ਸਫ਼ਰ | safar

ਬੜੀ ਰੌਚਕ ਸੀ ਕਹਾਣੀ ਉਸਦੀ.. ਬਾਹਰਵੀਂ ਕਰਦਿਆਂ ਹੀ ਰਿਸ਼ਤੇਦਾਰੀ ਦੀ ਸਿਫਾਰਿਸ਼ ਤੇ ਏਅਰ ਫੋਰਸ ਵਿਚ ਭਰਤੀ ਕਰਵਾ ਦਿੱਤਾ..ਓਥੇ ਉਸਤਾਦ ਨਾਲ ਬਹਿਸ ਪਿਆ ਤੇ ਟਰੇਨਿੰਗ ਦੌਰਾਨ ਹੀ ਬੋਰੀਆਂ ਬਿਸਤਰਾ ਬੰਨਿਆ ਗਿਆ! ਫੇਰ ਮਾਮੇ ਨਾਲ ਦੁਬਈ ਚਲਾ ਗਿਆ! ਓਥੇ ਮਿਸਤਰੀ ਦਾ ਕੰਮ..ਮਿਡਲ ਈਸਟ ਦੀ ਗਰਮੀਂ..ਛੇਤੀ ਹੱਥ ਖੜੇ ਹੋ ਗਏ ਤੇ ਮੁੜ ਪਿੰਡ

Continue reading


ਹੋਣਹਾਰ ਵਿਦਿਆਰਥੀ | honhaar vidarthi

ਜ਼ਿੰਦਗੀ ਚ ਆਉਣ ਵਾਲੀਆਂ ਮੁਸ਼ਕਿਲਾਂ ਇਨਸਾਨ ਨੂੰ ਉਸ ਨਾਲ ਲੜਨ ਦਾ ਵੱਲ ਸਿਖਾਕੇ ਹੋਰ ਵੀ ਮਜ਼ਬੂਤ ਬਣਾਉਂਦੀਆਂ ਹਨ। ਅਜਿਹੀ ਹੀ ਮਜ਼ਬੂਤ ਇਨਸਾਨ ਸੀ ਰੋਜ਼ਾ ਮੇਰੀ ਬਚਪਨ ਦੀ ਸਹੇਲੀ ਜਿਸਨੇ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਤੂਫ਼ਾਨਾਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਖ਼ੁਦ ਨੂੰ ਟੁੱਟਣ ਨਹੀਂ ਦਿੱਤਾ। ਉਹ ਛੇਵੀਂ ਜਮਾਤ ਤਕ ਮੇਰੇ

Continue reading

ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ | dhee walon maa naal nafrat da karan

ਅੱਜ ਜਮਾਨਾ ਬਹੁਤ ਬਦਲ ਗਿਆ ਹੈ ।ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀ ਰਹੀ ।ਪਹਿਲਾ ਵਾਂਗ ਹੁਣ ਮਿਠਾਸ ,ਸ਼ਹਿਣਸ਼ੀਲਤਾ ,ਆਪਣਾਪਣ ਨਹੀ ਰਿਹਾ । ਪਹਿਲਾਂ ਬੇਝਿਜਕ ਹੋ ਕੇ ਵੱਡੇ ਬਜੁਰਗ ਛੋਟੇ ਬੱਚਿਆਂ ਨੂੰ ਝਿੜਕ ਵੀ ਦਿੰਦੇ ਸਨ ਪਰ ਹੁਣ ਕੋਈ ਬੱਚਾ ਗੱਲ ਨਹੀ ਕਹਾਉਦਾ ਤੇ ਮਾਂ -ਬਾਪ ਵੀ ਕਹਿਣ ਤੋਂ ਝਿਜਕਦੇ

