ਮੇਸ਼ੀ ਚਾਚਾ | meshi chacha

ਬਹੁਤ ਪੁਰਾਣੀ ਗੱਲ ਹੈ। ਮੇਰੇ ਮਾਤਾ ਜੀ ਦੀ ਤਬੀਅਤ ਨਾਸਾਜ਼ ਸੀ। ਪਾਪਾ ਜੀ ਨੇ ਘਰੇ ਪਈ ਦਵਾਈ ਦਿੱਤੀ ਪਰ ਕੋਈ ਫਰਕ ਨਾ ਪਿਆ। ਫਿਰ ਉਹਨਾਂ ਨੇ ਮੈਨੂੰ ਮੇਰੇ ਦੋਸਤ ਅਤੇ ਫੈਮਿਲੀ ਡਾਕਟਰ Mahesh Bansal ਨੂੰ ਬੁਲਾਉਣ ਲਈ ਕਿਹਾ। ਮੈਂ ਸਕੂਟਰ ਲੈਕੇ ਡਾਕਟਰ ਸਾਹਿਬ ਨੂੰ ਬੁਲਾਉਣ ਚਲਾ ਗਿਆ। ਓਹਨਾ ਦੇ ਘਰੇ

Continue reading


ਪ੍ਰੋ ਕੇ ਬੀਂ ਸ਼ਰਮਾ | pro ke bi sharma

ਕਾਲਜ ਦੇ ਦਿਨਾਂ ਵਿੱਚ ਸਾਨੂੰ ਪ੍ਰੋਫ਼ੇਸਰ ਕੇ ਬੀ ਸ਼ਰਮਾ ਮੈਥ ਪੜ੍ਹਾਉਂਦੇ ਹੁੰਦੇ ਸਨ। ਕਹਿੰਦੇ ਉਹ ਟ੍ਰਿਪਲ ਐਮ ਏ ਸਨ। ਸ਼ਾਇਦ ਮੈਥ ਇੰਗਲਿਸ਼ ਤੇ ਸਟੇਟੇਟਿਕਸ। ਪੜ੍ਹਾਈ ਨੂੰ ਹੀ ਸਮਰਪਿਤ ਸਨ। ਬਾਕੀ ਕਹਿੰਦੇ ਕੰਵਾਰੇ ਵੀ ਸਨ। ਉਹਨਾਂ ਦੀ ਉਸ ਸਮੇ ਦੀ ਉਮਰ ਅਨੁਸਾਰ ਕੰਵਾਰੇ ਕਹਿਣਾ ਵੀ ਗਲਤ ਲਗਦਾ ਹੈ। ਮਤਲਬ ਉਹ ਇੱਕਲੇ

Continue reading

ਲੀਡਰ ਤੇ ਲਾਰੇ | leader te laare

ਖੋਰੇ ਵੱਡੀਆਂ ਵੋਟਾਂ ਸੀ ਖੋਰੇ ਛੋਟੀਆਂ ਮਤਲਵ ਵਿਧਾਨ ਸਭਾ ਯਾ ਲੋਕ ਸਭਾ ਦੀਆਂ। ਇੱਕ ਪਾਸੇ ਕਾਮਰੇਡ ਦਾਨਾ ਰਾਮ ਜੀ ਖੜੇ ਹੋਏ ਸਨ ਦੂਜੇ ਪਾਸੇ ਦਾ ਮੈਨੂੰ ਯਾਦ ਨਹੀ। ਇੱਕ ਦਾ ਚੋਣ ਨਿਸ਼ਾਨ ਦਾਤੀ ਸਿੱਟਾ ਸੀ ਤੇ ਦੂਜੀ ਦਾ ਗਾਂ ਤੇ ਬੱਛਾ ਸੀ ਹੋਰ ਮੇਰੇ ਯਾਦ ਨਹੀ। ਵਾਹਵਾ ਉਮੀਦਵਾਰ ਹੁੰਦੇ ਸਨ।

