ਵਕਤ | waqt

ਵਕਤ ਦੇ ਬਹੁਤ ਰੂਪ ਹੁੰਦੇ ਨੇ। ਵਕਤ ਜਾਂ ਤਾਂ ਇਨਸਾਨ ਨੂੰ ਤੋੜਦਾ ਹੈ ਜਾਂ ਕੁੱਝ ਸਿਖਾਉਂਦਾ ਹੈ ਜਾਂ ਕੁੱਝ ਦੇ ਦਿੰਦਾ ਹੈ ਜਾਂ ਫ਼ਿਰ ਇਨਸਾਨ ਕੋਲੋਂ ਬਹੁਤ ਕੁੱਝ ਖੋਹ ਲੈਂਦਾ ਹੈ। ਇਸਦਾ ਭੇਤ ਕੋਈ ਨਹੀਂ ਪਾ ਸਕਿਆ। ਉਸਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਤਾਂ ਲੋਕਾਂ ਨੇ

Continue reading


ਉਹ ਦਿਨ | oh din

ਗੱਲ 80/90 ਦੇ ਦਹਾਕੇ ਦੀ,ਸਵੇਰੇ ਸਵਾਣੀਆਂ ਦੇ ਗੋਹੇ ਭੰਨ ਅੱਗ ਬਾਲਦਿਆ ਪਤਾ ਲੱਗ ਜਾਣਾ ਅੰਮ੍ਰਿਤ ਵੇਲਾ ਹੋ ਗਿਆ,ਸਾਡੇ ਘਰ ਅਕਸਰ ਹੀ ਡੱਬੀ ਨਾ ਮਿਲਣੀ,ਜੇ ਮਿਲਣੀ,ਵਿੱਚ ਤੀਲਾਂ ਨਹੀਂ ਹੋਣੀਆ ਜਾਂ ਡੱਬੀ ਗਿੱਲੀ,ਮੈਂ ਸਵੇਰੇ ਖੇਡਣ ਜਾਣ ਤੋ ਚਾਹ ਪੀਂਦਾ ਸੀ,ਮਾਂ ਨੂੰ ਕਹਿਣਾ,”ਬੀਬੀ ਵੇਖ,ਫਲਾਣੀ ਘਰ ਢਾਹ ਢਾਹ ਹੁੰਦੀ,ਅਗ ਬਲ ਪਈ ਮੰਗ ਲਿਆ ਅਗ

Continue reading

ਜੈਕਾਰਾ | jaikaara

ਸਰੂਪ ਸਿੰਘ..ਲੁਧਿਆਣਿਓਂ-ਪਾਉਂਟਾ ਸਾਬ ਚੱਲਦੀ ਹਿਮਾਚਲ ਰੋਡ ਟ੍ਰਾੰਸਪੋਰਟ ਦੀ ਬੱਸ ਦਾ ਡਰਾਈਵਰ..ਸਾਬਕ ਫੌਜੀ ਸੀ ਪਰ ਹਰ ਕੋਈ ਗਿਆਨੀ ਸਰੂਪ ਸਿੰਘ ਆਖ ਸੱਦਦਾ..!ਬੱਸ ਹਮੇਸ਼ਾਂ ਜੈਕਾਰੇ ਦੀ ਗੂੰਝ ਨਾਲ ਹੀ ਅੱਡੇ ਵਿਚੋਂ ਨਿੱਕਲਿਆਂ ਕਰਦੀ ਅਤੇ ਮੁੜ ਪਾਉਂਟਾ ਸਾਬ ਦੀ ਹਦੂਦ ਅੰਦਰ ਦਾਖਿਲ ਹੁੰਦਿਆਂ ਹੀ ਚਾਰਾ-ਪਾਸਾ ਬੋਲੇ ਸੋ ਨਿਹਾਲ ਦੀ ਆਵਾਜ਼ ਨਾਲ ਸਿਹਰ ਉਠਿਆ