Continue reading

ਪੱਤਰਕਾਰ | pattarkar

ਸਾਲ 2006 ਦੀ ਗੱਲ ਹੈ ਮੈਂ ਨਵਾਂ ਜ਼ਮਾਨਾਂ ਅਖਬਾਰ ਦਾ ਪੱਤਰਕਾਰ ਬਣ ਗਿਆ ਸੀ, ਖੁਸ਼ੀ ਬਹੁਤ ਹੋਈ ਸੀ ਪੈਰ ਮੇਰੇ ਧਰਤੀ ਨਾਲ ਨਹੀਂ ਸੀ ਲੱਗ ਰਹੇ….. ਅਸਮਾਨ ਵਿੱਚ ਉੱਡਿਆ ਫਿਰਦਾ ਸੀ ਕਿਉਂਕਿ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਸਿਰਫ ਪੱਤਰਕਾਰ ਬਣਨ ਦਾ ਸੁਪਨਾ ਦੇਖਿਆ ਹੈ ਪਰ ਅਖਬਾਰ

Continue reading


ਤਰੱਕੀ | tarakki

ਕ੍ਰਿਕਟਰ ਸਰਫਰਾਜ਼ ਖ਼ਾਨ..ਕਮਾਲ ਦਾ ਬੱਲੇਬਾਜ..ਰਣਜੀ ਟ੍ਰਾਫ਼ੀ ਦੌਰਾਨ ਝੱਟ ਹੀ ਨੌ ਸੋਂ ਰੰਨ ਬਣਾ ਧਰੇ..ਇਕ ਮੈਚ ਜਿੱਤਣ ਮਗਰੋਂ ਜਦੋਂ ਸੱਜੇ ਪੱਟ ਤੇ ਥਾਪੀ ਮਾਰ ਸੱਜੀ ਬਾਂਹ ਉਤਾਂਹ ਵੱਲ ਨੂੰ ਚੱਕ ਦਿੱਤੀ ਤਾਂ ਮੈਚ ਵੇਖ ਰਹੇ ਚੀਫ-ਸਿਲੇਕ੍ਟਰ ਨੂੰ ਗੁੱਸਾ ਆ ਗਿਆ..ਫੇਰ ਵੇਸ੍ਟ ਇੰਡੀਜ਼ ਦੇ ਦੌਰੇ ਲਈ ਪੱਕੀ ਨਾਂਹ ਕਰ ਦਿੱਤੀ..ਅਖ਼ੇ ਇੱਕ ਸਰੀਰ

Continue reading

ਸਰਦਾਰ | sardar

ਚਾਰ ਕੁ ਸਾਲ ਪਹਿਲਾਂ ਦੀਵਾਲੀ ਵਾਲੇ ਦਿਨ ਰਾਤ ( ਆਥਣ ) ਦੇ ਕਰੀਬ ਸੱਤ ਕੁ ਵਜੇ ਮੈਂ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਘਰੋਂ ਤਿਆਰ ਹੋ ਕੇ ਗੁਰਦੁਆਰੇ ਮੱਥਾ ਟੇਕਣ ਲਈ ਤੁਰ ਪਿਆ, ਇੱਕ ਡੱਬਾ ਮੋਮਬੱਤੀਆਂ ਦਾ ਤੇ ਪ੍ਰਸ਼ਾਦ ਲੈਕੇ, ਗੁਰਦੁਆਰੇ ਦੇ ਨਾਲ ਉਹ ਸਕੂਲ ਮੂਹਰੇ ਵੀ ਮੋਮਬੱਤੀਆਂ

Continue reading

ਡਰ | darr

ਰੋਜ ਦੀ ਤਰਾਂ ਅੱਜ ਵੀ ਬਸ ਅੱਡੇ ਵਲ ਜਾ ਰਿਹਾ ਸੁਰਜੀਤ ਸੋਚਾਂ ਵਿਚ ਗੁੰਮ ਸੀ ਕਿਹੜਾ ਬਹਾਨਾ ਲਾ ਕੇ ਕੰਪਨੀ ਤੋਂ ਛੁਟੀ ਲਵਾਂ । ਇਸ ਤਰਾਂ ਪਹਿਲਾ ਵੀ ਦੋ ਵਾਰ ਕਰ ਚੁਕਾ ਸੀ । ਇਸ ਸ਼ਹਿਰ ਦੇ ਨਾਮ ਤੋਂ ਹੀ ਉਸਨੂੰ ਡਰ ਲੱਗਣ ਲਗ ਜਾਂਦਾ ਉਸ ਸ਼ਹਿਰ ਜਾਣਾ ਤਾਂ ਦੂਰ

