ਸਮੱਸਿਆ | samasya

ਨੋਟ:- ਏਹ ਕਹਾਣੀ ਕੁੱਝ ਹੱਡਬੀਤੀ ਤੇ ਕੁੱਝ ਕੁ ਕਾਲਪਨਿਕ ਹੈ, ਸੋ ਇਸ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ , ਨਾਲ ਦੀ ਕਲੋਨੀ ਵਿੱਚ ਰਹਿੰਦੇ ਇਕ ਸਰਦਾਰ ਜੀ ਵਿਹਲੇ ਸਮੇਂ ਮੇਰੇ ਕੋਲ ਦੁਕਾਨ ਤੇ ਆ ਜਾਂਦੇ ਤੇ ਮੋਜੂਦਾ ਸਮਾਜਿਕ, ਧਾਰਮਿਕ ਤੇ ਸਿਆਸੀ ਹਲਾਤਾਂ ਤੇ ਵਿਚਾਰ ਚਰਚਾ ਕਰਦੇ ਤੇ ਜਾਣ ਲੱਗੇ ਦੁਕਾਨ

Continue reading


ਕੌਂਮੀ ਸੰਘਰਸ਼ | kaumi sangarsh

ਪੰਜਾਬੀ ਦੇ ਇੱਕ ਲੈਕਚਰਰ ਸਾਹਿਬਾ ਅਕਸਰ ਹੀ ਆਖਿਆ ਕਰਦੇ ਸੱਚੀ ਮੁਹੱਬਤ ਤੋਂ ਉੱਪਰ ਇਸ ਜਹਾਨ ਵਿਚ ਹੋਰ ਕੋਈ ਸ਼ੈ ਨਹੀਂ! ਮੈਨੂੰ ਬਹੁਤੀ ਪੱਲੇ ਨਾ ਪੈਂਦੀ..ਪਰ ਫਾਈਨਲ ਵਿਚ ਸਬੱਬੀਂ ਅਤੇ ਅਚਨਚੇਤ ਹੀ ਕੁਝ ਇੰਝ ਦਾ ਹੋ ਗਿਆ ਕੇ ਇਹ ਆਪਮੁਹਾਰੇ ਹੀ ਪ੍ਰਭਾਸ਼ਿਤ ਹੋਣ ਲੱਗੀ..! ਉਸਦਾ ਨਿਰੋਲ ਪੇਂਡੂ ਪਹਿਰਾਵਾ..ਕੁਦਰਤੀ ਚਾਲ ਢਾਲ..ਨੀਵੀਆਂ ਨਜਰਾਂ..ਹੱਸਦਾ

Continue reading

ਟੂਟੀ ਫਰੂਟੀ | tutti frooti

ਸਾਡੀ ਕਲਾਸ ਤੇ ਸਾਡੇ ਤੋਂ ਇਕ ਸਾਲ ਸੀਨੀਅਰ ਕਲਾਸ ਦਾ ਟੂਰ ਤੇ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣ ਗਿਆ। ਸ਼ਿਮਲੇ ਘੁੰਮਦਿਆਂ ਸਾਰੇ ਇੱਕ ਆਈਸ ਕਰੀਮ ਦੀ ਦੁਕਾਨ ਚ ਵੜ ਗਏ ਤੇ ਕੁਰਸੀਆਂ ਮੱਲ ਬੈਠ ਗਏ। ਤੇ ਬਹਿਰਾ ਵਾਰੋ ਵਾਰੀ ਟੇਬਲਾਂ ਤੇ ਆ ਕੇ ਪੁੱਛੇ ਕਿ ਕਿਹੜੀ ਆਈਸ ਕਰੀਮ ਖਾਓਗੇ? ਕੋਈ ਕਹੇ,”