Continue reading

ਨੂੰਹ ਸੱਸ ਧੀ | nuh sass dhee

ਅੱਜ ਦਾ ਸਂਮਾ ਸੱਸ ਨੂ ਆਪਨੀ ਧੀ ਚੰਗੀ ਲਗਦੀ ਹੈ ਜਿਥੇ ਓਸਦੀ ਧੀ ਵਿਆਈ ਜਾਵੇ ਓਹ ਜਵਾਈ ਵੀ ਵਧੀਆ ਹੋਵੇ ਤੇ ਸੱਸ ਵੀ ਓਸਦੀ ਧੀ ਨੂ ਕੋਈ ਕੂਝ ਨਾ ਕਹੇ ਅਤੇ ਓਸਦੀ ਧੀ ਵਿਹਾਓਨ ਦੇ ਬਾਦ ਵੀ ਪੇਕੇ ਘੱਰ ਚ ਦਖਲਂਦਾਜੀ ਕਰਦੀ ਹੈ ਓਹ ਚੰਗੀ ਹੈ ਪਰ ਅਫਸੋਸ ਦੀ ਗਲ਼

Continue reading


ਜੱਗ ਵਾਲਾ ਮੇਲਾ | jagg wala mela

ਟਿੰਮ ਤੇ ਬੈਠਾ ਸਾਂ ਜਦੋਂ ਪੰਜਾਬੋਂ ਖਬਰ ਆਈ..ਨਾਲ ਹੀ ਬਾਹਰ ਦੋ ਗੋਰੇ ਦਿਸ ਪਏ..ਦੋਹਾਂ ਕੋਲ ਦੋ ਸ਼ਿਕਾਰੀ..ਬਾਹਰ ਹੀ ਬੰਨ ਆਏ..ਆਉਣ ਲੱਗਿਆਂ ਇੱਕ ਨੂੰ ਕੁਝ ਆਖਿਆ ਵੀ..ਉਹ ਥੱਲੇ ਬੈਠਾ ਨੀਵੇਂ ਕੰਨ ਸੁਣੀ ਗਿਆ..ਫੇਰ ਜਿੰਨੀ ਦੇਰ ਮਾਲਕ ਅੰਦਰ ਦੋਹਾਂ ਦਾ ਧਿਆਨ ਗੇਟ ਵੱਲ ਹੀ..ਬਾਹਰ ਆਉਣਗੇ ਤਾਂ ਕੁਝ ਖਾਣ ਨੂੰ ਮਿਲੇਗਾ..! ਮੈਂ ਬਾਰੀ

Continue reading

ਅਲਵਿਦਾ ਬਾਦਲ ਸਾਹਬ | alvida badal sahab

ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਲੋਕਾਂ ਦੀ ਅਲਗ ਅਲਗ ਰਾਇ ਹੈ। ਕੁਝ ਓਹਨਾ ਦੀ ਮੌਤ ਤੇ ਹੰਝੂ ਵਹਾ ਰਹੇ ਹਨ ਤੇ ਕੁਝ ਖੁਸ਼ੀ । ਮੈਂ ਇਸ ਗਲ ਤੋ ਹਟ ਕੇ ਤੁਹਾਡੇ ਨਾਲ ਇਕ ਗਲ ਸਾਂਝੀ ਕਰਨਾ ਚਾਹੁੰਦਾ ਹਾਂ। ਮੌਤ ਇਕ ਅਟੱਲ ਸਚਾਈ ਹੈ ਸਭ ਨੇ ਜਾਣਾ ਪਰ ਪ੍ਰਕਾਸ਼ ਸਿੰਘ