Continue reading

ਸਲੂਨ | saloon

ਵਾਹਵਾ ਪੁਰਾਣੀ ਗੱਲ ਹੈ ਮੈਂ ਕਾਲਜੀਏਟ ਸੀ ਤੇ ਜਵਾਨੀ ਦਾ ਫਤੂਰ ਵੀ ਸੀ। ਕੀ ਕਿੰਤੂ ਪ੍ਰੰਤੂ ਦੀ ਆਦਤ ਦੇ ਨਾਲ ਨਾਲ ਸਮਾਜ ਸੁਧਾਰ ਦਾ ਵੀ ਕੀੜਾ ਸੀ। ਸਮਾਜ ਨੂੰ ਬਦਲਣ ਦਾ ਬੇਤੁੱਕਾ ਜਨੂੰਨ। ਸਵੇਰੇ ਸਵੇਰੇ ਕਟਿੰਗ ਕਰਾਉਣ ਲਈ ਆਪਣੇ ਪੁਰਾਣੇ ਦੇਸੀ ਜਿਹੇ ਸੈਲੂਣ ਤੇ ਚਲਾ ਗਿਆ। ਬਜੁਰਗ ਹੇਅਰ ਡਰੈਸਰ ਨੇ

Continue reading


ਲਾਇਬ੍ਰੇਰੀਅਨ ਗੁਰਚਮਨ ਸਿੰਘ ਗਿੱਲ | gurchaman singh gill

ਉਸ ਸਮੇ ਸ੍ਰੀ ਜੀ ਐਸ ਗਿੱਲ ਯਾਨੀ ਗੁਰਚਮਨ ਸਿੰਘ ਗਿੱਲ ਕਾਲਜ ਦੇ ਲਾਇਬ੍ਰੇਰੀਅਨ ਸਨ। ਜੋ ਸ਼ਾਇਦ ਹਰਿਆਣਾ ਦੇ ਕਸਬੇ ਸ਼ਾਹਬਾਦ ਮਾਰਕੰਡਾ ਤੋਂ ਸਨ। ਵਧੀਆ ਇਨਸਾਨ ਸਨ ਪਰ ਕਈਆਂ ਨੂੰ ਉਹਨਾਂ ਦਾ ਸੁਭਾਅ ਪਸੰਦ ਨਹੀਂ ਸੀ। ਬਾਕੀ ਉਸ ਸਮੇ ਬਹੁਤੇ ਪ੍ਰੋਫੇਸਰਜ ਦਾ ਕਾਲਜ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਨਾਲ 9×4 ਦਾ ਅੰਕੜਾ

Continue reading

ਬੁਰਜ ਤੇ ਛੱਪੜ | buraj te chapparh

ਗੱਲ ਚੇਤੇ ਆਗੀ ਪਿੰਡ ਆਲੇ ਛੱਪੜ ਦੇ ਨਜ਼ਾਰਿਆਂ ਦੀ। ਸਾਰਾ ਦੁਪਹਿਰਾ ਛੱਪੜ ਤੇ ਬੈਠੇ ਰਹਿੰਦੇ। ਛੱਪੜ ਦੇ ਕਿਨਾਰੇ ਤੇ ਰੇਤਲੀ ਤੇ ਗਿੱਲੀ ਮਿੱਟੀ ਨੂੰ ਹੱਥ ਚ ਲੈਕੇ ਬੂੰਦ ਬੂੰਦ ਨਾਲ ਬੁਰਜ ਬਣਾਉਂਦੇ। ਇੱਕ ਇੱਕ ਬੂੰਦ ਨਾਲ ਬਹੁਤ ਵੱਡਾ ਬੁਰਜ ਬਣਾ ਲੈਂਦੇ। ਬੁਰਜ ਦੇ ਦਰਵਾਜਿਆਂ ਦੀਆਂ ਡਾਟਾ ਲਾਉਂਦੇ। ਤੇ ਉਸਦੀ ਛੱਤ

Continue reading

ਡੱਬੀਆਂ ਵਾਲਾ ਖੇਸ | dabbiya wala khes

ਮੇਰੀ ਹੋਮ ਮਿਨਸਟਰ ਦੀ ਸਹੇਲੀ ਜਸਵੀਰ ਕੌਰ ਪੀ ਟੀ ਦੇ ਮੁੰਡੇ ਦਾ ਵਿਆਹ ਸੀ ਤੇ ਅਸੀਂ ਆਦਤਨ ਰੁੱਸ ਗਏ। ਪਰ ਸਦਕੇ ਜਾਈਏ ਉਸਦੇ ਜੋ ਅੱਜ ਆਕੇ ਸਾਨੂੰ ਮਨਾ ਗਈ। ਮੈਡਮ ਨੂੰ ਵਧੀਆ ਸੂਟ ਦੇਕੇ ਗਈ । ਪਰ ਭਾਈ ਓਹ ਬਾਹਲੀ ਸਿਆਣੀ ਬਗੀ ਮੈਨੂ ਵੀ ਰੁੰਗੇ ਝੁੰਗੇ ਚ ਡੱਬੀਆਂ ਵਾਲਾ ਖੇਸ