Continue reading

ਮਹਾਰਾਜੇ | maharaje

ਅਜੋਕੇ ਮਾਹੌਲ ਵਿਚ ਬਾਹਰੀ ਤੌਰ ਤੇ ਸਿੱਖ ਬਣਨਾ ਬਹੁਤ ਸੌਖਾ..ਦੋ ਤਿੰਨ ਦਿਨ ਖੁਦ ਨੂੰ ਜਿਉਂ ਦਾ ਤਿਓਂ ਰੱਖ ਇੱਕ ਦਸਤਾਰ ਅਤੇ ਇੱਕ ਬੰਨਣ ਵਾਲੇ ਦਾ ਬੰਦੋਬਸਤ..ਬੱਸ ਸੱਜ ਗਿਆ ਖਾਲਸਾ..ਉਹ ਖਾਲਸਾ ਜਿਹੜਾ ਫ਼ਿਲਮੀ ਪਰਦੇ ਤੇ ਸਾਰਾਗੜੀ ਦੀ ਜੰਗ ਲੜਦਾ..ਘੋੜ ਸਵਾਰੀ ਕਰਦਾ ਫੇਰ ਸਵਾ ਲੱਖ ਨੂੰ ਵੰਗਾਰਦਾ ਵੀ..ਫੇਰ ਵੱਡੇ ਵੱਡੇ ਸੰਵਾਦ..ਕਿਰਪਾਨ ਬਾਜੀ..ਜੈਕਾਰੇ

Continue reading


ਗੋਲ ਰੋਟੀ | gol roti

ਜਦੋਂ ਮੈਂ ਸਤਵੀਂ ਵਿੱਚ ਪੜਦੀ ਸੀ ਤਾਂ ਮੇਰੇ ਮਾਤਾ ਜੀ ਬਿਮਾਰ ਹੋ ਗਏ। ਉਹਨਾਂ ਦੇ ਹੱਥਾਂ ਬਾਹਾਂ ਤੇ ਕੋਈ ਚਮੜੀ ਰੋਗ ਹੋ ਗਿਆ ਸੀ ਤਾਂ ਉਹ ਰੋਟੀ ਟੁੱਕ ਦਾ ਕੰਮ ਨਹੀਂ ਕਰ ਸਕਦੇ ਸੀ। ਚਾਚੀ ਜਣੇਪਾ ਕੱਟਣ ਪੇਕੀਂ ਗਈ ਸੀ। ਦਾਦੀ ਰਾਜਸਥਾਨ ਵਾਲੀ ਭੂਆ ਕੋਲ। ਮੈਂ ਤੇ ਡੈਡੀ ਲੱਗੇ ਰੋਟੀ

Continue reading

ਦਿਖਾਵਾ | dikhava

ਅੱਜ ਦੇ ਸਮੇਂ ਚ ਦਿਖਾਵਾ ਏਨਾ ਵਧ ਚੁੱਕਾ ਹੈ, ਥੋੜ੍ਹੇ ਕੁ ਲੋਕ ਭਾਵੇਂ ਬਚੇ ਹੋਣਗੇ ਇਸ ਦਿਖਾਵੇ ਤੋਂ, ਪਰ ਬਹੁ ਗਿਣਤੀ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ ਕੇ ਗਧੀਗੇੜ ਪਈ ਹੋਈ ਹੈ। ਵਿਆਹ ਭਾਵੇਂ ਚਾਲ਼ੀ ਪੰਜਾਹ ਹਜ਼ਾਰ ਰੁਪਏ ਵਿੱਚ ਕਰ ਸਕਦੇ ਹਾਂ, ਪਰ ਅਸੀਂ ਔਖੇ ਹੋ ਕੇ ਦਿਖਾਵਾ ਤੇ ਅਮੀਰਾਂ

Continue reading

ਦੋਗਲਾਪਣ | doglapan

ਅੱਜ ਪੰਜਾਬ ਦੇ ਹਾਲਾਤ ਬੇਸ਼ੱਕ ਮਾੜੇ ਹਨ ਪਰ ਪੰਜਾਬ ਨੂੰ ਢਾਹ ਲਾਉਣ ਵਾਲਿਆ ਨਾਲੋ ਸਹਾਰਾ ਦੇਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਜਦੋਂ ਕੋਈ ਜ਼ਿਮੀਂਦਾਰ ਟਰੈਕਟਰ ਤੇ ਮਹਿੰਗਾ ਡੈਕ ਲਗਵਾ ਲੈਦਾ ਤਾਂ ਸਾਰੇ ਪਿੰਡ ਦਾ ਕਾਲਜਾ ਛੱਲਣੀ ਹੋ ਜਾਂਦਾ। ਅੱਜ ਜਦੋਂ ਓਹੀ ਟਰੈਕਟਰ ਅੱਧੇ ਪਾਣੀ ਵਿੱਚ ਡੁੱਬੇ ਸਬਲ ਜਿਡੀ ਲਾਟ ਮਾਰਕੇ,ਪਾਣੀ

