ਬਿਰਧ ਆਸ਼ਰਮ | birdh ashram

ਥੋੜੇ ਦਿਨ ਪਹਿਲਾਂ ਸਾਡੇ ਬਿਰਧ ਆਸ਼ਰਮ ਦੇ ਵਿੱਚ ਇੱਕ ਜੋੜਾ ਆਇਆ. ਪਤਨੀ ਮਾਨਸਿਕ ਸੰਤੁਲਨ ਖੋਹ ਬੈਠੀ ਸੀ ਅਤੇ ਪਤੀ ਨੇ ਵੀ ਉਹਦੇ ਨਾਲ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ. ਉਹ ਆਪ ਵੀ ਕੈਂਸਰ ਦਾ ਮਰੀਜ਼ ਹੋਣ ਕਰਕੇ ਉਹਨੇ ਸੋਚਿਆ ਕਿ ਕਿੱਥੇ ਘਰ ਤੋਂ ਬਿਰਧ ਆਸ਼ਰਮ ਦੇ ਗੇੜੇ ਲਾਉਂਦਾ ਫਿਰਗਾ

Continue reading


ਜਲੂਸ | jaloos

ਤਰਸ ਆਉਂਦਾ ਮੈਨੂੰ ਉਹਨਾਂ ਲੋਕਾਂ ਦੀ ਸੋਚ ਤੇ, ਅਸਲ ਚ ਤਰਸ ਵੀ ਆਉਂਦਾ ਹਰਖ ਵੀ ਆਉਂਦਾ ਤੇ ਹਾਸਾ ਵੀ ਆਉਂਦਾ ਜਿਹੜੇ ਆਪਣੇ ਪੁੱਤ ਵਾਸਤੇ ਦੁਨੀਆਂ ਦੀ ਸਭ ਤੋਂ ਸਿਆਣੀ ਕੁੜੀ ਲੱਭਣ ਤੁਰ ਪੈਂਦੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਸ ਕੁੜੀ ਦੀ ਸਿਆਣਪ ਹੀ ਬੁਰੀ ਲੱਗਦੀ ਹੈ। ਪਹਿਲਾਂ ਛੱਤੀ

Continue reading

ਸਾਡੇ ਗੀਤ | sade geet

ਅੱਜ ਬਿਲਕੁਲ ਹੀ ਇੱਕ ਸਧਾਰਨ ਗੱਲ ਕਰਨ ਲੱਗੀ ਆਂ ਤੁਹਾਡੇ ਸਾਰਿਆਂ ਦੇ ਨਾਲ. ਕਈ ਦਿਨਾਂ ਦਾ ਇਹ ਵਲਵਲਾ ਮੇਰੇ ਮਨ ਦੇ ਵਿੱਚ ਚੱਲ ਰਿਹਾ ਸੀ. ਕਿਸੇ ਮਸ਼ਹੂਰ ਆਦਮੀ ਨੇ ਕਿਹਾ ਹੈ ਕਿ ਜਦੋਂ ਕਿਤੇ ਦੇਖਣਾ ਹੋਵੇ ਕਿ ਕੋਈ ਕੌਮ ਕਿਸ ਰਾਹ ਵੱਲ ਚੱਲ ਰਹੀ ਹੈ ਤਾਂ ਉਸਦੇ ਦਸ ਕ ਗਾਣੇ

Continue reading

ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ | budhi umre pata laggu kartuta kariyan da

ਕਦੇ ਕਦੇ ਗੱਲ ਚੋਂ ਗੱਲ ਯਾਦ ਆ ਜਾਂਦੀ ਹੈ. ਅੱਜ ਸਵੇਰੇ ਹੀ ਇੱਕ ਗੀਤ ਸੁਣ ਰਹੀ ਸੀ ਤਾਂ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਖਾਲਸਾ ਕਾਲਜ ਫਾਰ ਵੁਮਨ ਦੇ ਵਿੱਚ ਪਲਸ ਵਨ ਕਰਨ ਗਈ ਤਾਂ ਮੇਰੇ ਕੋਲੇ ਅੰਗਰੇਜ਼ੀ ਸਾਹਿਤ ਦਾ ਵਿਸ਼ਾ ਸੀ. ਅੰਗਰੇਜ਼ੀ ਵਾਲੀ ਮੈਡਮ ਵੱਲੋਂ ਮੈਨੂੰ ਥੋੜਾ ਜਿਹਾ ਤੰਗ

