ਪਾਪ ਨਹੀਂ ਫੈਸ਼ਨ ਏ | paa nahi fashion e

ਹਰਜੋਤ ਦੀ ਉਮਰ ਵਿਆਹੁਣਯੋਗ  ਹੋ ਗਈ ਤਾਂ ਮਾਂ ਬਾਪ ਨੇ   ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹਰਜੋਤ ਲਈ ਵਧੀਆ ਪਰਿਵਾਰ ਦੀ ਦੱਸ ਪਾਉਣ ਲਈ ਕਿਹਾ ।  ਇਸ ਗੱਲ ਨੂੰ ਕੀਤੇ ਕੁਝ ਸਮਾਂ ਬੀਤ ਗਿਆ । ਫੇਰ ਅਚਾਨਕ ਇਕ ਦਿਨ ਬੀਰੋ ਨਾਮ ਦੀ ਔਰਤ ਆਪਣੇ ਨਾਲ ਕਿਸੇ ਹੋਰ ਔਰਤ ਨੂੰ ਲੈ ਕੇ ਹਰਜੋਤ

Continue reading


ਚਾਲੀ ਸਾਲ ਬਾਅਦ | chaali saal baad

ਕਹਿੰਦੇ ਹਨ ਜੋੜੀਆਂ ਸਵਰਗ ਤੋਂ ਬਣ ਕੇ ਆਉਦੀਆਂ ਹਨ। ਜਿਸ ਦਾ ਮਿਲਣਾ ਲਿਖਿਆ ਹੋਵੇ,ਉਹ ਕਿਸੇ ਵੀ ਤਰ੍ਹਾਂ ਮਿਲ ਹੀ ਜਾਂਦੇ ਹਨ ,ਚਾਹੇ ਹਲਾਤ ਕਿਸੇ ਤਰ੍ਹਾਂ ਦੇ ਵੀ ਹੋਣ । ਸ਼ਰਨ ਅਤੇ ਪ੍ਰੀਤ ਦੋਨੋਂ ਸਕੀਆਂ ਭੈਣਾਂ ਸਨ ।ਬਚਪਨ ਵਿਚ ਹੀ ਇਨ੍ਹਾਂ ਦੇ ਪਿਤਾ ਜੀ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ

Continue reading

ਤੇਰੇ ਨਾਲ ਨੱਚਣਾ | tere naal nachna

ਤੇਜਾ ਸਿੰਘ ਅਤੇ ਜੋਗਿੰਦਰ ਸਿੰਘ ਬਹੁਤ ਪੱਕੇ ਦੋਸਤ ਸਨ । ਤੇਜਾ ਸਿੰਘ ਦੇ ਘਰ ਮਨਜੀਤ ਦਾ ਜਨਮ ਹੋਇਆ ਤਾਂ ਜੋਗਿੰਦਰ ਨੂੰ ਸਭ ਤੋਂ ਜਿਆਦਾ ਖੁਸ਼ੀ ਹੋਈ ਸੀ ।ਪਾਰਟੀ ਵਿੱਚ ਦੋਵਾਂ ਨੇ ਕੁਝ ਜਿਆਦਾ ਪੀ ਲਈ ਸੀ । ਜਿਸ ਕਰਕੇ ਤੇਜਾ ਸਿੰਘ ਨੂੰ ਕਹਿ ਰਿਹਾ ਸੀ ,”ਯਾਰ ਮੇਰੇ ਘਰ ਕੁੜੀ ਦਾ