Continue reading


ਕੁਦਰਤੀ ਵਰਤਾਰਾ | kudrati vartara

ਅੱਜ ਸਵੇਰੇ ਸਵੇਰੇ ਤਰੋਤਾਜ਼ਾ ਚਿੱਤ ਹੋਏ Avtar Singh Gujarat ਨੇ ਉੱਤਮ ਵਿਚਾਰ ਦਿੱਤੇ ਹਨ। ਉਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਮੈਨੂੰ ਵੀ ਖਿਆਲ ਆਇਆ ਕਿ ਸੱਭਿਅਕ ਸਮਾਜ ਹੋਣ ਕਰਕੇ ਕਪੜੇ ਪਾਉਣੇ ਤੇ ਨੰਗੇਜ ਕੱਜਣਾ ਇੱਕ ਬੰਧਣ ਹੋ ਗਿਆ ਹੈ। ਮਨੁੱਖ ਸਭਿਅਤਾ ਦੇ ਨਾਮ ਤੇ ਜਕੜਿਆ ਹੋਇਆ ਹੈ। ਜਿੰਨ੍ਹਾਂ ਕੁਦਰਤੀ ਕਿਰਿਆਵਾਂ ਨੂੰ

Continue reading

ਪੈਂਡੂ ਜਿਹਾ ਨਾ ਹੋਵੇ ਤਾਂ | pendu jeha na hove ta

ਸ਼ਾਇਦ 2013 ਦੀ ਗੱਲ ਹੈ। ਮੇਰੇ ਭਤੀਜੇ ਦੀ ਗੁਰਦੇ ਚ ਪੱਥਰੀ ਦਾ ਅਪ੍ਰੇਸ਼ਨ ਬਠਿੰਡਾ ਦੇ ਚਾਹਲ ਹਸਪਤਾਲ ਤੋਂ ਕਰਵਾਇਆ। ਦੋ ਤਿੰਨ ਦਿਨ ਹਸਪਤਾਲ ਵਿੱਚ ਰਹੇ। ਓਥੇ ਵਾਪਰੇ ਘਟਨਾਕ੍ਰਮ ਨੂੰ ਸਰਵੋਤਮ ਪੰਜਾਬੀ ਕਹਾਣੀ ਦਾ ਰੂਪ ਦਿੱਤਾ। —_––——— ਪੈਂਡੂ ਜੇਹਾ ਨਾ ਹੋਵੇ ਤਾਂ -0- “ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।ਮੈ

Continue reading

ਪੇਕਿਆਂ ਦਾ ਕਫ਼ਨ | pekya da kafan

ਇਹ ਪੁੱਠੇ ਰਿਵਾਜ ਹਨ। ਇੱਕ ਔਰਤ ਜਿੰਦਗੀ ਦਾ ਦੋ ਤਿਹਾਈ ਹਿੱਸਾ ਆਪਣੇ ਸੋਹਰੇ ਘਰ ਕੰਮ ਕਰਦੀ ਹੈ ਪਰ ਫਿਰ ਵੀ ਉਸਨੂੰ ਕਫ਼ਨ ਨਸੀਬ ਨਹੀਂ ਹੁੰਦਾ । ਮੈ 2012 ਵਿੱਚ ਮੇਰੀ ਮਾਂ ਨਾਲ ਇਸ ਬਾਰੇ ਚਰਚਾ ਕੀਤੀ। ਉਸਨੇ ਸਹਿਮਤੀ ਦੇ ਦਿੱਤੀ। ਫਿਰ ਜਦੋ 16 ਫਰਬਰੀ 2012 ਨੂੰ ਜਦੋਂ ਮੇਰੇ ਮਾਤਾ ਜੀ

Continue reading