Continue reading


ਰਿਸ਼ਤਿਆਂ ਚ ਇੱਗੋ ਨੀ ਆਉਣੀ ਚਾਹੀਦੀ | rishteya ch ego

ਜਿੰਦਗੀ ਵਿੱਚ ਲੜਾਈ ਝਗੜੇ ਹੋ ਜਾਂਦੇ ਨੇ ,ਪਰ ਇਹਦਾ ਮਤਲਬ ਏ ਨਈਂ ਕਿ ਕਿਸੇ ਵਿਆਕਤੀ ਦਾ ਕੁੱਝ ਦਿਨ ਨਾ ਬੋਲਣ ਨਾਲ ਓ ਪਿਆਰ ਖਤਮ ਹੋ ਗਿਆ, ਤੁਹਾਡਾ ਰਿਸ਼ਤਾ ਖ਼ਤਮ ਹੋ ਗਿਆ। ਅਕਸਰ ਲੜਾਈ ਵੀ ਓਥੇ ਹੁੰਦੀ ਜਿੱਥੇ ਪਿਆਰ ਹੁੰਦਾ , ਗੁੱਸਾ ਤੇ ਨਰਾਜਗੀ ਵੀ ਤਾਂਹੀ ਹੁੰਦੀ । ਮਤਲਬ ਏ ਨਈ

Continue reading

ਲਾਕੂਲਾ | lakoola

ਹਾਸਾ ਠੱਠਾ 😁 “ਲਾਕੂਲਾ” ਸਾਡੇ ਇਕ ਭੂਆ ਜੀ ਸਾਡੇ ਕੋਲ ਰਹਿੰਦੇ ਸਨ ਸਾਡੇ ਜਨਮ ਤੋ ਪਹਿਲਾਂ ਤੋ ਹੀ ਫੁੱਫੜ ਜੀ ਦੀ ਮੌਤ ਤੋ ਬਾਅਦ ਸਾਡੇ ਨੰਬਰਦਾਰ ਦਾਦਾ ਜੀ ਉਨਾਂ ਨੂ ਉਂਨਾਂ ਦੇ ਦੋ ਛੋਟੇ ਬਚਿਆਂ ਸਮੇਤ ਲੈ ਆਏ ਸਨ। ਭੂਆ ਜੀ ਪੂਰੇ ਧਾਰਮਿਕ ਤੇ ਪੁਰਾਣੇ ਰਿਵਾਜਾਂ ਵਿੱਚ ਯਕੀਨ ਰੱਖਦੇ ਸਨ।

Continue reading

ਹੈਡ ਮੇਡ | head mad

ਚਾਰ ਕੂ ਸਾਲ ਪਹਿਲਾਂ ਸੀਨੀਅਰ ਅਫ਼ਸਰ ਹੋਣ ਦੇ ਨਾਤੇ ਸਿਹਤ ਵਿਭਾਗ ਵੱਲੋਂ ਮੇਰੀ ਡਿਊਟੀ ਪੀ ਜੀ ਆਈ ਚੰਡੀਗੜ੍ਹ ਵਿਖੇ ਇੱਕ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਲਗਾ ਦਿੱਤੀ। ਮੇਰੇ ਨਾਲ ਹੀ ਮਹਿਕਮੇ ਦੀ ਇੱਕ ਹੋਰ ਸੀਨੀਅਰ ਮਹਿਲਾ ਅਫ਼ਸਰ ਦੀ ਡਿਊਟੀ ਵੀ ਮੇਰੇ ਨਾਲ ਹੀ ਸੀ ਅਤੇ ਅਸੀਂ ਦੋਹਾਂ ਨੇ ਫਰੀਦਕੋਟ ਤੋਂ

Continue reading