Continue reading


ਸਿਦਕ | sidak

ਰਣਬੀਰ ਕਪੂਰ ਵਾਲੀ”ਰੋਕਟ ਸਿੰਘ”..ਕੰਪਿਊਟਰ ਲੈਣ ਜਾਂਦਾ ਤਾਂ “ਕਸਟਮਰ” ਸ਼ਬਦ ਤੇ ਚਰਚਾ ਛਿੜ ਪੈਂਦੀ..ਅਗਲਾ ਹਾਸੇ ਮਜਾਕ ਵਿਚ ਹੀ ਇੱਕ ਗੱਲ ਆਖ ਜਾਂਦਾ..”ਸਰਦਾਰ ਜੀ ਜਿਸ ਦੇ ਨਾਮ ਮਗਰ ਹੀ “ਮਰ” ਹੈ ਉਹ ਤੇ ਫੇਰ ਕਦੇ ਨਾ ਕਦੇ ਮਰੇਗਾ ਹੀ..”! ਇੰਝ ਹੀ ਪਣਡੁੱਬੀ..ਜਿਦੇ ਨਾਮ ਮਗਰ ਹੀ ਡੁੱਬੀ ਉਹ ਤਾਂ ਫੇਰ ਅੱਜ ਵੀ ਡੁੱਬੀ

Continue reading

ਕਰਾਮਾਤੀ ਲੱਸੀ | karamati lassi

ਸ਼ਾਮ ਦਾ ਵੇਲਾ ਸੀ, ਜੂਨ ਮਹੀਨੇ ਹਾਲੇ ਵੀ ਸੂਰਜ ਸਿਰ ਉੱਤੇ ਖੜਾ ਸੀ। 5 ਵਜੇ ਵੀ ਦੁਪਹਿਰਾ ਲੱਗ ਰਿਹਾ ਸੀ। ਕੈਲੇ ਕੀ ਬੁੜੀ ਦੇਬੋ ਬਾਬਿਆਂ ਦੇ ਡੇਰੇ ਵੱਲ ਵਾਹੋ ਦਾਹੀ ਭੱਜੀ ਜਾ ਰਹੀ ਸੀ। “ਬਆਆਆ ਬਾ ਜੀ, ਮਾਫ਼ੀ ਦੇ ਦਿਓ ਬਾਬਾ ਜੀ, ਮੈਥੋਂ ਬੜੀ ਵੱਡੀ ਭੁੱਲ ਹੋ ਗਈ………”, ਦੇਬੋ ਦਾ

Continue reading

ਮਾਲਣ ਦਾਦੀ | maalan daadi

ਦਾਦੀ ਦਾ ਰੰਗ ਥੋੜਾ ਪੱਕਾ ਅਤੇ ਪੈਰਾਂ ਦੀਆਂ ਉਂਗਲੀਆਂ ਆਲੇ ਦੁਆਲੇ ਨੂੰ ਵਿੰਗੀਆਂ ਸਨ ,ਇਸੇ ਕਰਕੇ ਬੇਬੇ ਉਸਨੂੰ ਵਿੰਗੇ ਪੈਰਾਂ ਵਾਲੀ ਕਹਿੰਦੀ ਹੁੰਦੀ ਸੀ।ਦਾਦੀ ਬੋਲਣ ਲੱਗੀ ਕਿਸੇ ਦਾ ਲਿਹਾਜ਼ ਨਹੀਂ ਕਰਦੀ ਸੀ ਸੀ।ਇੱਥੋਂ ਤੱਕ ਕਿ ਰੱਬ ਨੂੰ ਵੀ ਨਹੀਂ ਬਖਸ਼ਦੀ ਸੀ ,ਜੇਕਰ ਮੀਂਹ ਨਾ ਪੈਂਦੇ ਤਾਂ ਦਾਦੀ ਗਲੀਆਂ ਵਿੱਚ ਰੌਲਾ

Continue reading