Continue reading

ਖੁਸ਼ੀਆਂ ਨੂੰ ‘ਗ੍ਰਹਿਣ’ | khusiyan nu grehan

ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਜਿਥੇ ਤਕਨੀਕੀ ਵਿਕਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਰ ਬਹੁਤ ਕੁੱਝ ਅਜਿਹਾ ਵੀ ਹੈ ਜੋ ਸਦੀਆਂ ਤੋਂ ਹੀ ਮਨੁੱਖ ਦੇ ਨਾਲ ਨਾਲ ਚੱਲ ਰਿਹਾ। ਜਿਸਦਾ ਸ਼ਿਕਾਰ ਹੋਣ ਵਾਲੀ ਬਹੁਗਿਣਤੀ ਗਰੀਬੀ ਨਾਲ ਸਬੰਧਤ ਹੈ। ਅਜਿਹੇ ਹੀ ਇੱਕ ਪਰਿਵਾਰ ਦੀ ਸੱਚੀ ਘਟਨਾ

Continue reading


ਕਿਰਾਇਆ | kiraya

ਮੋਗਾ ਬਾਘਾਪੁਰਾਣਾ, ਲੁਧਿਆਣਾ ਲੁਧਿਆਣਾ ਨਾਨ ਸਟਾਪ ਕੋਈ ਰਾਹ ਦੀ ਸਵਾਰੀ ਨਾ ਹੋਵੇ। ਕਡੰਕਟਰ ਇਕੋ ਸਾਹ ਹੀ ਲੱਗਿਆ ਪਿਆ ਸੀ । ਮੈਂ ਵੀ ਪਿਛਲੇ ਅੱਡੇ ਤੋਂ ਮੋਗੇ ਜਾਣ ਲਈ ਟਿਕਟ ਕਟਵਾ ਲਈ ਸੀ । ਪਿਛਲੀ ਬਾਰੀ ਦੇ ਸਾਹਮਣੇ ਵਾਲੀ ਸੀਟ ‘ਤੇ ਮੈਂ ਬੈਠਾ ਹੋਇਆ ਸਾਂ। ਹਾਂ ਭਾਈ ਕਿੱਥੇ ਜਾਣਾ ਤੂੰ ਉਹਨੇ

Continue reading

ਚੀਸਾਂ | cheesan

ਨਿੱਕੇ ਹੁੰਦੀ ਭੈਣ ਜੀ ਦੇ ਮਾੜੀ ਜਿਹੀ ਸੱਟ ਵੀ ਲੱਗ ਜਾਇਆ ਕਰਦੀ ਤਾਂ ਹਾਲ ਦੁਹਾਈ ਮਚਾ ਕਿੰਨੀ ਸਾਰੀ ਖਲਕਤ ਇਕੱਠੀ ਕਰ ਲਿਆ ਕਰਦੀ..! ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲੈਂਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਉਹ ਲਹੂ ਰੋ ਰੋ ਕੇ ਵਿਖਾਇਆ

Continue reading

ਮੇਲੇ ਕਾ ਸੁਆਦ | mele ka swaad

ਮੈਂ ਤਾਂ ਨਿਊਂ ਕਹਾਂ ਐਂ ਬੀ ਮ੍ਹਾਰੇ ਟੈਮ ਫੇਰ ਬੀ ਬੌਹਤ ਚੰਗੇ ਤੇ| ਭਮਾਂ ਦੀ ਪੈਸਾ ਧੇਲਾ ਐਨਾ ਜਾਦਾ ਨਹੀਂ ਹੋਆ ਕਰੈ ਤਾ| ਫੇਰ ਬੀ ਸਬਰ ਸੰਤੋਖ ਬੌਹਤ ਹੋਐ ਤਾ| ਇਬ ਤਾਂ ਪੈਸਾ ਧੇਲਾ ਬੌਹਤ ਐ ਲੋਕਾਂ ਪਾ, ਪਰ ਸਬਰ ਸੰਤੋਖ ਦਖਾਈ ਨੀਂ ਦੰਦਾ ਕਿਤੈ| ਬੌਹਤ ਬਰਸ ਪੈਹਲਾਂ ਕੀ ਬਾਤ

Continue reading