ਛਿੰਦਾ ਚਾਚਾ – ਭਾਗ ਤੀਜਾ | shinda chacha – part 3

ਸਵੇਰੇ ਉੱਠ ਕੇ ਸਾਰੇ ਆਪੋ ਆਪਣੇ ਕੰਮ ਧੰਦੇ ਲੱਗ ਗਏ।ਛਿੰਦਾ ਸੀਰੀਆਂ ਨੂੰ ਲੈ ਕੇ ਮੱਝਾਂ ਦੀਆਂ ਧਾਰਾਂ ਕੱਢਣ ਵਿੱਚ ਰੁੱਝਿਆ ਹੋਇਆ ਸੀ।ਉਸ ਦੀਆਂ ਭਾਬੀਆਂ ਸਵੇਰ ਦੇ ਆਹਰ ਪਾਹਰ ਵਿੱਚ ਲੱਗੀਆਂ ਸਨ।ਰਾਤ ਦੀ ਘਟਨਾ ਕਰਕੇ ਛੋਟੀ ਭਾਬੀ ਛਿੰਦੇ ਨਾਲ ਅੱਖ ਨਹੀਂ ਮਿਲ ਰਹੀ ਸੀ ਪਰ ਛਿੰਦਾ ਇਸ ਸਭ ਕਾਸੇ ਨੂੰ ਭੁੱਲ

Continue reading


ਚਾਚਾ ਛਿੰਦਾ – ਭਾਗ ਦੂਜਾ | chacha shinda – part 2

ਤੁਸੀਂ ਪੜ੍ਹ ਚੁੱਕੇ ਹੋ ਕਿ ਛਿੰਦਾ ਆਪਣੀ ਵੱਡੀ ਭਾਬੀ ਕੋਲ ਬੈਠਾ ਰੋਟੀ ਖਾ ਰਿਹਾ ਸੀ ਤੇ ਗੱਲਾਂ ਗੱਲਾਂ ਵਿੱਚ ਹੀ ਭਾਬੀ ਨੇ ਉਸ ਦੇ ਵਿਆਹ ਦੀ ਗੱਲ ਤੋਰ ਦਿੱਤੀ। ਹੁਣ ਅੱਗੇ ਪੜ੍ਹੋ…… “ਦੱਸ ਭਾਬੀ ਅੱਜ ਮੇਰੇ ਵਿਆਹ ਦਾ ਖਿਆਲ ਕਿੱਥੋਂ ਆ ਗਿਆ….” “ਵੇਖ ਛਿੰਦੇ,ਤੂੰ ਹੁਣ ਤੀਹਾਂ ਤੋਂ ਟੱਪ ਗਿਆ।ਤੇਰੀ ਵਿਆਹ

Continue reading

ਚਾਚਾ ਛਿੰਦਾ – ਭਾਗ ਪਹਿਲਾ | chacha shinda – part 1

“ਓਏ ਛਿੰਦਿਆ,ਓਏ ਛਿੰਦਿਆ,ਓ ਕਿੱਥੇ ਮਰ ਗਿਆ, ਮੱਝ ਨੂੰ ਤੇਰਾ ਕੁਝ ਲੱਗਦਾ ਚੁੰਘ ਗਿਆ ਈ….ਇੱਕ ਤੇ ਇਸ ਦਾ ਪਤਾ ਨਹੀਂ ਲੱਗਦਾ ਕਿੱਥੇ ਤੁਰਿਆ ਫਿਰਦਾ,ਓਏ ਕਿੱਥੇ ਮਰ ਗਿਆ…..?ਆ ਕੇ ਵੇਖ ਆਪਣੇ ਕੁਝ ਲੱਗਦੇ ਨੂੰ……”ਚਿੰਦੇ ਦਾ ਵੱਡਾ ਭਰਾ ਧਰਮ ਸਿੰਘ ਕਲਪੀ ਜਾ ਰਿਹਾ ਸੀ ਪਰ ਛਿੰਦਾ ਅੰਦਰ ਭਤੀਜੇ ਭਤੀਜੀਆਂ ਨਾਲ ਖਰਮਸਤੀਆਂ ਵਿੱਚ ਮਸਤ

Continue reading