂ ਉਸ ਦੀ ਦੁਕਾਨ ਤੋਂ ਕੱਪੜੇ ਲੈਣ ਆਉਂਦੀਆਂ ਸਨ। ਅੱਜ ਜਦ ਕਨਿਕਾ ਆਈ ਤਾਂ…ਚਾਂਦਨੀ ਨੇ ਪੁੱਛਿਆ “ਅੱਜ ਬੜੇ ਦਿਨਾਂ ਬਾਅਦ ਗੇੜਾ ਮਾਰਿਆ? “ਕੀ ਦੱਸਾਂ, ਬੱਚਿਆ ਦੇ ਪੇਪਰ ਉੱਤੋ ਸੱਸ ਬੀਮਾਰ ਚਾਰ

Continue reading

ਭਰੋਸਾ | bharosa

ਮਾਲਕ ਕੋਲੋਂ ਤਿੰਨ ਚਾਰ ਠੁਡੇ ਖਾ ….ਚੂੰ ਚੂੰ ਕਰਦਾ ਕਾਲੂ ਖੇਤਾਂ ਵੱਲ ਨੂੰ ਦੋੜ ਗਿਆ ….(ਪਿਓਰ ਕਾਲੇ ਰੰਗ ਦਾ ਸੱਤ ਅੱਠ ਸਾਲ ਦਾ ਤਿੰਨ ਫੁੱਟ ਉੱਚਾ ਡਗ ਕੁੱਤਾ ਕਾਲੂ ) ਅੱਖਾਂ ਵਿੱਚ ਪਾਣੀ ਹੌਲੀ ਹੌਲੀ ਭੋਕਦਾ…. ਜਿਵੇਂ ਬੁੜਬੜਾ ਰਿਹਾ ਹੋਵੇ ਕਿੱਕਰ ਦੀ ਛਾਵੇਂ ਛੱਪੜ ਕੰਢੇ ਜਾ ਬੈਠਾ …..ਜਿੱਥੇ ਪਹਿਲਾਂ ਹੀ

Continue reading

ਰੇਲਵੇ ਸਟੇਸ਼ਨ ਚੱਲੋਗੇ ? | railway station chaloge

ਉਹ ਹਲੇ ਬਸ ਸਟੈਡ ਤੇ ਆ ਕੇ ਰੁਕਿਆ ਹੀ ਸੀ ਕਿ ਇਹ ਆਵਾਜ ਉਸ ਦੇ ਕੰਨਾ ਵਿੱਚ ਪਈ ਜਿਸ ਨੂੰ ਸੁਣ ਉਸ ਦੇ ਚੇਹਰੇ ਤੇ ਹਲਕਾ ਜਿਹਾ ਹਾਸਾ ਆ ਗਿਆ,ਇਕ ਰਿਕਸ਼ਾ ਚਲਾਉਣ ਵਾਲੇ ਲਈ ਸਵਾਰੀ ਦਾ ਮਿਲਣਾ ਕਿਸੇ ਖਜਾਨੇ ਤੋ ਘੱਟ ਨਹੀ ਹੁੰਦਾ। ਉਹ ਵੀ ਉਸ ਵਕਤ ਜਦੋ ਉਹ ਹਲੇ

Continue reading