Continue reading

ਦੂਜਾ ਪਿਆਰ | duja pyar

ਪਰਮਿੰਦਰ ਸਰਕਾਰੀ ਨੌਕਰੀ ਕਰਦਾ ਹੈ ।ਉਹ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤ ਹੈ । ਉਸ ਦਾ ਵਿਆਹ ਹਰਜੀਤ ਨਾਲ ਹੋ ਜਾਂਦਾ ਹੈ ।ਹਰਜੀਤ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਹੈ।ਹਰਜੀਤ ਆਪਣੇ ਮਿਲਾਪੜੇ ਸੁਭਾਅ ਕਰਕੇ ਸਹੁਰੇ ਘਰ ਆਉਦਿਆਂ ਹੀ ਸਭ ਦਾ ਦਿਲ ਜਿੱਤ ਲੈਦੀ ਹੈ । ਕਈ ਵਰ੍ਹੇ ਬੀਤ ਜਾਣ ਤੇ ਵੀ

Continue reading


ਸੱਸ ਦਾ ਸੁੱਖ | sass da sukh

ਮੰਗਣੀ ਹੋਣ ਮਗਰੋਂ ਬੇਅੰਤ ਆਪਣੀਆਂ ਸਹੇਲੀਆਂ ਪ੍ਰੀਤ ਅਤੇ ਲੱਖੀ  ਨਾਲ ਗੱਲ ਕਰ ਰਹੀ ਸੀ ।  ਪ੍ਰੀਤ ਅਤੇ ਲੱਖੀ ਨੇ ਬੇਅੰਤ ਨੂੰ ਉਸਦੇ ਸਹੁਰੇ ਪਰਿਵਾਰ ਬਾਰੇ ਪੁੱਛਿਆ ਤਾਂ ਬੇਅੰਤ ਨੇ ਦੱਸ ਦਿੱਤਾ ਕਿ ਮੇਰੇ ਸਹੁਰੇ ਪਰਿਵਾਰ ਚ ਹੋਣ ਵਾਲਾ ਪਤੀ , ਸਹੁਰਾ ਅਤੇ ਨਨਾਣ ਹੈ , ਸੱਸ ਦੀ ਕੁਝ ਸਾਲ ਪਹਿਲਾਂ

Continue reading

ਨਿੱਕੇ ਹੁੰਦਿਆਂ | nikke hundeya

ਹਰਜੀਤ ਬਚਪਨ ਤੋਂ ਹੀ ਮਨਦੀਪ ਨੂੰ ਜਾਣਦਾ ਸੀ ਕਦੇ ਕਦੇ ਇਕੱਠੇ ਖੇਡ ਵੀ ਲੈਦੇ ਸੀ । ਹਰਜੀਤ ਦੇ ਵਿਆਹ ਮਗਰੋਂ ਜਦ ਮਨਦੀਪ ਕੁਝ ਦਿਨਾਂ ਬਾਅਦ ਮਿਲਣ ਆ ਜਾਂਦਾ ਤਾਂ ਵੀਰਪਾਲ (ਹਰਜੀਤ ਦੀ ਪਤਨੀ ) ਖਿਝਦੀ ਰਹਿੰਦੀ ਕਿ ਇਹ ਕਿਉਂ ਆ ਜਾਂਦਾ ਹੈ ਤੀਜੇ ਕ ਦਿਨ ਮੂੰਹ ਚੁੱਕ ਕੇ ।ਹਰਜੀਤ ਆਪਣੀ

Continue reading

ਖੁਦਕੁਸ਼ੀ ਤੋਂ ਪਹਿਲਾਂ | khudkushi to pehla

ਬਬਲੀ ਆਪਣੇ ਅਚੇਤ ਮਨ ਨਾਲ ਟੇਬਲ ਤੋਂ ਕਾਪੀ ਪੈੱਨ ਚੱਕ ਕੇ ਕੁਝ ਲਿਖਣ ਲੱਗਦੀ ।ਉਸੇ ਮਨ ਵਿਚ ਪਤਾ ਨਹੀਂ ਕਿੰਨੇ ਵਿਚਾਰਾਂ ਦੀ ਲੜੀ ਚੱਲ ਰਹੀ ਸੀ ।ਅੱਖਾਂ ਵਿਚੋਂ  ਹੰਝੂ ਲਗਾਤਾਰ ਵਹਿ ਰਹੇ ਸੀ । ਬਬਲੀ ਸੋਚਾਂ ਵਿੱਚ ਕੁਝ ਸਾਲ ਪਿੱਛੇ ਚੱਲ ਜਾਦੀ ।ਫਿਰ ਸੋਚਦੀ-ਸੋਚਦੀ  ਲਿਖਣ  ਲੱਗਦੀ ।ਰੱਬਾ ਕੀ ਗੁਨਾਹ ਸੀ

