ਪਿੰਡ ਦੀ ਫਿਰਨੀ ਤੋਂ ਖੇਤਾਂ ਵਿੱਚ ਸਰਦਾਰਾਂ ਦੀ ਹਵੇਲੀ ਸਾਫ ਦਿਖਾਈ ਦਿੰਦੀ।ਸਾਰੀ ਉਮਰ ਬਾਪੂ ਸਰਦਾਰਾਂ ਦੇ ਹੀ ਸੀਰ ਲੈਂਦਾਂ ਆਖਰਕਾਰ ਅਧਰੰਗ ਦੇ ਦੌਰੇ ਨਾਲ ਮੰਜੇ ‘ਤੇ ਢਹਿ ਢੇਰੀ ਹੋ ਗਿਆ।ਇੱਕ ਪਾਸਾ ਮਾਰਿਆ ਗਿਆ’ਤੇ ਚੜ੍ਹਦੀ ਉਮਰੇ ਸੀਰੀ ਵਾਲੀ ਪੰਜਾਲੀ ਆਣ ਮੇਰੇ ਮੋਢਿਆਂ ਤੇ ਪੈ ਗਈ। ਬਾਪੂ ਨੇ ਤਾਂ ਬਥੇਰਾ ਕਹਿਣਾ ਕਿ
Continue reading