ਗੋਡੇ ਨੇ ਲਵਾਈ ਗੋਡਣੀ (ਭਾਗ ਚੌਥਾ) | gode ne lavai godni part 4

ਖੁਸ਼ੀ ਚੜ੍ਹ ਗਈ ਟੱਬਰ ਨੂੰ ਸਾਰੇ ਬਈ ਦੂਜੇ ਤੋਂ ਬਚਾਅ ਹੋ ਗਿਆ ——————————- ਜੂਨ ਦਾ ਓਹ ਦਿਨ ਵੀ ਆ ਗਿਆ ਜਿਸ ਦਿਨ ਬਾਇਓਪਸੀ ਕਰਨੀ ਸੀ । ਆਸਟਰੇਲੀਆ ਵਿੱਚ ਹੋਏ ਤਿੰਨ ਟੈਸਟਾਂ,(ਐਕਸਰੇ, ਅਲਟਰਾਸਾਊਂਡ ਅਤੇ ਐਮ ਆਰ ਆਈ ) ਵਿੱਚੋਂ ਪਿਛਲੇ ਦੋ ਟੈਸਟ ਕੈਂਸਰ ਹੋਣ ਦਾ ਛੱਕ ਪਾ ਰਹੇ ਸੀ ਅਤੇ ਅਗਲੇਰੀ

Continue reading


ਗੋਡੇ ਨੇ ਲਵਾਈ ਗੋਡਣੀ ( ਤੀਜਾ ਭਾਗ) | gode ne lvai godni part 3

“ਸੱਦਾ ਆਇਆ ਡਾਕਟਰ ਦਾ ਅਸਾਂ ਪੈਰ ਜੁੱਤੀ ਨਾਂ ਪਾਈ” ਡਾਕਟਰ ਦਾ ਸੱਦਾ ਕਬੂਲਦਿਆਂ ਆਪਾਂ ਪਾ ‘ਤੇ ਚਾਲੇ ਚੰਡੀਗੜ੍ਹ ਵੱਲ ਨੂੰ । ਸ਼ਾਮ ਨੂੰ ਅੱਠ ਕੁ ਵਜੇ ਪਹੁੰਚ ਗਏ । ਸਵੇਰੇ ਸੱਤ ਕੁ ਵਜੇ ਤਿਆਰ ਹੋ ਕੇ ਚੱਲ ਪਏ ਪੀ ਜੀ ਆਈ ਨੂੰ । 2013 ਨੰਬਰ ਕਮਰੇ ਸਾਹਮਣੇ ਪਹੁੰਚਕੇ ਸੁੱਖ ਆਸਣ

Continue reading

ਗੋਡੇ ਨੇ ਲਵਾਈ ਗੋਡਣੀ ( ਦੂਜਾ ਭਾਗ) | gode ne lvai godni part 2

ਸਰਿੰਜ ਨਾਲ਼ ਕੱਢੇ ਗਏ ਮਲਬੇ ਦੀ ਰਿਪੋਰਟ ਆ ਗਈ ਪਰ ਡਾਕਟਰਾਂ ਦੀ ਤਸੱਲੀ ਨਾਂ ਹੋਈ । ਅਗਲੀ ਜਾਂਚ ਵਾਸਤੇ ਲਿੱਖ ਦਿੱਤਾ । ਕਹਿੰਦੇ ਗੋਡੇ ਦੀ ਇਸ ਗੰਢ ਵਿੱਚੋਂ ਪੀਸ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ । 2013 ਨੰਬਰ ਕਮਰੇ ਵਿੱਚ ਜਾ ਕੇ ਡੇਟ ਲੈ ਲਓ । 2013 ਕਮਰੇ ਵਿੱਚ ਬੈਠਾ

Continue reading

ਗੋਡੇ ਨੇ ਲਵਾਈ ਗੋਡਣੀ ( ਭਾਗ ਪਹਿਲਾ ) | gode ne lavai godni part 1

ਤਿੰਨ ਮਾਰਚ 2022 ਦਾ opd ਕਾਰਡ ਬਣਿਐ ਪੀ ਜੀ ਆਈ ਦਾ, ਓਦਣ ਦੀ ਇੱਕ ਲੱਤ ਬਲਾਡੇ ਤੇ ਇਕ ਚੰਡੀਗੜ੍ਹ । 1978 ਵਿੱਚ ਗੋਡੇ ਤੇ ਲੱਗੀ ਸੱਟ ਵੀ ਸੱਟਾ ਬਜ਼ਾਰ ਵਾਲ਼ੇ ਉਤਰਾਅ ਚੜ੍ਹਾਅ ਵਿਖਾ ਰਹੀ ਐ । ਬੋਹਾ ਦੇ ਟੂਰਨਾਮੈਂਟ ਤੇ ਖੱਟੀ ਸੀ ਇਹ ਖੱਟੀ । ਫ਼ਾਈਨਲ ਦਾ ਇਹ ਮੁਕਾਬਲਾ ਵੀ

Continue reading