Continue reading


ਪੈਸਾ ਵੀ ਖੁਸ਼ੀ ਨਹੀਂ ਦੇ ਸਕਦਾ | paisa vi khushi nahi de sakda

ਚਲੋ ਅੱਜ ਇੱਕ ਆਖਰੀ ਪੰਜਾਬੀ ਘਰ ਦੀ ਕਹਾਣੀ ਸੁਣਾਉਦੀ ਆ. ਹੋਰ ਜਿਆਦਾ ਪੰਜਾਬੀਆਂ ਦੇ ਨਾਲ ਮੈਂ ਕੰਮ ਨਹੀਂ ਕੀਤਾ. ਇਹ ਉਹ ਘਰ ਸੀ ਜਿਹਦੇ ਤੋਂ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸੇ ਕਿਸੇ ਬੰਦੇ ਨੂੰ ਪੈਸਾ ਵੀ ਖੁਸ਼ੀ ਨਹੀਂ ਦੇ ਸਕਦਾ. ਜਦੋਂ ਮੈਂ ਇੱਕ ਸਧਾਰਨ ਜੀ ਨੌਕਰੀ ਕਰ ਰਹੀ

Continue reading

ਸ਼ਿਵ ਅੰਕਲ | shiv uncle

ਪੰਜਾਬੀਆਂ ਦੇ ਘਰਾਂ ਦੇ ਵਿੱਚੋਂ ਜੇ ਕੋਈ ਮੇਰਾ ਪਸੰਦੀ ਦਾ ਘਰ ਸੀ ਤਾਂ ਉਹ ਸੀ ਸ਼ਿਵ ਅੰਕਲ ਦਾ ਘਰ. ਸ਼ਿਵ ਅੰਕਲ ਦੀ ਉਮਰ 80 ਆਂ ਦੇ ਆਸੇ ਪਾਸੇ ਹੋਣੀ ਆ. ਬਹੁਤ ਪਹਿਲੀਆਂ ਦਾ ਦੁਆਬੇ ਦਾ ਉਹ ਬੰਦਾ ਇਧਰ ਕਨੇਡਾ ਆਇਆ ਹੋਇਆ ਸੀ. ਸ਼ਿਵ ਅੰਕਲ ਨੇ ਪਹਿਲੀਆਂ ਦੇ ਵਿੱਚ ਆ ਕੇ

Continue reading

ਬੀਬੀ ਦੇ ਘਰੇ | bibi de ghare

ਸਰੀ ਦੇ ਏਰੀਏ ਦੇ ਵਿੱਚ ਰਹਿ ਕੇ,ਮੈਂ ਪੰਜਾਬੀਆਂ ਨਾਲ ਕੰਮ ਨਾ ਕੀਤਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ | ਪੰਜਾਬੀਆਂ ਦਾ ਹਾਲੇ ਤੱਕ ਕੋਈ ਵੀ ਪਰਿਵਾਰ ਮੈਂ ਪਰਫੈਕਟ ਨਹੀਂ ਦੇਖਿਆ | ਕਿਉਂਕਿ ਜਹਾਜ ਦਾ ਸਫ਼ਰ ਤੁਹਾਡਾ ਮੁਲਕ ਬਦਲ ਸਕਦਾ ਹੈ ਤੁਹਾਡੀ ਸੋਚ ਨਹੀਂ | ਬਾਬਾ ਰਾਮਦੇਵ ਦੇ ਕਹਿਣ ਵਾਂਗ

Continue reading