Continue reading


ਅਹਿਸਾਸ | ehsaas

ਸੰਦੀਪ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸੀ ।ਸਹੁਰੇ  ਘਰ ਵਿੱਚ ਸੰਦੀਪ ਦੇ ਸਾਰੇ ਤਿਓਹਾਰ ਪਹਿਲੇ ਪਹਿਲੇ ਸੀ ।ਸਾਉਣ ਦਾ ਮਹੀਨਾ ਚੜ੍ਹਨ ਵਾਲਾ ਸੀ ।ਸੰਦੀਪ ਨੂੰ ਸਾਉਣ ਮਹੀਨੇ ਦਾ ਬੇਸਬਰੀ ਨਾਲ ਇੰਤਜ਼ਾਰ ਸੀ ।ਕਿ ਕਦ ਸਾਉਣ ਮਹੀਨਾ ਆਵੇਗਾ ਤਾਂ ਮੈਂ ਆਪਣੇ ਪੇਕੇ ਘਰ ਕੁਝ ਦਿਨ ਲਾ ਕੇ ਆਵਾਂਗੀ ।ਇਸ

Continue reading

ਸੌਦੇਬਾਜ਼ ਕਿਸਮਤ | saudebaaz kismat

ਪਵਿੱਤਰ ਮਿਡਲ ਕਲਾਸ ਫੈਮਲੀ  ਨਾਲ ਸੰਬੰਧਿਤ ਕੁੜੀ ਸੀ । ਉਸ ਦੇ ਪਰਿਵਾਰ ਨੇ ਹੁਣ ਤੱਕ ਦਾ ਜੀਵਨ ਗਰੀਬੀ ਰੇਖਾ ਵਿਚ ਹੀ ਗੁਜ਼ਾਰਿਆ ਹੁੰਦਾ ਹੈ । ਪਵਿੱਤਰ ਬਾਰਵੀਂ ਪਾਸ ਕਰਨ ਉਪਰੰਤ ਆਈਲੈਟਸ ਕਰਨ ਲੱਗ ਜਾਂਦੀ ਹੈ ਅਤੇ ਸਖਤ ਮਿਹਨਤ ਕਰ ਆਈਲੈਟਸ ਦਾ ਟੀਚਾ ਪੂਰਾ ਕਰ ਲੈਂਦੀ ਹੈ। ਹੁਣ ਪਰਿਵਾਰ ਸਾਹਮਣੇ ਸਮੱਸਿਆ

Continue reading

ਸਕੂਲ ਤੋਂ ਬਾਅਦ ਟਿਊਸ਼ਨ | school to baad tuition

ਸਕੂਲ ਤੋਂ ਬਾਅਦ ਟਿਊਸ਼ਨ ਮਾਪਿਆਂ ਲਈ ਜਰੂਰੀ ਇਸ ਕਰਕੇ ਬਣ ਗਈ ਹੈ ।ਕਿਉਂਕਿ  ਅੰਗਰੇਜ਼ੀ ਵਿਸ਼ਾ  ਸਮੇਂ ਦੀ ਮੰਗ ਬਣ ਗਿਆ ਹੈ । ਇਸ ਕਰਕੇ ਹਰ ਇਕ ਮਾਂ ਬਾਪ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਭੇਜਦਾ ਹੈ ।ਮਾਂ ਬਾਪ ਖੁਦ ਪੰਜਾਬੀ ਪੜ੍ਹੇ ਹੋਣ ਕਰਕੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਪੜ੍ਹਾ ਸਕਦੇ

Continue reading